The Real News Punjab

29/11/2025

ਮੁਕਤਸਰ ਬਠਿੰਡਾ ਬਾਈਪਾਸ ਚੌਂਕ ਤੇ ਟਰੱਕ ਤੇ ਕਾਰ ਦਾ ਐਕ*ਸੀਡੈਂਟ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕੀਤਾ ਕਾਬੂ ਟਰੱਕ ਡਰਾਈਵਰ ਹਸਪਤਾਲ ਵਿਖੇ ਦਾਖਲ

29/11/2025

ਇਹ ਹੈ ਦੁਨੀਆ ਦੀ ਸਭ ਤੋਂ ਵੱਡੀ ਰੋਟੀ ! ਇਸਨੂੰ ਚੁੱਕਣ ਲਈ ਲੱਗਦੇ ਨੇ 12 ਲੋਕ, ਕੀਮਤ ਇੰਨੀ ਹੈ ਕਿ ਸੁਣਦੇ ਹੀ ਮਰ ਜਾਵੇਗੀ ਭੁੱਖ, ਵੀਡੀਓ ਵਾਇਰਲ

28/11/2025

ਦੇਰ ਸ਼ਾਮ ਪੰਜਾਬ ਰੋਡਵੇਜ਼ ਕੰਟਰੈਕਟ ਕਾਮਿਆਂ ਦੀਆਂ ਹੋ ਗਈਆਂ ਪੁਲਿਸ ਨਾਲ ਝ+ਪ+ਟਾਂ

28/11/2025

ਚੁੱਲੇ ਠੰਡੇ ਕੱਚੇ ਕਾਮੇ ਸੜਕਾਂ ਤੇ ਪੰਜਾਬ ਰੋਡਵੇਜ ਕਾਮਿਆਂ ਨਾਲ ਵਿਸ਼ੇਸ਼ ਗੱਲਬਾਤ

26/11/2025

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਵੱਲੋਂ ਐਸਐਸਪੀ ਦਫਤਰ ਅੱਗੇ ਪੁਤ*ਲਾ ਫੂ*ਕ ਪ੍ਰਦਰਸ਼ਨ

25/11/2025
25/11/2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ,
ਹਿੰਦੂ ਧਰਮ ਬਚਾਉਣ ਲਈ ਦਿੱਤੀ ਸੀ ਮਹਾਨ ਸ਼ਹਾਦਤ

24/11/2025

ਪੰਜਾਬ ਸਰਕਾਰ ਨੇ ਮੁਲਜ਼ਮਾਂ ਨੂੰ ਕਰਾਇਆ ਬੇਗਾਨਗੀ ਦਾ ਅਹਿਸਾਸ
PSMSU ਸੂਬਾ ਬਾਡੀ ਵਲੋਂ ਜ਼ਿਲ੍ਹਾ ਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ : ਵਿਰਕ

24/11/2025

ਨਹੀਂ ਰਹੇ ਬਾਲੀਵੁੱਡ 'ਹੀ-ਮੈਨ' ਧਰਮਿੰਦਰ
ਘਰ 'ਚ ਚੱਲ ਰਿਹਾ ਸੀ ਇਲਾਜ

21/11/2025

ਸ਼ਹਿਰ ਦੇ ਨਾਮੀ ਡਾਕਟਰ ’ਤੇ ਲੱਗੇ ਲਾਹਪਰਵਾਹੀ ਦੇ ਦੋ+ਸ਼
ਅਪ੍ਰੇਸ਼ਨ ਦੌਰਾਨ ਹੋਈ ਮਹਿਲਾਂ ਦੀ ਮੌ* ਤ, ਪਰਿਵਾਰ ਨੇ ਲਗਾਇਆ ਹਸਪਤਾਲ ਦੇ ਬਾਹਰ ਧਰਨਾ
ਉਧਰ ਇੰਡੀਅਨ ਮੈਡੀਕਲ ਐਸੋਸੀਏਸ਼ਨ
ਦੇ ਮੈਂਬਰ ਮਿਲੇ ਜਿਲਾ ਪੁਲਿਸ ਮੁਖੀ ਨੂੰ

21/11/2025

ਜਥੇਦਾਰ 'ਤੇ CM ਮਾਨ ਦੀ ਟਿੱਪਣੀ - 'ਸਾਨੂੰ ਉਹ ਬੰਦੇ ਮਰਯਾਦਾ ਦੱਸਣਗੇ,
ਜਿਨ੍ਹਾਂ ਦੀ ਆਪਣੀ ਨਿਯੁਕਤੀ ਵੇਲੇ ਮਰਯਾਦਾ ਭੰਗ ਹੋਈ ਸੀ'





21/11/2025

ਪੁਰਾਣੀਆਂ ਗੱਡੀਆਂ ਦਾ ਫਿਟਨੈੱਸ ਟੈਸਟ ਹੋਇਆ ਮਹਿੰਗਾ,
ਦੇਣੀ ਪਊਗੀ 10 ਗੁਣਾ ਵੱਧ ਫੀਸ!

Address

Muktsar
152026

Telephone

+918872200228

Website

Alerts

Be the first to know and let us send you an email when The Real News Punjab posts news and promotions. Your email address will not be used for any other purpose, and you can unsubscribe at any time.

Share