News On

News On ਆਪਣੀ ਸੱਚ ਦੀ ਆਵਾਜ਼ ਨੂੰ ਮਜ਼ਬੂਤ ਬਣਾਉਣ ਲਾਇ ਨਾਲ ਜੁੜੋ

09/05/2025

ਮਾਂ ਬਾਗਲਾਮੁਖੀ ਧਾਮ, ਲੁਧਿਆਣਾ ਵਿਖੇ ਭਾਰਤੀ ਸੈਨਾ ਦੀ ਲੰਬੀ ਉਮਰ ਅਤੇ ਜੀਤ ਲਈ ਵਿਸ਼ੇਸ਼ ਤੌਰ ਤੇ ਯੱਗ ਅਤੇ ਪ੍ਰਾਥਨਾਵਾਂ ਕੀਤੀਆਂ ਜਾ ਰਹੀਆਂ ਹਨ - ਦੇਖੋ ਤਸਵੀਰਾਂ

06/02/2025

ਤੁਸੀਂ ਦੇਖ ਰਹੇ ਹੋ ਮਾਂ ਬਾਗਲਾਮੁਖੀ ਧਾਮ ਲੁਧਿਆਣਾ ਤੋਂ ਹੋ ਰਹੇ 225 ਘੰਟੇ ਅਖੰਡ ਮਹਾਯਗ ਦੀਆ ਲਾਈਵ ਤਸਵੀਰਾਂ

15/11/2024

ਮਾਂ ਬਾਗਲਾਮੁਖੀ ਧਾਮ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ
ਇਸ ਮੌਕੇ ਮਹੰਤ ਪ੍ਰਵੀਨ ਚੌਧਰੀ ਜੀ ਨੇ ਵਿਸ਼ਵਸ਼ਾਂਤੀ ਅਤੇ ਹਿੰਦੂ ਸਿੱਖ ਭਾਈਚਾਰੇ ਨੂੰ ਕਾਇਮ ਰੱਖਣ ਲਾਇ ਲੋਕਾਂ ਨੂੰ ਅਪੀਲ ਕੀਤੀ

21/07/2024
08/05/2024

ਪੈਰ ਤੇ ਓਮ ਬਣਾਉਣ ਵਾਲੇ ਵਿਅਕਤੀ ਤੇ ਹਿੰਦੂ ਸੰਗਠਨ ਵਲੋਂ ਮਾਮਲਾ ਦਰਜ਼ ਕਰਵਾਇਆ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਬੋਰਡ ਪ੍ਰੀਖਿਆ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਹਨ, ਅਤੇ ਸਰਕਾਰੀ ਹਾਈ ਸਕੂਲ ਦਾਨੇਵਾਲਾ ਨੇ ਇੱਕ ਵਾਰ ਫਿਰ ਸ਼ਾ...
01/05/2024

ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਬੋਰਡ ਪ੍ਰੀਖਿਆ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਹਨ, ਅਤੇ ਸਰਕਾਰੀ ਹਾਈ ਸਕੂਲ ਦਾਨੇਵਾਲਾ ਨੇ ਇੱਕ ਵਾਰ ਫਿਰ ਸ਼ਾਨਦਾਰ ਸਫਲਤਾ ਹਾਸਿਲ ਕੀਤੀ।

ਮਲੋਟ ਵਿਖੇ ਆਮ ਆਦਮੀ ਪਾਰਟੀ ਨੂੰ ਝਟਕਾ  ਵਾਰਡ ਨੰਬਰ 8ਤੋਂ ਆਮ ਆਦਮੀ ਤੋਂ ਐਮ ਸੀ ਦੀਆਂ ਚੋਣਾਂ ਲੜ ਚੁੱਕੇ ਸ੍ਰ: ਦਵਿੰਦਰ ਸਿੰਘਆਪਣੇ ਸਾਥੀਆਂ ਸਮੇਤ ...
30/04/2024

ਮਲੋਟ ਵਿਖੇ ਆਮ ਆਦਮੀ ਪਾਰਟੀ ਨੂੰ ਝਟਕਾ ਵਾਰਡ ਨੰਬਰ 8
ਤੋਂ ਆਮ ਆਦਮੀ ਤੋਂ ਐਮ ਸੀ ਦੀਆਂ ਚੋਣਾਂ ਲੜ ਚੁੱਕੇ ਸ੍ਰ: ਦਵਿੰਦਰ ਸਿੰਘ
ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ।

ਪੰਜਾਬ ਸਰਕਾਰ ਅਤੇ ਜਿਲ੍ਹਾਂ ਸਿੱਖਿਆ ਅਫਸਰ (ਸ਼੍ਰੀ ਮੁਕਤਸਰ ਸਾਹਿਬ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਦਾਨੇਵਾਲਾ (ਮਲੋਟ) ਵਿ...
26/04/2024

ਪੰਜਾਬ ਸਰਕਾਰ ਅਤੇ ਜਿਲ੍ਹਾਂ ਸਿੱਖਿਆ ਅਫਸਰ (ਸ਼੍ਰੀ ਮੁਕਤਸਰ ਸਾਹਿਬ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਦਾਨੇਵਾਲਾ (ਮਲੋਟ) ਵਿਖੇ ਸਵੀਪ ਸੰਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ

21/01/2024
25/10/2023

ਨਾਭਾ ਦੇ ਮਹਿਸ ਗੇਟ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਏ ਜਾਣ ਰਾਵਣ ਫੂਕੇ ਜਾਣ ਨੂੰ ਲੈ ਦੋ ਧਿਰਾਂ ਵਿੱਚ ਵਿਵਾਦ

Address

Muktsar

Alerts

Be the first to know and let us send you an email when News On posts news and promotions. Your email address will not be used for any other purpose, and you can unsubscribe at any time.

Contact The Business

Send a message to News On:

Share