NANA NANI Travelers

  • Home
  • NANA NANI Travelers

NANA NANI Travelers
(1)

22/09/2025
20/09/2025
https://youtu.be/zCaM4OHwY70?si=WcNlQFEmeuzgkE9L
18/09/2025

https://youtu.be/zCaM4OHwY70?si=WcNlQFEmeuzgkE9L

ਭਗਵੰਤ ਮਾਨ ਦੇ ਕਰੀਬੀ ਯਾਰ ਮੇਜਰ ਸੰਧੂ ਦਾ ਪਹਿਲਾ ਖੜਕਵਾਂ ਧਮਾਕੇਦਾਰ Interview 'ਮੇਰੀ CM ਨਾਲ ਗੱਲ ਹੋਈ, ਲਾਲਾ ਕਿਸੇ ਦਾ ਸਕਾ ਨੀ'ਮੁੱਖ ਮੰਤਰੀ ਦਾ ਪ....

17/09/2025
17/09/2025

Leh Ladakh family trip by bike kaise hoga 🏍️ Leh Ladakh by motorbike family trip adventure trip motivational activity MY MOTOR CYCL...

15/09/2025

ਸਵਾਲ ਤਾਂ ਇਹ ਬਣਦਾ ਹੀ ਹੈ ਕਿ ਦਿਲਜੀਤ ਦੀ ਜਿਹੜੀ ਫਿਲਮ ਇਸ ਸਭ ਤੋਂ ਪਹਿਲਾਂ ਬਣੀ ਸੀ ਉਸਦੇ ਰਿਲੀਜ਼ ਹੋਣ ਤੇ ਉਹਨੂੰ ਦੇਸ਼ਧ੍ਰੋਹੀ ਐਲਾਨ ਦਿੱਤਾ ਗਿਆ ਸੀ ਜਦਕਿ ਏਸ਼ੀਆ ਕੱਪ ਦੀ ਸਾਰੀ ਪਲੇਨਿੰਗ ਉਸਤੋਂ ਬਾਅਦ ਹੋਈ ਹੈ ਤੇ ਹੁਣ ਖੇਡਿਆ ਵੀ ਜਾ ਰਿਹਾ ਤੇ ਦੇਸ਼ ਭਗਤ ਪਾਰਟੀ ਵਾਲੇ ਮਖੌਲੀਆ ਅੰਦਾਜ਼ ਚ ਕਹਿ ਰਹੇ ਸੀ ਕਿ ਪਾਣੀ ਨਾ ਵਹਿਣ ਦੀ ਗੱਲ ਹੋਈ ਸੀ ਕ੍ਰਿਕਟ ਖੇਡਣ ਬਾਰੇ ਕੁਝ ਨਹੀਂ ਕਿਹਾ।
ਕਿੱਥੇ ਗਏ ਉਹ ਸਭ ਲੋਕ ਵਿਰੋਧ ਕਰਨ ਵਾਲੇ ਦੇਸ਼ ਭਗਤ ?

15/09/2025
13/09/2025

ਇਹ ਫ਼ੋਟੋ ਮੇਰੀ ਜ਼ਿੰਦਗੀ ਦਾ ਇੱਕ ਸਾਲ ਦਾ ਇਤਿਹਾਸ ਸਾਂਭੀ ਬੈਠੀ ਹੈ। ਸਾਲ 1986 ਵਿੱਚ ਮੈਂ (ਜਗਜੀਤ ਸਿੰਘ ਮਾਨ) ਰਾਜਿੰਦਰਾ ਕਾਲਜ਼, ਬਠਿੰਡਾ ਵਿੱਚ ਐਮ ਏ ਦਾ ਵਿਦਿਆਰਥੀ ਸੀ। ਕੁਰਸੀਆਂ ਤੇ ਖੱਬਿਓਂ ਪਹਿਲਾ ਸਵਰਗੀ ਰਛਪਾਲ ਮਾਨ ਹੈ ਤੇ ਉਸਤੋਂ ਇੱਕ ਛੱਡ ਕੇ ਟੋਪੀ ਵਾਲ਼ਾ ਮੈਂ ਹਾਂ , ਪ੍ਰਿੰਸੀਪਲ ਸ੍ਰੀ ਐਸ ਕੇ ਨਵਲ ਤੋਂ ਇੱਕ ਛੱਡ ਕੇ ਕੁਰਸੀ ਤੇ ਬੈਠਾ ਹੋਇਆ ਹਾਂ । ਹੇਠਾਂ ਪਈਆਂ ਟਰਾਫ਼ੀਆਂ ਵਿੱਚੋਂ ਗਿਆਰਾਂ ਅਸੀਂ ਦੋਵਾਂ (ਮੈਂ ਤੇ ਰਸ਼ਪਾਲ ) ਨੇ ਰਲ਼ ਕੇ ਅੰਤਰ ਕਾਲਜ਼ ਭਾਸ਼ਣ, ਕਵਿਤਾ ਅਤੇ ਵਾਦ ਵਿਵਾਦ ਮੁਕਾਬਲਿਆਂ ਵਿਚੋਂ ਇੱਕੋ ਸਾਲ਼ ਵਿੱਚ ਜਿੱਤੀਆਂ ਸਨ। ਸਾਡੇ ਦੋਵਾਂ ਲਈ ਇਹ ਜ਼ਿੰਦਗੀ ਦਾ ਰਿਕਾਰਡ ਸੀ । ਸਾਲ 1986 ਹੈ ਅਤੇ ਇਹ ਕਾਲਜ਼ ਦੇ ਸੱਭਿਆਚਾਰਕ ਕਲੱਬ ਦੀ ਫੋਟੋ ਹੈ ਜੀਓ। ਅਫ਼ਸੋਸ ਹੈ ਕਿ ਜਦੋਂ ਏਹ ਫ਼ੋਟੋ ਮਿਲੀ ਹੈ ਓਦੋਂ ਨੂੰ ਮੇਰਾ ਟੀਮ ਸਾਥੀ ਅਲਵਿਦਾ ਹੋ ਚੁੱਕਿਆ ਹੈ । ਇਹ ਫ਼ੋਟੋ ਓਸੇ ਸਾਥੀ ਨੂੰ ਸ਼ਰਧਾਂਜਲੀ ਹੈ ਜੋ ਸ਼ਾਨਦਾਰ ਬੁਲਾਰਾ ਸੀ।

Address


Alerts

Be the first to know and let us send you an email when NANA NANI Travelers posts news and promotions. Your email address will not be used for any other purpose, and you can unsubscribe at any time.

Contact The Business

Send a message to NANA NANI Travelers:

  • Want your business to be the top-listed Media Company?

Share