Bhangala news

Bhangala news ਨਵਾਂ ਭੰਗਾਲਾ

25/07/2025

ਦਸੁਆ ਨਜ਼ਦੀਕ ਕੱਲ ਸ਼ਾਮ ਬੱਸ ਡਰਾਈਵਰ ਦੀ ਕੁਝ ਨੌਜਵਾਨਾਂ ਵਲੋਂ ਕੀਤੀ ਗਈ ਕੁੱਟਮਾਰ. ਮੋਟਰਸਾਈਕਲ ਤੇ ਆਏ ਸਨ ਕੁੱਟਣ ਵਾਲੇ ਨੌਜਵਾਨ

ਇੱਕ ਭਾਬੁਕ ਸ਼ਰਧਾਂਜਲੀ 🙏ਬਾਪੂ ਫੌਜਾ ਸਿੰਘ (114 ਸਾਲਾ ਮਹਾਨ ਦੌੜਾਕ) ਹੁਣ ਸਾਡੇ ਵਿਚ ਨਹੀਂ ਰਹੇ।ਅੱਜ ਸਵੇਰੇ ਇੱਕ ਦੁਖਦਾਈ ਖ਼ਬਰ ਨੇ ਸਾਡੀਆਂ ਰੂਹਾ...
15/07/2025

ਇੱਕ ਭਾਬੁਕ ਸ਼ਰਧਾਂਜਲੀ 🙏

ਬਾਪੂ ਫੌਜਾ ਸਿੰਘ (114 ਸਾਲਾ ਮਹਾਨ ਦੌੜਾਕ) ਹੁਣ ਸਾਡੇ ਵਿਚ ਨਹੀਂ ਰਹੇ।

ਅੱਜ ਸਵੇਰੇ ਇੱਕ ਦੁਖਦਾਈ ਖ਼ਬਰ ਨੇ ਸਾਡੀਆਂ ਰੂਹਾਂ ਨੂं ਹਿਲਾ ਦਿੱਤਾ — ਬਾਪੂ ਫੌਜਾ ਸਿੰਘ ਜੀ ਦੀ ਮੌਤ ਹੋ ਗਈ ਹੈ।
ਟੱਕਰ ਦੇ ਕਾਰਨ ਹੋਈ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਸਿਰਫ਼ ਇੱਕ ਸ਼ਰੀਰ ਦੀ ਰਵਾਨਗੀ ਨਹੀਂ,
ਇਹ ਚੜ੍ਹਦੀ ਕਲਾ ਦੀ ਇੱਕ ਜੀਉਂਦੀ ਮਿਸਾਲ ਦੇ ਖ਼ਤਮ ਹੋਣ ਵਰਗਾ ਹਾਲ ਹੈ।

ਉਮਰ ਸਿਰਫ਼ ਅੰਕ ਹੁੰਦੇ ਨੇ, ਜੇ ਹੌਸਲਾ ਨਵਾਂ ਹੋਵੇ।
ਇਹ ਗੱਲ ਬਾਪੂ ਨੇ ਸਾਨੂੰ ਹਰ ਕਦਮ ’ਤੇ ਸਿਖਾਈ।

ਬੰਦੇ ਆਉਂਦੇ ਜਾਂਦੇ ਰਹਿੰਦੇ ਨੇ, ਪਰ ਕੁਝ ਚਿਹਰੇ ਸਦੀਵਾਂ ਲਈ ਦਿਲਾਂ ‘ਚ ਵੱਸ ਜਾਂਦੇ ਨੇ।
ਬਾਪੂ ਫੌਜਾ ਸਿੰਘ ਉਹ ਨਾਮ ਸੀ ਜਿਸ ਨੇ ਸਾਨੂੰ ਦੱਸਿਆ ਕਿ ਜ਼ਿੰਦਗੀ ਚਾਹੇ ਕਿੰਨੀ ਵੀ ਲੰਬੀ ਹੋ ਜਾਵੇ, ਜੇ ਉਹ ਚੜ੍ਹਦੀ ਕਲਾ ‘ਚ ਨਾਂ ਜਿਉਂਦੀ ਤਾਂ ਕਿੰਨੀ ਵੀ ਛੋਟੀ ਲੱਗਦੀ।

ਉਨ੍ਹਾਂ ਦੀ ਦੌੜ ਸਿਰਫ਼ ਟਰੈਕ ’ਤੇ ਨਹੀਂ ਸੀ —
ਉਹ ਉਮੀਦ, ਹੌਂਸਲੇ, ਤੇ ਨਿਰਭਤਾ ਦੀ ਦੌੜ ਸੀ।
ਉਹ ਸਾਨੂੰ ਸਿੱਖਾ ਗਏ ਕਿ “ਹਾਰ ਮੰਨਣ ਤੋਂ ਬਿਹਤਰ ਹੈ ਹੌਲ਼ੇ ਹੌਲ਼ੇ ਅੱਗੇ ਵਧਦੇ ਰਹਿਣਾ।”

ਪਿੰਡ ਭੰਗਾਲਾ ਪੇਜ ਵਲੋਂ
ਬਾਪੂ ਨੂੰ ਸਿਰ ਚੁਕਾਈ ਹੋਈ ਸ਼ਰਧਾਂਜਲੀ।
ਸਾਡੀਆਂ ਦੁਆਵਾਂ, ਸਾਡਾ ਪਿਆਰ, ਸਾਡੀ ਸਤਿਕਾਰ ਭਰੀ ਯਾਦਾਂ — ਸਦਾ ਤੁਹਾਡੇ ਨਾਲ।

#ਬਾਪੂਫੌਜਾਸਿੰਘ
#ਚੜ੍ਹਦੀਕਲਾ_ਦੀ_ਦੌੜ
#ਜੀਵਨ_ਦੀ_ਜਿੱਤ
#ਪਿੰਡਚੌਂਦਾ


🙏🌼

14/07/2025
ਦਸੂਆ ਨਜਦੀਕ ਕਰਤਾਰ ਬੱਸ ਤੇ ਕਾਰ ਦੀ ਭਿਆਨਕ ਟੱਕਰ ਹੁਣ ਤਕ 8 ਲੋਕਾਂ ਦੀ ਮੌਤ ਦੀ ਪੁਸ਼ਟੀ ਮੌਤਾਂ ਵਿਚ 1.5 ਸਾਲ ਦਾ ਬੱਚਾ ਵੀ ਸ਼ਾਮਿਲ
07/07/2025

ਦਸੂਆ ਨਜਦੀਕ ਕਰਤਾਰ ਬੱਸ ਤੇ ਕਾਰ ਦੀ ਭਿਆਨਕ ਟੱਕਰ

ਹੁਣ ਤਕ 8 ਲੋਕਾਂ ਦੀ ਮੌਤ ਦੀ ਪੁਸ਼ਟੀ

ਮੌਤਾਂ ਵਿਚ 1.5 ਸਾਲ ਦਾ ਬੱਚਾ ਵੀ ਸ਼ਾਮਿਲ

ਮੁਕੇਰੀਆਂ ਦੇ ਪਿੰਡ ਭੰਗਾਲਾ ਦੇ ਰਹਿਣ ਵਾਲੇ ਮਸ਼ਹੂਰ ਗਾਇਕ ਪ੍ਰੋਫੈਸਰ ਵਿਵੇਕ ਮਹਾਜਨ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨਾਂ ਦੇ ਛੋਟੇ ਭਰਾ ਗ...
06/07/2025

ਮੁਕੇਰੀਆਂ ਦੇ ਪਿੰਡ ਭੰਗਾਲਾ ਦੇ ਰਹਿਣ ਵਾਲੇ ਮਸ਼ਹੂਰ ਗਾਇਕ ਪ੍ਰੋਫੈਸਰ ਵਿਵੇਕ ਮਹਾਜਨ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨਾਂ ਦੇ ਛੋਟੇ ਭਰਾ ਗਗਨਦੀਪ ਲਵ ਦਾ ਅੱਜ ਰੋਡ ਐਕਸੀਡੈਂਟ ਵਿੱਚ ਦਿਹਾਂਤ ਹੋ ਗਿਆ।

ਵਾਹਿਗੁਰੂ ਵਿਛੜੀ ਆਤਮਾ ਦੀ ਰੂਹ ਨੂੰ ਸ਼ਾਂਤੀ ਦੇਵੇ 🙏

26/06/2025

Important message to all parents

15/06/2025

SBCMS College Attalgarh

14/06/2025

12/05/2025
10/05/2025

ਜ਼ਿਲਾ ਹੁਸ਼ਿਆਰਪੁਰ ਵਿਚ red alert ਹੋਇਆ ਖ਼ਤਮ

dc hoshiarpur

ਪਿੰਡ ਵਿੱਚ ਸ਼ੌਕ ਦੀ ਲਹਿਰ ਰਾਮ ਨਾਥ ਅੱਤਰੀ ਗਲੋਬਲ ਸਕੂਲ ਮੈਨੇਜਮੈਂਟ ਮੈਂਬਰ ਅਤੇ ਜਸਨ ਪੈਲੇਸ ਦੇ ਮਾਲਕ  ਦੀ ਅੱਜ ਦੇਰ ਸ਼ਾਮ ਦਿਲ  ਦੀ ਗਤੀ ਰੁਕਣ ...
25/11/2024

ਪਿੰਡ ਵਿੱਚ ਸ਼ੌਕ ਦੀ ਲਹਿਰ

ਰਾਮ ਨਾਥ ਅੱਤਰੀ ਗਲੋਬਲ ਸਕੂਲ ਮੈਨੇਜਮੈਂਟ ਮੈਂਬਰ ਅਤੇ ਜਸਨ ਪੈਲੇਸ ਦੇ ਮਾਲਕ ਦੀ ਅੱਜ ਦੇਰ ਸ਼ਾਮ ਦਿਲ ਦੀ
ਗਤੀ ਰੁਕਣ ਕਾਰਨ ਦਿਹਾਂਤ ਹੋ ਗਿਆ। ਰਾਮ ਨਾਥ ਅੱਤਰੀ ਦਾ ਅੰਤਿਮ ਸੰਸਕਾਰ ਦਿਨ ਸੋਮਵਾਰਮਿਤੀ 25-11-2024 ਦੁਪਿਹਰ 2 ਵਜੇ ਪਿੰਡ ਮਹਿਤਾਬਪੁਰ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।

Address

NEW BHANGALA
Mukerian

Alerts

Be the first to know and let us send you an email when Bhangala news posts news and promotions. Your email address will not be used for any other purpose, and you can unsubscribe at any time.

Contact The Business

Send a message to Bhangala news:

Share