Update muktsar

Update muktsar news agency
(1)

30/03/2026

ਬਠਿੰਡਾ ਦਾ ਇਹ ਨੌਜਵਾਨ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦਾ ਸਪੁੱਤਰ ਸੀ ਇਹ ਪੇਸ਼ੇ ਤੋਂ ਵਕੀਲ ਸੀ ਅਤੇ ਇਸਨੇ ਇਕ ਰੀਅਲ ਅਸਟੇਟ ਕਾਰੋਬਾਰੀ ਤੋਂ ਪ੍ਰੇਸ਼ਾਨ ਹੋ ਕਿ ਖੁਦਕਸ਼ੀ ਕਰ ਲਈ। ਜੇਕਰ ਕਾਨੂੰਨ ਦੀ ਜਾਣਕਾਰੀ ਰੱਖਦੇ ਇਕ ਨੌਜਵਾਨ ਨੂੰ ਇਸ ਤਰ੍ਹਾਂ ਆਤਮਹੱਤਿਆ ਲਈ ਮਜਬੂਰ ਹੋਣਾ ਪਿਆ ਤਾਂ ਅਜਿਹੇ ਰੀਅਲ ਅਸਟੇਟ ਕਾਰੋਬਾਰੀਆਂ ਦੇ ਜਾਲ 'ਚ ਫਸੇ ਆਮ ਇਨਸਾਨ ਦਾ ਕੀ ਹਾਲ ਹੁੰਦਾ ਹੋਵੇਗਾ। ਸਚਮੁੱਚ ਅਜੋਕੇ ਸਮੇਂ 'ਚ ਬਹੁਤਾ ਰੀਅਲ ਅਸਟੇਟ ਦਾ ਕਾਰੋਬਾਰ ਦੋ ਨੰਬਰ ਦੇ ਪੈਸੇ ਤੋਂ ਚਲ ਰਿਹਾ, ਆਮ ਇਨਸਾਨ ਗੈਂਗ ਬਣ ਚੁਕੇ ਬਹੁਤੇ ਰੀਅਲ ਅਸਟੇਟ ਕਾਰੋਬਾਰੀਆਂ ਦੇ ਟੋਲੇ ਦੀ ਲਪੇਟ 'ਚ ਆ ਰਿਹਾ ਹੈ। ਕੁਝ ਕੁ ਕਾਰੋਬਾਰੀ, ਦਲਾਲ ਮਿਲ ਕੇ ਗੈਂਗ ਵਾਂਗ ਲੁੱਟ ਕਰ ਰਹੇ ਹਨ।

10/03/2026

ਡਾ. ਮੁਕੇਸ਼ ਸ਼ਾਰਦਾ ਨੇ ਰਚਿਆ ਇਤਿਹਾਸ
Guinness World Records ਵਲੋਂ ਮਾਨਤਾ ਪ੍ਰਦਾਨ #

08/03/2026

ਬਾਲਗ ਔਰਤ ਨੂੰ 1000 ਰੁ
ਦਲਿਤ ਵਰਗ ਨਾਲ ਸੰਬਧਿਤ ਔਰਤਾਂ ਨੂੰ 1500
ਸ਼ਰਤ: ਮਹਿਲਾ ਇਨਕਮ ਟੈਕਸ ਨਾ ਭਰਦੀ ਹੋਵੇ
ਸਰਕਾਰੀ ਅਹੁਦੇ ਤੇ ਨਾ ਹੋਵੇ

07/03/2026

ਸ੍ਰੀ ਮੁਕਤਸਰ ਸਾਹਿਬ ਦਾ ਡਰੱਗ ਇੰਸਪੈਕਟਰ ਬਠਿੰਡਾ ਵਿਖੇ ਇਕ ਲੱਖ ਰਿਸ਼ਵਤ ਲੈਂਦਾ ਕਾਬੂ

20/02/2026

ਡੈਵੀ ਗੋਇਲ ਹੋਣਗੇ ਸ੍ਰੀ ਮੁਕਤਸਰ ਸਾਹਿਬ ਦੇ ਏ ਡੀ ਸੀ (ਜਨਰਲ), ਵੀਰਪਾਲ ਕੌਰ ਹੋਣਗੇ ਐਸ ਡੀ ਐਮ

20/02/2026

ਗੈਰਮਨਜੂਰਸ਼ੁਦਾ ਕਾਲੋਨੀਆਂ ਸਬੰਧੀ ਕੈਬਨਿਟ ਮੰਤਰੀ ਦੀਆਂ ਖਰੀਆਂ ਖਰੀਆਂ
- ਐਕਸ਼ਨ ਮੋਡ 'ਚ ਕੈਬਨਿਟ ਮੰਤਰੀ ਡਾ ਬਲਜੀਤ ਕੌਰ

18/02/2026

ਸ੍ਰੀ ਮੁਕਤਸਰ ਸਾਹਿਬ 'ਚ ਜਲਘਰ ਤੋਂ ਪਾਣੀ ਸਪਲਾਈ ਬੀਤੇ ਕਈ ਦਿਨਾਂ ਤੋਂ ਬੰਦ
- ਐਕਸੀਅਨ ਬੋਲੇ 24 ਤੱਕ ਨਹਿਰ ਬੰਦੀ
- ਨਗਰ ਕੌਂਸਲ ਦੇ 9 ਲੱਖੀਏ ਬੋਰ ਵੀ ਮੌਕੇ ਤੇ ਨਹੀਂ ਆਏ ਕੰਮ

13/02/2026

12/02/2026

ਚਲੋ ਹੁਣ ਇੰਟਰਨੈਸ਼ਨਲ ਚਰਚਾ 'ਚ ਹੋ ਗਈ ਸ੍ਰੀ ਮੁਕਤਸਰ ਸਾਹਿਬ ਦੀ ਸੀਵਰੇਜ ਸਮੱਸਿਆ
- ਦੇਖੋ ਕਿਵੇ ਵਿਦੇਸ਼ੀਆਂ ਕੀਤੀ ਸਫਾਈ ਸੇਵਕ ਦੀ ਮਦਦ

07/02/2026

ਸ੍ਰੀ ਮੁਕਤਸਰ ਸਾਹਿਬ 'ਚ ਹੋਏ ਦੌਹਰੇ ਕ+ਤ+ਲ ਕਾਂਡ ਸਬੰਧੀ ਸੱਤ ਤੇ ਮਾਮਲਾ ਦਰਜ

06/02/2026

ਸ੍ਰੀ ਮੁਕਤਸਰ ਸਾਹਿਬ ਜਿਲ੍ਹੇ 'ਚ ਪਾਣੀ ਦੇ ਖਾਲ ਨੂੰ ਲੈ ਹੋਈ ਲੜਾਈ 'ਚ ਦੋ ਦੀ ਮੌਤ
- ਪੁਲਿਸ ਕਰ ਰਹੀ ਜਾਂਚ

30/01/2026

ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਮਾਣਯੋਗ ਅਦਾਲਤ ਦਾ ਵੱਡਾ ਫੈਸਲਾ, 13 ਸਾਲ ਦੀ ਧੀ ਨਾਲ ਜਬਰ ਜਿਨਾਹ ਕਰਨ ਵਾਲੇ ਪਿਤਾ ਨੂੰ 20 ਸਾਲ ਦੀ ਕੈਦ, ਇਕ ਲੱਖ ਜੁਰਮਾਨਾ

Address

Muktsar

Telephone

+917837807872

Website

Alerts

Be the first to know and let us send you an email when Update muktsar posts news and promotions. Your email address will not be used for any other purpose, and you can unsubscribe at any time.

Contact The Business

Send a message to Update muktsar:

Share