SK TV Punjab

25/12/2025

ਪੰਜਾਬ ਦੇ ਪੈਨਸ਼ਨਰਾਂ ਲਈ ਚੰਗੀ ਖ਼ਬਰ
ਮਾਨ ਸਰਕਾਰ ਦਾ ਵੱਡਾ ਐਲਾਨ
-
-
-
-

25/12/2025

'ਦਸਮ ਪਿਤਾ ਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਨੇ'
ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁਣੋ ਕੀ ਬੋਲੇ ਗ੍ਰਹਿ ਮੰਤਰੀ ਅਮਿਤ ਸ਼ਾਹ
-
-
-
-
-

25/12/2025

ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇਹਨਾਂ ਨੌਜਵਾਨਾਂ ਦੀ ਖਾਸ ਅਪੀਲ

25/12/2025

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵੱਡੀ ਕਾਮਯਾਬੀ

ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਨਸ਼ਾ ਤਕਸਰ ਦੀ 5 ਲੱਖ 60 ਹਜ਼ਾਰ ਰੁਪਏ ਦੀ ਪ੍ਰਾਪਰਟੀ ਨੂੰ ਕੀਤਾ ਫਰੀਜ਼, ਲਗਾਇਆ ਨੋਟਿਸ
-
-
-
-

24/12/2025

ਹਾੜੀ ਦੀਆਂ ਫਸਲਾਂ ਅਤੇ ਫ਼ਸਲੀ ਵਿਭਿੰਨਤਾ ਸਬੰਧੀ ਮਲੋਟ ਵਿੱਚ ਅੱਜ
ਜਿਲਾ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨ ਮੇਲਾ ਲਗਾਇਆ
-
-
-
-
-
-

24/12/2025

ਇਹ ਹਨ 13-13 ਜਥੇਬੰਦੀ ਦੇ ਸਿੰਘ,
ਬੀਬੀ ਦਲੇਰ ਕੌਰ ਖ਼ਾਲਸਾ ਨੇ ਕੀਤਾ ਖ਼ੁਲਾਸਾ,
''ਸਾਨੂੰ ਗ਼ਲਤਫ਼ਹਿਮੀ ਹੋ ਗਈ
ਇਹ ਉਹ ਬੰਦੇ ਨਹੀਂ...
-
-
-
-
-
-

24/12/2025

'ਯੁੱਧ ਨਸ਼ਿਆਂ ਵਿਰੁੱਧ 40 ਹਜ਼ਾਰ ਗ੍ਰਿਫ਼ਤਾਰੀਆਂ'
DGP ਗੌਰਵ ਯਾਦਵ ਨੇ ਦਿੱਤੀ ਜਾਣਕਾਰੀ
-
-
-
-

23/12/2025

ਧੁੰਦ ਕਾਰਨ ਸੜਕਾ ਉੱਪਰ ਵਿਜੀਬਿਲਟੀ ਘਟੀ
ਧੁੰਦ ਤੇ ਘਟਦਾ ਹੋਇਆ ਤਾਪਮਾਨ ਕਣਕ
ਦੀ ਫਸਲ ਲਈ ਘਿਓ ਦਾ ਕੰਮ ਕਰੇਗਾ

-
-
-
-

23/12/2025

ਪੁਰਾਣੀਆਂ ਸਰਕਾਰਾਂ ਦੇ ਪੰਜਾਬ 'ਤੇ ਚੜ੍ਹਾਏ
ਕਰਜ਼ੇ ਵੀ ਉਤਾਰ ਰਹੇ
ਰਜਿਸਟਰੀਆਂ ਨੂੰ ਈ-ਰਜਿਸਟਰੀ ‘ਚ ਕੀਤਾ ਤਬਦੀਲ

-
-
-
-
-
-
-

23/12/2025

ਸ਼ਹੀਦੀ ਸਭਾ ਨੂੰ ਲੈਕੇ ਪੁਲਿਸ ਨੇ ਵਧਾ'ਤੀ ਚੌਕਸੀ 3000 ਕੈਮਰਿਆਂ ਰਾਹੀਂ
ਰੱਖੀ ਜਾਵੇਗੀ ਨਿਗਰਾਨੀ ਸੁਣੋ ਕਿਹੜੇ ਰਸਤਿਓਂ ਜਾਣਾ ਹੋਵੇਗਾ ਆਸਾਨ
-
-
-
-
-
-
-
-

22/12/2025

ਦੇਸ਼ ਭਗਤ ਗਲੋਬਲ ਸਕੂਲ ਮੁਕਤਸਰ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੇਸ਼ ਭਗਤ ਯੂਨੀਵਰਸਿਟੀ ਅਮਰੀਕਾ ਕੈਂਪਸ ਨੂੰ ਮਿਲਿਆ Naac Grade A+

22/12/2025

ਪੰਜਾਬ ਦਾ ਡਿੱਗਿਆ ਪਾਰਾ!
6 ਦਿਨਾਂ ਲਈ ਸੰਘਣੇ ਕੋਹਰੇ ਦਾ ਯੈਲੋ ਅਲਰਟ
-
-
-
-
-
-

Address

Muktsar
152026

Telephone

+918872200228

Website

Alerts

Be the first to know and let us send you an email when SK TV Punjab posts news and promotions. Your email address will not be used for any other purpose, and you can unsubscribe at any time.

Share