30/10/2025
ਜਿੱਤ ਦਾ ਜਜ਼ਬਾ – ਭਾਰਤ ਦੀ ਸ਼ੇਰਨੀਆਂ ਦਾ ਕਮਾਲ! 🇮🇳🏏
ਭਾਰਤ ਮਹਿਲਾ ਟੀਮ ਨੇ ਆਸਟਰੇਲੀਆ ਨੂੰ ਹਰਾਕੇ ਦਿਖਾ ਦਿੱਤਾ ਕਿ ਹਿੰਮਤ, ਜਜ਼ਬੇ ਤੇ ਮਿਹਨਤ ਨਾਲ ਕੋਈ ਵੀ ਚੋਟੀ ਪਹੁੰਚ ਤੋਂ ਦੂਰ ਨਹੀਂ।
ਇਹ ਜਿੱਤ ਸਿਰਫ਼ ਕ੍ਰਿਕਟ ਦੀ ਨਹੀਂ, ਹਰ ਉਸ ਕੁੜੀ ਦੇ ਸੁਪਨੇ ਦੀ ਜਿੱਤ ਹੈ ਜੋ ਉੱਚੀਆਂ ਉਡਾਰਾਂ ਭਰਨਾ ਚਾਹੁੰਦੀ ਹੈ। 💪✨