01/09/2025
ਸਤਿ ਸ਼੍ਰੀ ਅਕਾਲ ਸਾਰੇ ਵੀਰਾ ਨੂੰ ਜਿਵੇਂ ਕਿ ਆਪ ਜੀ ਨੂੰ ਸਭ ਨੂੰ ਪਤਾ ਹੈ ਕਿ ਮੇਰੇ ਚਾਚੇ ਦਾ ਬੇਟਾ ਗੁਰਪ੍ਰੀਤ ਸਿੰਘ (ਸਾਹਿਬ) S /o ਜਗਤਾਰ ਸਿੰਘ ਵਾਸੀ ਲੱਧੂ ਵਾਲਾ ਉਤਾੜ ਤਹਿ ਜਲਾਲਾਬਾਦ ਜਿਲ੍ਹਾ ਫਾਜ਼ਿਲਕਾ ਦਾ ਐਕਸੀਡੈਂਟ ਹੋਇਆ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਓਹਨਾ ਦੀ ਘਰੇਲੂ ਹਾਲਾਤ ਕਿਹੋ ਜਿਹੇ ਨੇ ਕਿਉੰ ਕੇ ਓਹ ਆਪ ਵੀ Delhi ਸਕੂਲ ਵੈਨ ਚਲਾਉਂਦਾ ਸੀ ਵੀਰਵਾਰ 28 ਅਗਸਤ 2025 ਨੂੰ ਤੇਜ ਰਫਤਾਰ ਆਉਂਦੀ ਸਕੂਟਰੀ ਨੇ ਜ਼ਬਰਦਸਤ ਟੱਕਰ ਦਿੱਤੀ ਜਿਸ ਕਰਕੇ ਭਰਾ ਦਾ ਬਹੁਤ ਨੁਕਸਾਨ ਹੋਇਆ ਆ ਆਦੇਸ਼ Hospital ਭੁੱਚੋ emergency ਚ ਦਾਖਲ ਹੈ ।।
ਹਰ ਰੋਜ ਦਾ ਖਰਚਾ ਹੋ ਰਿਹਾ ਹੈ ਐਕਸੀਡੈਂਟ ਚ ਭਰਾ ਦਾ ਚੂਕਣਾ ਤੇ ਪੱਟ ਟੁੱਟ ਗਏ ਨੇ ਇਕ ਅੱਖ ਦੀ ਨਿਗਾਹ ਵੀ ਚਲੀ ਗਈ ਗੁੱਟ ਤੇ ਬਾਂਹ ਵੀ ਫਰੱਕਚਰ ਹੋਈ ਆ ਮੂੰਹ ਦਾ ਜੂਬਾੜਾ ਸਮੇਤ ਮੂੰਹ ਦੀਆਂ 12 ਹੱਡੀਆਂ ਟੁੱਟ ਗਈਆਂ ਨੇ
ਸੋ ਆਪ ਸਭ ਦੇ ਸਹਿਯੋਗ ਦੀ ਬਹੁਤ ਲੋੜ ਆ ਕਿਉੰ ਕੇ ਇਹਨਾਂ ਦੇ ਘਰ ਦੇ ਹਾਲਾਤ ਆਪ ਸਭ ਨੂੰ ਪਤਾ ਹੈ ।।
ਸੋ ਜਿਹੜੇ ਵੀ ਵੀਰ ਹੈਲਪ ਕਰਨਾ ਚਾਹੁੰਦੇ ਹੋਣ
ਓਹ ਮੇਰੇ ਨੰਬਰ 9781277955 ਨਾਮ ਜੱਗੀ ਸੰਧੂ ਤੇ Ya ਸੁੱਖਾ ਜੌ ਇਸ ਭਰਾ ਤੋਂ ਛੋਟਾ ਭਰਾ ਹੈ ਉਸ ਦੇ ਨੰਬਰ 7589662800 ਨਾਮ ਸੁਖਵਿੰਦਰ ਸਿੰਘ ਆਵੇਗਾ ।। ਕਿਸੇ ਤੇ ਵੀ ਸੇਵਾ ਭੇਜ ਸਕਦੇ ਹੋ ya ਆਪ ਜਾ ਕੇ Hospital ਵਿੱਚ ਵੀ ਦੇ ਸਕਦੇ ਹੋ ਇਸ ਪੁੰਨ ਦੇ ਕੰਮ ਚ ਸਾਥ ਜਰੂਰ ਦੇਣਾ ਕਿਉੰ ਕੇ ਡਾਕਟਰਾਂ ਨੇ 8-9 ਲੱਖ ਤੱਕ ਦਾ ਸਾਰਾ ਖਰਚਾ ਦੱਸਿਆ ਆ ।। ਧੰਨਵਾਦ ਸਾਹਿਤ।। ਸ਼ੇਅਰ ਜਰੂਰ ਕਰਨਾ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਪਹੁੰਚ ਸਕੇ ।।