Harinder Brar Thande wala

Call Directions

Harinder Brar Thande wala ਸਾਡਾ ਸਮਾਜ ਸਾਡਾ ਪਰਿਵਾਰ ਆਉ ਰਲ-ਮਿਲ ਕੇ ਸਿਹਤਮੰਦ ਨਸ਼ਾ ਮੁਕਤ ਪੰਜਾਬ ਬਣਾਈਏ ।

ਮੈਨੂੰ ਜਥੇਬੰਦੀ ਦੇ ਵਿੱਚ ਸ਼ਾਮਲ ਕਰਨ ਵਾਲੇ ਢਾਂਚੇ ਦੇ ਸਾਰੇ ਤੋਰ ਤਰੀਕੇ ਸਮਜਾਉਣ ਵਾਲੇ ਜਿਨ੍ਹਾਂ ਨਾਲ ਮੈਂ ਪਹਿਲਾਂ ਤੇ ਲੰਬਾ ਸਮਾਂ ਕੰਮ ਕੀਤਾ ਸਵ...
17/10/2026

ਮੈਨੂੰ ਜਥੇਬੰਦੀ ਦੇ ਵਿੱਚ ਸ਼ਾਮਲ ਕਰਨ ਵਾਲੇ ਢਾਂਚੇ ਦੇ ਸਾਰੇ ਤੋਰ ਤਰੀਕੇ ਸਮਜਾਉਣ ਵਾਲੇ ਜਿਨ੍ਹਾਂ ਨਾਲ ਮੈਂ ਪਹਿਲਾਂ ਤੇ ਲੰਬਾ ਸਮਾਂ ਕੰਮ ਕੀਤਾ ਸਵਰਗ ਵਾਸੀ ਸਰਦਾਰ ਸੁਖਦੇਵ ਸਿੰਘ ਬੂੜਾ ਗੁੱਜਰ ਜੋ ਅੱਜ ਦੇ ਦਿਨ ਸਾਨੂੰ ਛੱਡ ਕਿ ਚੱਲੇ ਗਏ ਸੀ ਵਾਹਿਗੁਰੂ ਉਨ੍ਹਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ

15/10/2026

ਪਿੰਡ ਲੁਬਾਣਿਆਂ ਵਾਲੀ ਮੁਕਤਸਰ ਵਾਹਿਗੁਰੂ ਮੇਹਰ ਕਰੇ

14/10/2026

ਕੱਲ 15 ਅਕਤੂਬਰ ਨੂੰ ਪਰਮਿੰਦਰ ਸਿੰਘ ਝੋਟਾ ਗਾਮੀਵਾਲਾ ਐਕਸ਼ਨ ਕਮੇਟੀ ਮਾਨਸਾ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਲਾਗੂ ਕਰਨ ਲਈ ਅਤੇ ਪਰਮਿੰਦਰ ਸਿੰਘ ਝੋਟਾ ਗਾਮੀਵਾਲਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ,ਵਿਦਿਆਰਥੀ, ਨੌਜਵਾਨ ਅਤੇ ਹੋਰ ਧਾਰਮਿਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕਰਨ ਲਈ ਰੋਸ ਧਰਨਾ ਦਿੱਤਾ ਜਾਵੇਗਾ। ਸਾਰੀਆਂ ਹੀ ਇਨਸਾਫ ਪਸੰਦ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਕੱਲ ਦਿਨ ਵੀਰਵਾਰ ਨੂੰ ਸਹੀ 11 ਵਜੇ ਅੰਬੇਦਕਰ ਚੌਂਕ ਡੀ.ਸੀ ਦਫਤਰ ਦੇ ਸਾਹਮਣੇ ਸ੍ਰੀ ਮੁਕਤਸਰ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ ਜੀ।

ਗੰਦ ਖਾਣੀਆਂ ਭੇਡਾਂ ਪੋਸਟਾਂ ਪਾ ਰਹੀ ਆ ਘਰ ਦੇ ਬਨੇਰੇ ਢਾਹ ਕੀ ਕਰਦੀ ਸਰਕਾਰ ਡਰਾਮੇ
14/10/2026

ਗੰਦ ਖਾਣੀਆਂ ਭੇਡਾਂ ਪੋਸਟਾਂ ਪਾ ਰਹੀ ਆ ਘਰ ਦੇ ਬਨੇਰੇ ਢਾਹ ਕੀ ਕਰਦੀ ਸਰਕਾਰ ਡਰਾਮੇ

14/10/2026
ਸੱਚ ਵਿੱਚ ਨਸੇ ਨੂੰ ਰੋਕਣ ਵਾਲੇ ਨੂੰ ਗੋਲੀਆਂ ਤੇ ਨਸਾ ਵੇਚਣ ਵਾਲਿਆਂ ਕੋਲ ਹਥਿਆਰ ਗੋਲੀ ਦੇ ਜ਼ੋਰ ਤੇ ਵਿਕਦਾ ਨਸਾ ਇੱਕ ਗੁਰ ਸਿੱਖ ਨੋਜਵਾਨ ਦਾ ਕਤਲ ...
13/10/2026

ਸੱਚ ਵਿੱਚ ਨਸੇ ਨੂੰ ਰੋਕਣ ਵਾਲੇ ਨੂੰ ਗੋਲੀਆਂ ਤੇ ਨਸਾ ਵੇਚਣ ਵਾਲਿਆਂ ਕੋਲ ਹਥਿਆਰ ਗੋਲੀ ਦੇ ਜ਼ੋਰ ਤੇ ਵਿਕਦਾ ਨਸਾ ਇੱਕ ਗੁਰ ਸਿੱਖ ਨੋਜਵਾਨ ਦਾ ਕਤਲ ਇਹ ਆ ਯੁੱਧ ਨਸਿਆ ਵਿਰੁੱਧ

05/10/2026

ਧਰਨੇ ਪ੍ਰਦਰਸ਼ਨ ਸ਼ੋਕ ਨਹੀਂ ਮਜਬੂਰੀਆਂ
ਜੇਕਰ ਪ੍ਰਸ਼ਾਸਨ ਨੇ ਹੱਲ ਨਾ ਕੀਤਾ 🙏
1 ਤਾਰੀਖ਼ ਤੋਂ ਸ਼ੁਰੂ ਹੋਈਆਂ ਅਨਾਜ ਮੰਡੀਆਂ ਦਾ ਹਾਲੇ ਤੱਕ ਨਾ ਚੱਲਣਾ ਤੇ ਹਾਈਬ੍ਰੈਡ ਝੋਨੇ ਦੀ ਖ਼ਰੀਦ ਸੈਲਰ ਮਾਲਕਾ ਵੱਲੋਂ ਨਾ ਕਰਨਾ ਨੂੰ ਲੈ ਕੇ ਪੰਜਾਬ ਬਚਾਓ ਮੋਰਚਾ ਵਲੋਂ ਬਹੁਤ ਜਲਦ ਕੀਤਾ ਜਾਵੇਗਾ ਸੰਘਰਸ਼

ਗਾਊਂ ਦੇ ਨਾਮ ਤੇ ਟੈਕਸ ਤਾ ਸਰਕਾਰ ਲੈ ਸਕਦੀ ਪਰ ਪ੍ਰਬੰਧ ਨਹੀਂ ਕਰਦੀ ਕੱਲ ਸ਼ਾਮ ਨੂੰ ਮੇਰੇ ਪਿੰਡ ਦੇ ਨੌਜਵਾਨ ਦੀ ਸੜਕ ਦੁਰਘਟਨਾ ਹੋਈ ਜਿਸ ਮਾਪਿਆਂ ...
04/10/2026

ਗਾਊਂ ਦੇ ਨਾਮ ਤੇ ਟੈਕਸ ਤਾ ਸਰਕਾਰ ਲੈ ਸਕਦੀ ਪਰ ਪ੍ਰਬੰਧ ਨਹੀਂ ਕਰਦੀ ਕੱਲ ਸ਼ਾਮ ਨੂੰ ਮੇਰੇ ਪਿੰਡ ਦੇ ਨੌਜਵਾਨ ਦੀ ਸੜਕ ਦੁਰਘਟਨਾ ਹੋਈ ਜਿਸ ਮਾਪਿਆਂ ਦੇ ਪੁੱਤ ਦੀ ਮੋਤ ਹੋ ਗਈ ਕੁੱਝ ਦਿਨਾ ਤੱਕ ਜਾਣਾ ਸੀ ਵਿਦੇਸ਼ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏🙏

ਚਾਹੇ ਸਾਰੇ ਰਾਜਨੀਤਿਕ ਲੋਕ ਇੱਕੋ ਜਿਹੇ ਹੁੰਦੇ ਹਨ ਮੈਂ ਕਦੇ ਕਿਸੇ ਦਾ ਸਮਰਥਨ ਨਹੀਂ ਕੀਤਾ ਪਰ ਇੱਕ ਵੱਡੀ ਅਹੁਦੇਦਾਰੀ ਦਾ ਜ਼ਿਲ੍ਹੇ ਵਿੱਚੋਂ ਚੱਲੇ ਜ...
01/10/2026

ਚਾਹੇ ਸਾਰੇ ਰਾਜਨੀਤਿਕ ਲੋਕ ਇੱਕੋ ਜਿਹੇ ਹੁੰਦੇ ਹਨ ਮੈਂ ਕਦੇ ਕਿਸੇ ਦਾ ਸਮਰਥਨ ਨਹੀਂ ਕੀਤਾ ਪਰ ਇੱਕ ਵੱਡੀ ਅਹੁਦੇਦਾਰੀ ਦਾ ਜ਼ਿਲ੍ਹੇ ਵਿੱਚੋਂ ਚੱਲੇ ਜਾਣਾ ਇਲਾਕੇ ਲਈ ਨੁਕਸਾਨਦੇਹ ਆ

30/09/2026

ਪੰਜਾਬ ਬਚਾਓ ਮੋਰਚਾ ਵਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਗੇਟ ਦਾ ਘਿਰਾਓ

Address

Muktsar

Telephone

+919463350410

Website

Alerts

Be the first to know and let us send you an email when Harinder Brar Thande wala posts news and promotions. Your email address will not be used for any other purpose, and you can unsubscribe at any time.

Shortcuts

Share