Update Muktsar

Update Muktsar ਪੰਜਾਬੀ ਅਖ਼ਬਾਰ 🗞️ ਤੇ ਵੈਬ ਚੈਨਲ
For advertisements, you can contact us. 98726-73500

31/05/2026
30/05/2026

ਹਾਲਾਤ ਇਹ ਹਨ ਕਿ ਇੱਕ ਛੋਟਾ ਜਿਹਾ ਕੰਮ ਵੀ ਨਹੀਂ ਕੀਤਾ ਜਾ ਰਿਹਾ...? ਨਾ ਕੋਈ ਵੱਡਾ ਖਰਚ ਤੇ ਨਾ ਕੋਈ ਜਿਆਦਾ ਟਾਈਮ... ਫਿਰ ਵੀ ਕਿਉਂ ਵੱਡੀ ਘ.ਟ.ਨਾ ਦਾ ਕਰ ਰਹੇ ਇੰਤਜ਼ਾਰ...?

30/05/2026

ਨ/.ਸ਼ਿ/.ਆਂ ਖਿਲਾਫ ਨੌਜਵਾਨਾਂ ਦੇ ਵੱਲੋਂ ਜੰ/.ਗ ਲ.ੜ.ਨ ਦਾ ਐਲਾਨ...? ਪੁਲਿਸ ਵੀ ਦੇਵੇਗੀ ਨੌਜਵਾਨਾਂ ਦਾ ਸਾਥ ... ਬਣੀ ਕਮੇਟੀ
😱👇

30/05/2026

ਕਹਿੰਦੇ ਭਾਈ ਮੇਰੀ ਪੋਸਟ ਪਾ ਦੇ ਪ੍ਰਧਾਨਗੀ ਦੇ ਵਿੱਚ ਮੇਰਾ ਨਾਮ ਆਜੂਗਾ ....

😀😆😅😂
(Fun)

30/05/2026

ਨਤੀਜਿਆਂ ਦੇ ਵਿੱਚ ਹੇਰ ਫੇਰ ਦੇ ਕਥਿਤ ਦੋਸ਼ ...? ਐਮਐਲਏ ਦੇ ਗੇਟ ਅੱਗੇ ਬੈਠੀ ਕਾਂਗਰਸੀ ਉਮੀਦਵਾਰ , ਕਹਿੰਦੇ ਨਹੀਂ ਸੁਣੀ ਕਿਸੇ ਨੇ ਸਾਡੀ ਗੱਲਬਾਤ.... 😱🤔👇

30/05/2026

ਸ਼੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਵਿੱਚ ਕੌਣ ਬਣਨ ਜਾ ਰਿਹਾ ਪ੍ਰਧਾਨ ? ਕਿਹਨੂੰ ਬਣਨਾ ਚਾਹੀਦਾ ਹੈ ਪ੍ਰਧਾਨ ?
ਕਰਿਓ ਕਮੈਂਟ

30/05/2026

ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਚੋਣਾਂ ਨਤੀਜੇ 👇

ਵਾਰਡ ਨੰਬਰ 1 ਤੋਂ ਜਸਪਾਲ ਕੌਰ ਨੇ 669 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਰਦੀਪ ਕੌਰ 896 ਵੋਟਾਂ ਨਾਲ ਜੇਤੂ ਰਹੀ। ਵਾਰਡ ਨੰਬਰ 3 ਤੋਂ ਕਾਂਗਰਸ ਦੀ ਹਰਜੀਤ ਕੌਰ ਨੇ 262 ਵੋਟਾਂ ਨਾਲ ਜਿੱਤ ਦਰਜ ਕੀਤੀ।

ਵਾਰਡ ਨੰਬਰ 4 ਤੋਂ ਧਰਮਿੰਦਰ ਸਿੰਘ 222 ਵੋਟਾਂ, ਵਾਰਡ ਨੰਬਰ 5 ਤੋਂ ਸ਼ਿੰਦਰ ਕੌਰ 258 ਵੋਟਾਂ ਅਤੇ ਵਾਰਡ ਨੰਬਰ 6 ਤੋਂ ਰਵਿੰਦਰ ਕੁਮਾਰ ਉਰਫ਼ ਰਿੰਕੂ ਬਾਂਸਲ 659 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 7 ਤੋਂ ਪੂਨਮ ਰਾਣੀ ਨੇ 329 ਵੋਟਾਂ ਨਾਲ ਜਿੱਤ ਦਰਜ ਕੀਤੀ।

ਸਭ ਤੋਂ ਵੱਡੀ ਜਿੱਤ ਵਾਰਡ ਨੰਬਰ 8 ਵਿੱਚ ਵੇਖਣ ਨੂੰ ਮਿਲੀ, ਜਿੱਥੇ ਗੁਰਪਿੰਦਰ ਸਿੰਘ ਸ਼ੈਲੀ ਨੇ 1177 ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਹਾਸਲ ਕੀਤੀ। ਵਾਰਡ ਨੰਬਰ 9 ਤੋਂ ਕਾਂਗਰਸ ਦੀ ਸੰਜਨਾ ਭਾਮ 682 ਵੋਟਾਂ ਨਾਲ ਜੇਤੂ ਰਹੀ।

ਵਾਰਡ ਨੰਬਰ 10 ਤੋਂ ਬਲਵਿੰਦਰ ਸਿੰਘ 204 ਵੋਟਾਂ, ਵਾਰਡ ਨੰਬਰ 11 ਤੋਂ ਯੋਗਿਤਾ ਗੁੰਬਰ 125 ਵੋਟਾਂ, ਵਾਰਡ ਨੰਬਰ 12 ਤੋਂ ਗੁਰਪ੍ਰੀਤ ਸਿੰਘ 520 ਵੋਟਾਂ ਅਤੇ ਵਾਰਡ ਨੰਬਰ 13 ਤੋਂ ਹਰਜੀਤ ਕੌਰ 706 ਵੋਟਾਂ ਨਾਲ ਜੇਤੂ ਰਹੇ।

ਵਾਰਡ ਨੰਬਰ 14 ਤੋਂ ਹਰਦੀਪ ਸਿੰਘ 493 ਵੋਟਾਂ, ਵਾਰਡ ਨੰਬਰ 15 ਤੋਂ ਰਿੰਕੂ ਰਾਣੀ 125 ਵੋਟਾਂ, ਵਾਰਡ ਨੰਬਰ 16 ਤੋਂ ਵਿਕੀ ਕੁਮਾਰ 406 ਵੋਟਾਂ ਅਤੇ ਵਾਰਡ ਨੰਬਰ 17 ਤੋਂ ਕਾਂਗਰਸ ਦੀ ਜਸਪ੍ਰੀਤ ਕੌਰ ਗਿੱਲ 196 ਵੋਟਾਂ ਨਾਲ ਜੇਤੂ ਰਹੀ।

ਵਾਰਡ ਨੰਬਰ 18 ਤੋਂ ਰਾਮ ਸਿੰਘ 648 ਵੋਟਾਂ, ਵਾਰਡ ਨੰਬਰ 19 ਤੋਂ ਏਕਤਾ 159 ਵੋਟਾਂ, ਵਾਰਡ ਨੰਬਰ 20 ਤੋਂ ਬਲਜਿੰਦਰ ਸਿੰਘ 303 ਵੋਟਾਂ ਅਤੇ ਵਾਰਡ ਨੰਬਰ 21 ਤੋਂ ਰਾਜਦੀਪ ਕੌਰ 156 ਵੋਟਾਂ ਨਾਲ ਜੇਤੂ ਰਹੇ।

ਵਾਰਡ ਨੰਬਰ 22 ਤੋਂ ਸੁਖਜਿੰਦਰ ਸਿੰਘ 547 ਵੋਟਾਂ ਨਾਲ ਜਿੱਤੇ, ਜਦਕਿ ਵਾਰਡ ਨੰਬਰ 23 ਤੋਂ ਮਮਤਾ ਰਾਣੀ 161 ਵੋਟਾਂ ਨਾਲ ਜੇਤੂ ਰਹੀ। ਵਾਰਡ ਨੰਬਰ 24 ਤੋਂ ਤੇਜਿੰਦਰ ਸਿੰਘ ਨੇ 755 ਵੋਟਾਂ ਨਾਲ ਵੱਡੀ ਜਿੱਤ ਦਰਜ ਕੀਤੀ।

ਵਾਰਡ ਨੰਬਰ 25 ਤੋਂ ਨਿਸ਼ਾ ਰਾਣੀ 165 ਵੋਟਾਂ, ਵਾਰਡ ਨੰਬਰ 26 ਤੋਂ ਭਾਜਪਾ ਦੇ ਪੰਕਜ ਪਾਹਵਾ 323 ਵੋਟਾਂ ਅਤੇ ਵਾਰਡ ਨੰਬਰ 27 ਤੋਂ ਸੁਮਨ ਲਤਾ 188 ਵੋਟਾਂ ਨਾਲ ਜੇਤੂ ਰਹੇ।

ਵਾਰਡ ਨੰਬਰ 28 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਰਤਾਰ ਸਿੰਘ 78 ਵੋਟਾਂ ਨਾਲ ਜਿੱਤੇ। ਵਾਰਡ ਨੰਬਰ 29 ਤੋਂ ਕਾਂਗਰਸ ਦੇ ਕੁਲਵਿੰਦਰ ਸਿੰਘ ਨੇ 484 ਵੋਟਾਂ ਨਾਲ ਜਿੱਤ ਦਰਜ ਕੀਤੀ।

ਸਭ ਤੋਂ ਰੋਮਾਂਚਕ ਮੁਕਾਬਲਾ ਵਾਰਡ ਨੰਬਰ 30 ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਵੰਦਨਾ ਸ਼ਰਮਾ ਸਿਰਫ਼ 1 ਵੋਟ ਨਾਲ ਚੋਣ ਜਿੱਤ ਗਈ। ਵਾਰਡ ਨੰਬਰ 31 ਤੋਂ ਗਗਨਦੀਪ ਸਿੰਘ ਨੇ 469 ਵੋਟਾਂ ਨਾਲ ਜਿੱਤ ਹਾਸਲ ਕੀਤੀ।

30/05/2026

ਦੇਖਣਾ ਵੀ ਹੋਇਆ ਮੁਸ਼ਕਿਲ , ਦੇਖੋ ਕਿਸ ਤਰ੍ਹਾਂ ਦੇ ਨਾਲ ਚੱਲੀ ਤੇਜ ਧੂੜ ਭਰੀ ਹਨੇਰੀ, ਕਿੱਥੇ ਕਿੱਥੇ ਇਸ ਤਰ੍ਹਾਂ ਦੇ ਬਣੇ ਹਾਲਾਤ ਕਮੈਂਟ ਕਰਿਓ

ਸਾਰੇ ਦਰਸ਼ਕਾਂ ਦਾ ਧੰਨਵਾਦ 🙏       Update Muktsar
30/05/2026

ਸਾਰੇ ਦਰਸ਼ਕਾਂ ਦਾ ਧੰਨਵਾਦ 🙏 Update Muktsar

29/05/2026

ਜਿੱਤਣ ਤੋਂ ਬਾਅਦ ਐਲਾਨ!: ਜੇਕਰ ਇਸ ਤਰ੍ਹਾਂ ਦੀ ਸੋਚ ਹੋਵੇ ਤਾਂ ਨ+ਸ਼ਾ ਵੀ ਖ਼ਤਮ ਹੋ ਜਾਵੇਗਾ...? ਪੁਲਿਸ ਨੂੰ ਵੀ ਮਦਦ ਮਿਲੇਗੀ,ਕੀ ਹਰ ਵਾਰਡ ਦੇ ਵਿੱਚ ਅਜਿਹਾਂ ਹੋਣਾ ਚਾਹੀਦਾ...? 🤔👇🚨

Address

Muktsar

Alerts

Be the first to know and let us send you an email when Update Muktsar posts news and promotions. Your email address will not be used for any other purpose, and you can unsubscribe at any time.

Contact The Business

Send a message to Update Muktsar:

Share