Manpreet Singh Mudki

Manpreet Singh Mudki I Love Gurbani Kirtan

28/04/2026

Shabad kirtan jo seedha rooh tak pahunche. ❤️ "
Manpreet Singh Mudki Manpreet Singh Manpreet Singh Mudki Wale

27/04/2026

Full Shabad | Kirtan | ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥
Bhai Manpreet Singh Mudki
+91 8699640061

27/04/2026

"ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥" 🙏✨
​Man nu shanti den wala Kirtan. Share zaroor kareyo ji takki hor vi sangatan tak pahunche.
​🎙️ Bhai Manpreet Singh Mudki
📞 +91 86996 40061
Manpreet Singh Mudki

25/04/2026

ਬਹੁਤ ਸਮੇ ਬਾਅਦ ਚੁੱਲੇ ਚ ਅੱਗ ਬਾਲੀ ….

"ਵਿਸਾਖੀ ਸਮਾਗਮ - 14 ਅਪ੍ਰੈਲ 2026 (ਮੰਗਲਵਾਰ) 🌾📍 ਸਥਾਨ: ਗੁਰਦੁਆਰਾ ਨਾਨਕਸਰ ਸਾਹਿਬ, ਪਿੰਡ ਮੱਤਾ।⏰ ਸਮਾਂ: ਸਵੇਰੇ 5:00 ਤੋਂ 6:00 ਵਜੇ ਤੱਕ।🎤...
13/04/2026

"ਵਿਸਾਖੀ ਸਮਾਗਮ - 14 ਅਪ੍ਰੈਲ 2026 (ਮੰਗਲਵਾਰ) 🌾
📍 ਸਥਾਨ: ਗੁਰਦੁਆਰਾ ਨਾਨਕਸਰ ਸਾਹਿਬ, ਪਿੰਡ ਮੱਤਾ।
⏰ ਸਮਾਂ: ਸਵੇਰੇ 5:00 ਤੋਂ 6:00 ਵਜੇ ਤੱਕ।
🎤 ਕੀਰਤਨੀ ਜੱਥਾ: ਭਾਈ ਮਨਪ੍ਰੀਤ ਸਿੰਘ 'ਮੁੱਦਕੀ'।
ਆਓ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀਏ।"

Manpreet Singh Mudki

ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗ...
13/04/2026

ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ।
🎙️ ਕੀਰਤਨ/ਵਿਚਾਰ: ਭਾਈ ਮਨਪ੍ਰੀਤ ਸਿੰਘ ਜੀ "ਮੁੱਦਕੀ"
📍 ਸਥਾਨ: ਗੁਰਦੁਆਰਾ ਗਰੀਨ ਐਵੀਨਿਊ, ਫਰੀਦਕੋਟ
⏰ ਸਮਾਂ: ਸਵੇਰੇ 9:30 ਤੋਂ 11:00 ਵਜੇ ਤੱਕ
ਵੱਧ ਤੋਂ ਵੱਧ ਸੰਗਤਾਂ ਨਾਲ ਇਹ ਜਾਣਕਾਰੀ ਸਾਂਝੀ ਕਰੋ ਜੀ।
📞 ਸੰਪਰਕ: +91 86996-40061

Address

Mudki

Telephone

8699640061

Website

Alerts

Be the first to know and let us send you an email when Manpreet Singh Mudki posts news and promotions. Your email address will not be used for any other purpose, and you can unsubscribe at any time.

Contact The Business

Send a message to Manpreet Singh Mudki:

Share