Hakikat-A-Punjab

Hakikat-A-Punjab ਹੱਕ ਸੱਚ ਦੀ ਆਵਾਜ਼

05/11/2025

06 ਨਵੰਬਰ ਵੀਰਵਾਰ ਸਮਾਂ ਤਕਰੀਬਨ 10 ਵਜੇ ਕੋਟਕਪੂਰਾ ਚੌਂਕ ਵਿਖ਼ੇ ਸਮੂਹ ਐਸ ਸੀ ਭਾਈਚਾਰੇ ਦੀਆਂ ਜਥੇਬੰਦੀਆਂ ਵੱਲੋਂ ਰਾਜਾ ਵੜਿੰਗ ਦਾ ਪੁਤਲਾ ਫੂਕਿਆ ਜਾਵੇਗਾ / ਸਾਰੇ ਸਮਾਜ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ : 7009264006

05/11/2025

ਸ੍ਰੀ ਮੁਕਤਸਰ ਸਾਹਿਬ ਵਿਖ਼ੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸਜਾਏ ਗਏ ਨਗਰ ਕੀਰਤਨ /

04/11/2025

6 ਨਵੰਬਰ ਨੂੰ ਕੋਟਕਪੂਰਾ ਚੌਂਕ ਸ੍ਰੀ ਮੁਕਤਸਰ ਸਾਹਿਬ ਪਹੁੰਚੋ / ਰਾਜੇ ਵੜਿੰਗ ਦਾ ਪੁਤਲਾ ਫੂਕ ਕੇ ਕਰੀਏ ਪਿੱਟ ਸਿਆਪਾ / ਵਾਲਮੀਕਿ ਮਜਬੀ ਸਿੱਖ ਜਾਤੀ ਪ੍ਰਤੀ ਜ਼ਹਿਰ ਉਗਲਣ ਵਾਲੇ ਨੂੰ ਦਸੀਏ ਕਿ ਅਸੀਂ ਕੌਣ ਹੁਨੇ ਆਂ???

04/11/2025

ਸੋਨਾ ਕੱਢਣ ਦਾ ਝਾਂਸਾ ਦੇ ਕੇ 25 ਲੱਖ ਦੀ ਠੱਗੀ ਮਾਰਨ ਵਾਲੇ ਤੇ ਕਾਰਵਾਈ ਕਰਵਾਉਣ ਲਈ ਥਾਣਾ ਕੋਟਭਾਈ ਪਹੁੰਚੇ ਭਾਈ ਮਨਪ੍ਰੀਤ ਸਿੰਘ ਖਾਲਸਾ!!"

04/11/2025

ਲੋਕ ਜਨ ਸ਼ਕਤੀ ਪਾਰਟੀ ਦੀ ਹੋਈ ਅਹਿਮ ਮੀਟਿੰਗ / ਗੁਰਨਾਮ ਸਿੰਘ ਠੇਕੇਦਾਰ ਲੇਬਰ ਸੈੱਲ ਦੇ ਜ਼ਿਲਾ ਪ੍ਰਧਾਨ ਨਿਯੁਕਤ

04/11/2025

ਪਿੰਡ ਜਵਾਹਰੇ ਵਾਲਾ ਮੰਡੀ ਵਿਚ ਦੋ ਧਿਰਾਂ ਦੀ ਲੜਾਈ ਵਿਚ ਕੀਤੀ ਜਾਵੇਗੀ ਬਣਦੀ ਕਾਰਵਾਈ : ਮਨਮੀਤ ਸਿੰਘ ਢਿੱਲੋਂ ਐਸ ਪੀ ਡੀ

04/11/2025

ਐਸ ਐਸ ਪੀ ਡਾ ਅਖਿਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਅਤੇ ਸੋਸ਼ਿਲ ਮੀਡੀਆ ਤੇ ਬਿਨਾਂ ਪੜਤਾਲ ਕੀਤੇ ਬਿਨਾਂ ਕੋਈ ਵੀ ਖ਼ਬਰ ਅਪਲੋਡ ਨਾ ਕੀਤੀ ਜਾਵੇ

04/11/2025

ਦਾਣਾ ਮੰਡੀ ਵਿਚ ਇੱਕ ਮਜਦੂਰ ਔਰਤ ਦੀ ਕਿਸਾਨ ਨੇ ਕੀਤੀ ਕੁੱਟ ਮਾਰ ਜਾਤੀ ਸੂਚਕ ਗਾਲ੍ਹਾਂ ਕੱਡ ਕੇ ਕੀਤਾ ਬੇਇੱਜਤ / ਮਜਦੂਰਾਂ ਵੱਲੋਂ ਕਾਰਵਾਈ ਦੀ ਮੰਗ

02/11/2025

ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਜਵਾਹਰੇ ਵਾਲਾ ਦੀ ਮੰਡੀ ਵਿਚ ਦੋ ਧਿਰਾਂ ਦੀ ਹੋਈ ਲੜਾਈ ਸਬੰਧੀ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਮਨਮੀਤ ਸਿੰਘ ਢਿੱਲੋਂ ਐਸ ਪੀ ਡੀ

02/11/2025

ਸ੍ਰੀ ਮੁਕਤਸਰ ਸਾਹਿਬ ਵਿਖ਼ੇ ਪਹੁੰਚੇ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਨੇ ਸ਼ਹਿਰ ਵਾਸੀਆਂ ਨੂੰ ਲੋੜਵੰਦ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਤੇ ਪਹੁੰਚਣ ਦੀ ਕੀਤੀ ਅਪੀਲ /

02/11/2025

ਬੀ ਜੇ ਪੀ ਦੇ ਸਾਬਕਾ ਜ਼ਿਲਾ ਪ੍ਰਧਾਨ ਅਤੇ ਹਲਕਾ ਇੰਚਾਰਜ ਰਾਜੇਸ਼ ਕੁਮਾਰ ਗੋਰਾ ਪਠੇਲਾ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਦਿੱਤੀ!!!!

Address

Muktsar

Telephone

+917009264006

Website

Alerts

Be the first to know and let us send you an email when Hakikat-A-Punjab posts news and promotions. Your email address will not be used for any other purpose, and you can unsubscribe at any time.

Contact The Business

Send a message to Hakikat-A-Punjab:

Share