Mk24live

Mk24live Contact information, map and directions, contact form, opening hours, services, ratings, photos, videos and announcements from Mk24live, Mukandpur.

04/09/2026
ਮੈਡਮ ਹਰਜੋਤ ਕੌਰ ਲੋਹਟੀਆ ਜੀ ਨੂੰ ਵਿਧਾਨ ਸਭਾ ਹਲਕਾ ਫਿਲੌਰ ਦੇ, ਹਲਕਾ ਇੰਚਾਰਜ ਨਿਯੁਕਤ ਹੋਣ 'ਤੇ ਬਹੁਤ ਬਹੁਤ ਮੁਬਾਰਕਬਾਦ
31/05/2026

ਮੈਡਮ ਹਰਜੋਤ ਕੌਰ ਲੋਹਟੀਆ ਜੀ ਨੂੰ ਵਿਧਾਨ ਸਭਾ ਹਲਕਾ ਫਿਲੌਰ ਦੇ, ਹਲਕਾ ਇੰਚਾਰਜ ਨਿਯੁਕਤ ਹੋਣ 'ਤੇ ਬਹੁਤ ਬਹੁਤ ਮੁਬਾਰਕਬਾਦ

ਗਲਤੀਆਂ ਇਨਸਾਨ ਨੂੰ ਤਜਰਬਾ ਦਿੰਦੀਆਂ ਹਨ ਸ਼ਰਮਿੰਦਗੀ ਨਹੀਂ ਅਗਿਆਤ
12/05/2026

ਗਲਤੀਆਂ ਇਨਸਾਨ ਨੂੰ ਤਜਰਬਾ ਦਿੰਦੀਆਂ ਹਨ ਸ਼ਰਮਿੰਦਗੀ ਨਹੀਂ ਅਗਿਆਤ

ਮਾਂ ਦਾ ਰੁਤਬਾ ਸਭ ਤੋਂ ਵੱਡਾ ਮਾਂ ਦਾ ਰੁਤਬਾ ਰੱਬ,ਮਾਂ ਦੇ ਚਰਨਾਂ ਨੂੰ ਹੱਥ ਲਾਇਆਂ ਹੋ ਜਾਂਦਾ ਹੈ ਹੱਜ਼,ਇੱਜਤ, ਮਾਨ ਤੇ ਸਤਿਕਾਰ ਮਾਂ ਨੂੰ ਰੋਜ਼ ਜ...
10/05/2026

ਮਾਂ ਦਾ ਰੁਤਬਾ ਸਭ ਤੋਂ ਵੱਡਾ
ਮਾਂ ਦਾ ਰੁਤਬਾ ਰੱਬ,
ਮਾਂ ਦੇ ਚਰਨਾਂ ਨੂੰ ਹੱਥ ਲਾਇਆਂ
ਹੋ ਜਾਂਦਾ ਹੈ ਹੱਜ਼,
ਇੱਜਤ, ਮਾਨ ਤੇ ਸਤਿਕਾਰ
ਮਾਂ ਨੂੰ ਰੋਜ਼ ਜਤਾਓ,
ਇਕ ਹੀ ਦਿਨ ਕਿਉਂ ਮਾਂ ਦਿਵਸ
ਰੋਜ਼ ਰੋਜ਼ ਮਨਾਓ
ਫਿਰ ਵੀ ਇਸ ਦਿਨ ਤੇ
ਆਪ ਸਭ ਨੂੰ ਢੇਰ ਸਾਰੀਆਂ ਮੁਬਾਰਕਾਂ 🎉

09/05/2026
10/04/2026

ਨੌਜਵਾਨ ਸਭਾ ਅਤੇ ਲਾਇੰਨਜ ਕਲੱਬ ਮੁਕੰਦਪੁਰ 321-ਡੀ ਦੇ ਸਾਂਝੇ ਯਤਨਾਂ ਸਦਕਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ 12 ਅਪ੍ਰੈਲ ਦਿਨ ਐਤਵਾਰ ਨੂੰ ਠੀਕ 10 ਵਜੇ ਤੋਂ 2 ਵਜੇ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਲਗਾਇਆ ਜਾ ਰਿਹਾ ਹੈ। ਸਾਰੇ ਇਲਾਕਾ ਭਰ ਦੇ ਨੌਜਵਾਨ ਸਾਥੀਆਂ ਨੂੰ ਅਪੀਲ ਹੈ ਕਿ ਇਸ ਦਿਨ ਵੱਧ ਤੋਂ ਵੱਧ ਗਿਣਤੀ ਵਿੱਚ ਸਮੇਂ ਸਿਰ ਪਹੁੰਚ ਕੇ ਕੈਂਪ ਨੂੰ ਸਫਲ ਕਰਨ ਵਿਚ ਸਹਿਯੋਗ ਕਰੀਏ।

Address

Mukandpur

Website

Alerts

Be the first to know and let us send you an email when Mk24live posts news and promotions. Your email address will not be used for any other purpose, and you can unsubscribe at any time.

Shortcuts

Share