Punjabi News Today

Punjabi News Today If you have any complaint on any of our news or post or you want to give your ad then 7009238995

23/09/2026

ਦਸੂਹਾ ਤੇ ਮੁਕੇਰੀਆਂ ਚ ਬੀਜੇਪੀ ਵੱਲੋਂ ਨ ਸ਼ੇ ਖਿਲਾਫ ਕੱਢੀ ਜਾ ਰਹੀ ਯਾਤਰਾ ਦੇਖੋ ਕਿੱਥੋਂ ਕਿੱਥੋਂ ਦੀ ਲੱਗੇਗੀ ਤੇ ਕੀ ਹੈ ਪੂਰਾ ਪ੍ਰੋਗਰਾਮ
Jangi Lal Mahajan

19/09/2026

ਮੁਕੇਰੀਆਂ ਚ ਆਪ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਦੇ ਗ੍ਰਹਿ ਵਿਖੇ ਪਦਮ ਸ੍ਰੀ 108 ਸੰਤ ਨਿਰੰਜਨ ਦਾਸ ਜੀ ਨੇ ਪਾਏ ਚਰਨ ।
ਪੈਰਾਂ ਹੇਠਾਂ ਫੁੱਲ ਵਿਛਾ ਕੇ ਸੰਗਤਾਂ ਨੇ ਕੀਤਾ ਨਿੱਘਾ ਸਵਾਗਤ
Sarbjot Singh Saabi Sarbjot Singh Saabi

ਮੁਕੇਰੀਆਂ ਚ ਕੰਮ ਕਰਨ ਲਈ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰੋ! - 70092 38995
15/09/2026

ਮੁਕੇਰੀਆਂ ਚ ਕੰਮ ਕਰਨ ਲਈ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰੋ! -
70092 38995

13/09/2026

ਮੁਕੇਰੀਆਂ ਚ ਜਿਹਨਾਂ ਸਖੀਆਂ ਨੇ ਸਤਿਕਾਰ ਯੋਜਨਾ ਤਹਿਤ ਫਾਰਮ ਭਰੇ ਸੀ ਉਹਨਾਂ ਦੇ ਸਨਮਾਨ ਲਈ ਸਮਰੋਹ ਕਰਵਾਇਆ ਗਿਆ!
Sarbjot Singh Saabi Sarbjot Singh Saabi Aam Aadmi Party - Punjab

01/09/2026

ਮੁਕੇਰੀਆਂ ਦੇ MLA ਜੰਗੀ ਲਾਲ ਮਹਾਜਨ ਨੂੰ ਸਰਬਜੋਤ ਸਿੰਘ ਸਾਬੀ ਨੇ ਦਿੱਤਾ ਜਵਾਬ,
ਕਹਿੰਦੇ ਤੁਸੀਂ ਡਾਕਟਰ ਨੂੰ ਦੇਖਿਆ ਅਜੇ ਸਾਬੀ ਨਹੀਂ ਦੇਖਿਆ!

Sarbjot Singh Saabi Sarbjot Singh Saabi

25/08/2026

ਮੁਕੇਰੀਆਂ ਦੇ MLA ਵੱਲੋ ਕਰੈਸ਼ਰ ਤੇ ਮਾਰੇ ਛਾਪੇ ਤੋਂ ਬਾਅਦ ਦੇਖੋ ਕੀ ਕਹਿੰਦੇ ਆਪ ਦੇ ਹਲਕਾ ਇੰਚਾਰਜ ਸਰਬਜੋਤ ਸਾਬੀ
Sarbjot Singh Saabi Sarbjot Singh Saabi

24/08/2026

Mukerian ਚ ਨਵੇਂ ਬਣੇ ਨਗਰ ਕੌਂਸਲ ਦੇ ਉਪ ਪ੍ਰਧਾਨ ਮਧੂ ਮਿਤਾ ਅਰੋੜਾ ਤਾਜਪੋਸ਼ੀ ਸਮਾਗਮ ਦੌਰਾਨ ਦੇਖੋ ਕੀ ਕਹਿੰਦੇ!

24/08/2026

ਮੁਕੇਰੀਆਂ ਚ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨਾਂ ਦੀ ਤਾਜਪੋਸ਼ੀ ਮੌਕੇ
ਵਿਸ਼ੇਸ਼ ਤੌਰ ’ਤੇ ਪਹੁੰਚੇ
MP ਡਾ. ਰਾਜਕੁਮਾਰ ਚੱਬੇਵਾਲ ਤੇ ਹਲਕਾ ਇੰਚਾਰਜ ਸਰਬਜੋਤ ਸਾਬੀ ਦੇਖੋ ਕੀ ਕਹਿੰਦੇ!
Sarbjot Singh Saabi Dr. Raj Kumar chabbewal

ਮੁਕੇਰੀਆਂ ਚ ਸਰਕਾਰ ਨੇ ਐਡਵੋਕੇਟ ਬੇਅੰਤ ਸਿੰਘ ਰੰਧਾਵਾ ਨੂੰ ਮਾਰਕੀਟ ਕਮੇਟੀ ਦਾ ਲਗਾਇਆ ਚੇਅਰਮੈਨ
23/08/2026

ਮੁਕੇਰੀਆਂ ਚ ਸਰਕਾਰ ਨੇ ਐਡਵੋਕੇਟ ਬੇਅੰਤ ਸਿੰਘ ਰੰਧਾਵਾ ਨੂੰ ਮਾਰਕੀਟ ਕਮੇਟੀ ਦਾ ਲਗਾਇਆ ਚੇਅਰਮੈਨ

19/08/2026

ਮੁਕੇਰੀਆਂ ਦੇ ਫੋਟੋਗ੍ਰਾਫ਼ਰਾਂ ਨੇ ਮਿਲ ਕੇ ਮਨਾਇਆ ਵਰਲਡ ਫੋਟੋਗ੍ਰਾਫੀ ਡੇ ਤੇ ਪੌਦੇ ਲਗਾ ਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੰਦੇਸ਼

Address

Mukerian
144211

Alerts

Be the first to know and let us send you an email when Punjabi News Today posts news and promotions. Your email address will not be used for any other purpose, and you can unsubscribe at any time.

Contact The Business

Send a message to Punjabi News Today:

Shortcuts

Share