20/09/2025
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ “ਆਪਰੇਸ਼ਨ ਸੀਲ” ਅਧੀਨ ਵਿਸ਼ਾਲ ਚੈਕਿੰਗ ਮੁਹਿੰਮ
ਹਰਿਆਣਾ ਅਤੇ ਰਾਜਸਥਾਨ ਦੀਆਂ ਸਰਹੱਦਾਂ 'ਤੇ ਪੁਲਿਸ ਵੱਲੋਂ ਨਾ.ਕਾ.ਬੰ.ਦੀ. ਕਰਕੇ ਸਖ਼ਤ ਤਲਾਸ਼ੀ ਕਾਰਵਾਈ ਸ਼ੁਰੂ ਕੀਤੀ ਗਈ,,
ਇਸ ਕਾਰਵਾਈ ਦੌਰਾਨ ਡੀ.ਐਸ.ਪੀ. ਲੰਬੀ, ਸ੍ਰੀ ਜਸਪਾਲ ਸਿੰਘ ਸਮੇਤ ਲਗਭਗ 240 ਪੁਲਿਸ ਅਧਿਕਾਰੀ ਅਤੇ ਸਟਾਫ਼ ਨੂੰ ਤਾਇਨਾਤ ਕੀਤਾ ਗਿਆ ਸੀ। ਐਸ.ਐਸ.ਪੀ. ਦੀ ਦਿਸ਼ਾ ਹੇਠ ਕੀਤੀ ਗਈ ਇਸ ਨਾ.ਕਾ/ਬੰਦੀ ਦਾ ਮੁੱਖ ਮਕਸਦ ਸੀ ਕਿ ਸਰਹੱਦਾਂ ਰਾਹੀਂ ਨਸ਼ਿਆਂ ਦੀ ਆਵਾਜਾਈ, ਗੈਰਕਾਨੂੰਨੀ ਸ਼.ਰਾ.ਬ ਅਤੇ ਹੋਰ ਅਪ.ਰਾ/ਧਕ ਗ.ਤੀਵਿ.ਧੀਆਂ ਨੂੰ ਰੋਕਿਆ ਜਾ ਸਕੇ।