Such punjab news

Such punjab news media

21/07/2025

ਲਵੋ ਵੀ ਅੱਜ ਪਹਿਲੀ ਵਾਰ ਲਾਇਵ ਹੋਣ ਲੱਗਾ ਦੱਸਣਾ ਠੀਕ ਹੈ ਅੱਜ ਉਸ ਮਿਸਤਰੀ ਨੂੰ ਮਾਲੋਣ ਲਗਾਂ ਜਹਿੜਾ ਛੋਟੀ ਉਮਰ ਵਿਚ ਵੱਡੀਆਂ ਮੱਲਾਂ ਮਾਰਨ ਲੱਗਾ

20/07/2025

ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਜਾਣ ਵਾਲੇ ਰਸਤੇ ਪਿੰਡ ਰੁਪਾਣਾ ਦੇ ਸੇਮ ਨਾਲੇ ਦਾ ਆਰਜ਼ੀ ਪੁਲ ਟੁੱਟਣ ਕਾਰਨ ਲੋਕਾਂ ਨੂੰ ਆ ਰਹੀਆਂ ਨੇ ਮੁਸ਼ਕਲਾਂ

19/07/2025

ਪਿਛਲੇ ਦਿਨੀਂ ਪਿੰਡ ਗੋਨੇਆਣੇ ਵਿਚ ਹੋਏ ਕਤਲ ਦੇ ਮਾਮਲੇ ਵਿਚ ਤਿੰਨ ਦੋਸ਼ੀ ਗਿਰਫ਼ਤਾਰ ਸੁਣੋਂ S P D ਸ੍ਰ
ਮਨਜੀਤ ਸਿੰਘ ਦੀ ਜ਼ਬਾਨੀ,,,,,

18/07/2025

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਸਖ਼ਤ ਚੇਤਾਵਨੀ ਕਿਸੇ ਵੀ ਨਸ਼ਾ ਤਸਕਰਾਂ ਨੂੰ ਨਹੀਂ ਬਖਸ਼ਿਆ ਜਾਵੇ ਗਾ

18/07/2025

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਰੀਦਕੋਟ ਦੀ ਪੰਜਾਬ ਪੁਲਿਸ ਵੱਲੋਂ ਵੱਡੀ ਸਫਲਤਾ ਫੋਰਚੂਨਰ ਤੇ ਆਏ ਨਸ਼ਾ ਤਸਕਰਾਂ ਨੂੰ ਸਮੇਤ ਨਸ਼ਾ ਕੀਤਾ ਕਾਬੂ

17/07/2025

ਗੁਰਦੁਆਰਾ ਸਾਹਿਬ ਗੁਰੂ ਕੀ ਢਾਬ ਵਿਖੇ ਭਾਈ ਤਾਰੂ ਸਿੰਘ ਜੀ ਦੀ ਯਾਦ ਵਿੱਚ ਸਨਮਾਨ ਸਮਾਰੋਹ 45 ਸਕੂਲ ਦੇ ਵਿਦਿਆਰਥੀ ਨੇ ਲਿਆ ਭਾਗ

14/07/2025

ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਸੀ ਆਈ ਏ ਸਟਾਫ ਵੱਲੋਂ ਨਸ਼ਾ ਤਸਕਰਾਂ ਨੂੰ ਸਮੇਤ ਨਸ਼ਾ ਕੀਤਾ ਕਾਬੂ

09/07/2025

ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਤਰਨਤਾਰਨ ਸਾਹਿਬ ਵਿਖੇ 6 ਵਜੇ ਨਰਸਿੰਗ ਦੀ ਵਿਦਿਆਰਥਣ ਨੂੰ ਅਗਵਾਹ ਕਰਨ ਦੀ ਕੋਸ਼ਿਸ਼

08/07/2025

ਯੁੱਧ ਨਸ਼ਿਆਂ ਵਿਰੁੱਧ ਸ੍ਰੀ ਮੁਕਤਸਰ ਸਾਹਿਬ ਦੀ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੋਟਲੀ ਰੋਡ ਚਲਿਆ ਪੀਲਾ ਪੰਜਾ ਸ਼ਹਿਰ ਵਾਸੀਆਂ ਵੱਲੋਂ ਕੀਤਾਂ ਪੰਜਾਬ ਪੁਲਿਸ ਦਾ ਕੀਤਾ ਧੰਨਵਾਦ

08/07/2025

ਜ਼ਿਲ੍ਹਾ ਫਾਜ਼ਿਲਕਾ ਦੇ ਥਾਣਾ ਅਰਨੀਵਾਲਾ ਦੇ ਪਿੰਡ ਮਾਹੂਆਣਾ ਬੋਦਲਾਂ ਵੱਡੀ ਵਾਰਦਾਤ ਸੁਣੋ SHO ਅੰਗਰੇਜ਼ ਸਿੰਘ ਦੇ ਜ਼ਬਾਨੀ,,,,,,,

Address

Muktsar

Telephone

+919814563745

Website

Alerts

Be the first to know and let us send you an email when Such punjab news posts news and promotions. Your email address will not be used for any other purpose, and you can unsubscribe at any time.

Contact The Business

Send a message to Such punjab news:

Share