MuDki News

MuDki News News update

12/09/2025

Medical Faridkot

06/09/2025

Live

06/09/2025

Ferozepur Live

ਬਾਬਾ ਫਰੀਦ ਮੇਲਾ ਰੱਦ ਧਾਰਮਿਕ ਸਮਾਗਮ 19 ਤੋਂ 23 ਸਤੰਬਰ
03/09/2025

ਬਾਬਾ ਫਰੀਦ ਮੇਲਾ ਰੱਦ ਧਾਰਮਿਕ ਸਮਾਗਮ 19 ਤੋਂ 23 ਸਤੰਬਰ

🌸🙏 56ਵਾਂ ਬਾਬਾ ਫ਼ਰੀਦ ਆਗਮਨ ਪੁਰਬ 2025 🙏🌸📅 ਮਿਤੀ: 15, 16, 17 ਸਤੰਬਰ ( ਛੇਵੀਂ ਤੋਂ ਬਾਰਹਵੇਂ ਤੱਕ) ਬਾਬਾ ਫ਼ਰੀਦ ਜੀ ਦੀ ਜੀਵਨੀ ਤੇ ਸਲੋਕਾ ਤ...
31/08/2025

🌸🙏 56ਵਾਂ ਬਾਬਾ ਫ਼ਰੀਦ ਆਗਮਨ ਪੁਰਬ 2025 🙏🌸
📅 ਮਿਤੀ: 15, 16, 17 ਸਤੰਬਰ ( ਛੇਵੀਂ ਤੋਂ ਬਾਰਹਵੇਂ ਤੱਕ) ਬਾਬਾ ਫ਼ਰੀਦ ਜੀ ਦੀ ਜੀਵਨੀ ਤੇ ਸਲੋਕਾ ਤੇ ਆਧਾਰਿਤ ਮੁਕਾਬਲੇ
📍 ਸਥਾਨ: ਗੁਰਦੁਆਰਾ ਗੋਦੜੀ ਸਾਹਿਬ, ਬਾਬਾ ਫ਼ਰੀਦ, ਕੋਟਕਪੂਰਾ ਰੋਡ, ਫਰੀਦਕੋਟ

✨ ਮੁੱਖ ਪ੍ਰੋਗਰਾਮ ✨
📖 ਆਰੰਭ ਆਗਮਨ ਪੁਰਬ : 19 ਸਤੰਬਰ 2025 (ਸ਼ੁੱਕਰਵਾਰ)
ਸਮਾਂ: ਸਵੇਰੇ 7:00 ਤੋਂ 9:00 ਵਜੇ ਤੱਕ

🎤 ਕੀਰਤਨ ਦਰਬਾਰ & ਧਾਰਮਿਕ ਸਮਾਗਮ :
➡️ 19 ਸਤੰਬਰ – ਭਾਈ ਸਰਬਜੀਤ ਸਿੰਘ ਬੰਬੀਹਾ & ਭਾਈ ਸਮਰਥ ਸਿੰਘ ਜੀ
➡️ 20 ਸਤੰਬਰ – ਭਾਈ ਬਲਬੀਰ ਸਿੰਘ ਜੀ & ਭਾਈ ਲਖਵਿੰਦਰ ਸਿੰਘ ਜੀ
➡️ 21 ਸਤੰਬਰ – ਭਾਈ ਸਤਵਿੰਦਰ ਸਿੰਘ ਜੀ & ਭਾਈ ਨਿਰਮਲ ਸਿੰਘ ਜੀ
➡️ 22 ਸਤੰਬਰ – ਭਾਈ ਜਸਵੰਤ ਸਿੰਘ ਜੀ & ਭਾਈ ਗੁਰਮੇਲ ਸਿੰਘ ਕਾਪੂਰਥਲਾ

🙏 ਭੋਗ ਸ਼੍ਰੀ ਅਖੰਡ ਪਾਠ ਸਾਹਿਬ : 23 ਸਤੰਬਰ 2025 (ਮੰਗਲਵਾਰ)

🌟 ਵਿਸ਼ਾਲ ਨਗਰ ਕੀਰਤਨ : 23 ਸਤੰਬਰ 2025 (ਮੰਗਲਵਾਰ)
🚩 ਸ਼ੁਰੂਆਤ ਬਾਬਾ ਫ਼ਰੀਦ ਫਰੀਦਕੋਟ 09:00 ਵਜੇ ਤੋ 1:00 ਵਜੇ ਤੱਕ – ਗੁਰਦੁਆਰਾ ਗੋਦੜੀ ਸਾਹਿਬ,

30/08/2025

ਗਿੱਦਰਬਾਹਾ ਤੋਂ ਮੁਕਤਸਰ ਦੇ ਰੂਟ ਤੇ ਸੋਥੇ ਦੇ ਨੇੜੇ ਬੱਸ ਪਲਟ ਗਈ ਹ ਬਾਈ ਜੀ ਜੇ ਕਿਸੇ ਦੀ ਕੋਈ ਸਵਾਰੀ ਹੋਵੇ ਉਹ ਜਲਦੀ ਤੋਂ ਜਲਦੀ ਸੰਪਰਕ ਕਰੇ ਪਰ ਸਾਰੀਆਂ ਸਵਾਰੀਆਂ ਠੀਕ ਨੇ ਮੇਜਰ ਸੱਟਾਂ ਵੱਜੀਆਂ ਨੇ ( ਸੋਥਾ ਰੋਡ )

29/08/2025

ਬਾਘਾ ਪੁਰਾਣਾ ਤੋਂ ਭਾਰੀ ਮੀਂਹ

29/08/2025

ਫਿਰੋਜ਼ਪੁਰ ਹੜ ਦਾ ਮੰਜ਼ਰ

29/08/2025

ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਅਸੀਂ ਮੁੱਦਕੀ ਤੋਂ ਸ੍ਰੀ ਦੁਰਗਾ ਭਜਨ ਮੰਡਲੀ ਸੰਗਤ ਨੂੰ ਬੇਨਤੀ ਕਰਦੇਂ ਹਾਂ
ਜੋ ਪਰਿਵਾਰ ਹੜਾ ਦੀ ਮਾਰ ਵਿੱਚ ਆਏ ਨੇ ਉਹ ਆਪਣਾ ਪਰਿਵਾਰ ਸਮਾਨ ਮਾਲ ਡੰਗਰ ਲੈਕੇ ਆਪਣੀ ਬਾਈਪਾਸ ਮੁੱਦਕੀ ਬਣੀ ਧਰਮਸ਼ਾਲਾ ਵਿੱਚ ਰਹਿ ਸਕਦੇ ਨੇ ਧਰਮਸ਼ਾਲਾ ਵਿੱਚ ਪਰਿਵਾਰ ਦੀਆਂ ਲੋੜਾਂ ਦੀ ਸਾਰੀ ਸਹੁਲਤ ਹੈ
ਸੰਗਤ ਸੰਪਰਕ ਕਰ ਸਕਦੀ ਐ
98723.94187.98150.82029.94175.37439

ਜ਼ਰੂਰੀ ਸੂਚਨਾ ਹੜ ਆ ਚੁੱਕੇ ਹਨ ਸੋ ਗੁਰੂਦਵਾਰਾ ਪੱਤੀ ਸੋਕਰ ਵਿਖੇ ਬੋਰੀਆਂ ਗੱਟੂ ਜ਼ਰੂਰ ਦੇ ਕੇ ਜਾਉ ਜੀ ਆਪਾਂ ਕਿਸੇ ਦਾ ਘਰ ਬਚਾ ਸਕੀਏ
27/08/2025

ਜ਼ਰੂਰੀ ਸੂਚਨਾ ਹੜ ਆ ਚੁੱਕੇ ਹਨ ਸੋ ਗੁਰੂਦਵਾਰਾ ਪੱਤੀ ਸੋਕਰ ਵਿਖੇ ਬੋਰੀਆਂ ਗੱਟੂ ਜ਼ਰੂਰ ਦੇ ਕੇ ਜਾਉ ਜੀ ਆਪਾਂ ਕਿਸੇ ਦਾ ਘਰ ਬਚਾ ਸਕੀਏ

27/08/2025

Ganesh sthapna Ay Ferozepur

25/08/2025

ਕਬੂਤਰ ਵੀ ਮੀਂਹ ਤੋਂ ਡਰ ਰਿਹਾ

Address

Mudki

Website

Alerts

Be the first to know and let us send you an email when MuDki News posts news and promotions. Your email address will not be used for any other purpose, and you can unsubscribe at any time.

Contact The Business

Send a message to MuDki News:

Share