
04/08/2025
🏆⚽️🥇 #ਹੀਰੇ_ਫੁੱਟਬਾਲ_ਦੇ* 🥇⚽️🏆
ਾਂਗਵਾਲਾ
1- *ਪੂਰਾ ਨਾਮ* 👉 ਗਗਨਦੀਪ ਮੱਕੜ
2- *ਫੁੱਟਬਾਲ ਵਿੱਚ ਪ੍ਰਸਿੱਧ ਨਾਮ*👉 ਗਗਨ(ਕਾਕੂ)
3- *ਜਨਮ ਤਰੀਕ*👉26 ਅਗਸਤ 1989
4- *ਸ਼ਹਿਰ/ਕਲੱਬ*👉 ਕਰਨਜੀਤ ਸਪੋਰਟਸ ਕਲੱਬ ਧਰਾਂਗਵਾਲਾ
5- *ਜਿਲਾ*👉 ਫਾਜ਼ਿਲਕਾ
6- *ਵਿੱਦਿਆ* 👉 M.A,B.ED,ETT, UGC NET(Punjabi)
7- *ਕਿੱਤਾ*👉 ਅਧਿਆਪਕ (ਸ.ਪ੍ਰ.ਸਕੂਲ ਸਿੱਖ ਵਾਲਾ ਸ਼੍ਰੀ ਮੁਕਤਸਰ ਸਾਹਿਬ)
8- *ਖੇਡਣ ਦੀ position* 👉 ਲੈਫਟ ਫਾਰਵਰਡ
9- *ਖੇਡ ਪ੍ਰਾਪਤੀਆਂ* 👉 ਜ਼ਿਲ੍ਹਾ, ਰਾਜ, ਸੀਨੀਅਰ ਸਟੇਟ
10- *ਕੋਚ ਦਾ ਨਾਮ*👉 ਮੱਖਣ ਸਿੰਘ
11- *ਸ਼ੌਂਕ* 👉 ਖੇਡਣਾ, ਪੜ੍ਹਨਾ
12- *ਖੇਡ ਨਾਲ ਜੋੜਨ ਵਾਲਾ ਸਖਸ਼*👉 ਮੱਖਣ ਸਿੰਘ , ਜਸਪਿੰਦਰ ਸਿੰਘ, ਸੁਰਿੰਦਰ ਕੁਮਾਰ, ਗੋਪੀ ਚੰਦ ਸ਼ਰਮਾ।
13- *ਜਿਗਰੀ ਯਾਰ*-👉 ਸਿਕੰਦਰ ਬਰਾੜ, ਨਵਿੰਦਰ ਸਿੰਘ, ਰਾਕੇਸ਼ ਕੁਮਾਰ, ਵਿਰਕ ਬਾਈ, ਇੰਦਰ ਡੱਬਵਾਲਾ ਕਲਾ
14- *ਇਕ ਸਟਾਰ ਖਿਡਾਰੀ ਜਿਸ ਨੂੰ idle ਮੰਨਦੇ ਹੋ* 👉 ਸੰਦੀਪ ਬਾਈ ਧਰਾਂਗਵਾਲਾ (ਸੀਨੀਅਰ ਪਲੇਅਰ)
15- *ਖੇਡ ਨਾਲ ਜੁੜਨ ਦਾ ਸਾਲ*👉2000
16- *ਮਨਪਸੰਦ ਖਿਡਾਰੀ* 👉 ਮਨਦੀਪ ਮੁਕਤਸਰ, ਰਾਜਾ ਸੰਗੂਧੌਣ, ਪ੍ਰੀਤ ਅਕਲੀਆ ਜਲਾਲ ,ਰਿੰਪਾ, ਬਾਈ ਚਿਬੜਾਵਾਲੀ , ਰਾਣਾ ਬਾਈ ਤੇ ਸੋਨੀ ਬਾਈ ਮੁਰਦਵਾਲਾ , ਰਾਜਵੀਰ ਕਰਮਪੱਟੀ
17- *ਮਨਪਸੰਦ ਖੇਡਣ ਦੀ ਪੋਜੀਸ਼ਨ*👉ਲੈਫਟ ਫਾਰਵਰਡ
18- *ਮਨਪਸੰਦ ਖੇਡ ਮੈਦਾਨ*👉 ਧਰਾਂਗ ਵਾਲਾ
19- *ਮਨਪਸੰਦ ਟੀਮ (local and world(*👉 ਉਦੇਕਰਨ, ਮੁਰਾਦ ਵਾਲ਼ਾ ਦਲ ਸਿੰਘ, ਭੰਗਚਿੜੀ
20- *ਦੁਨੀਆ ਦੇ fav. ਖਿਡਾਰੀ*👉 ਲਿਓਨਲ ਮੈਸੀ, ਕ੍ਰਿਸਟਿਆਨੋ ਰੋਨਾਲਡੋ
21 *ਸੱਭ ਤੋ ਪ੍ਰਸਿੱਧ ਫੁੱਟਬਾਲ ਕੱਪ*👉 ਬਾਬਾ ਦਾਨ ਸਿੰਘ ਕੱਪ,ਕਰਮਪੱਟੀ ਕੱਪ, ਧਰਾਂਗਵਾਲਾ ਕੱਪ।
22- *ਨਵੇ ਖਿਡਾਰੀਆਂ ਨੂੰ ਸੁਝਾਅ*👉 ਸੀਨੀਅਰ ਖਿਡਾਰੀਆਂ ਦਾ ਸਤਿਕਾਰ
23- *ਸੀਨੀਅਰ ਖਿਡਾਰੀਆਂ ਨੂੰ ਬੇਨਤੀ*👉 ਗਰਾਊਂਡ ਨਾਲ਼ ਹਮੇਸ਼ਾ ਜੁੜੇ ਰਹਿਣ ।
24- *ਟੂਰਨਾਮੈਂਟ ਕਮੇਟੀ ਨੂੰ ਸੁਝਾਅ*👉 ਨਿਰਪੱਖ ਟੂਰਨਾਂਮੈਂਟ ।
25- *ਫੁੱਟਬਾਲ ਕੱਪ ਇਕ ਪਿੰਡ ਵਧੀਆਂ ਕੇ ਆਲ ਓਪਨ* 👉 ਦੋਵੇਂ ਆਪਣੀ ਆਪਣੀ ਜਗ੍ਹਾ ਵਧੀਆ
26 *ਮਨਪਸੰਦ Top ਜ਼ਿਲੇ ਦੀ ਫੁੱਟਬਾਲ ਟੀਮ*👉 ਮੁਰਦਵਾਲਾ ਦਲ ਸਿੰਘ, ਧਰਾਂਗ ਵਾਲ਼ਾ
27- *ਮਨਪਸੰਦ ਪੰਜਾਬ ਦੀ ਇਕ ⚽ਟੀਮ* 👉 ਭੰਗਚੜੀ
28- *ਮਨਪਸੰਦ ਮੈਚ Refree* 👉 ਮਨੀ ਜਲਾਲ
29- *ਮਨਪਸੰਦ ਕਮੈਟੇਟਰ*👉 ਬਲਕਾਰ ਫੂਲੇਵਾਲਾ
30- *ਤੁਹਾਡੀ ਅਧੂਰੀ ਇੱਛਾ* -👉 ਆਪਣੇ ਪਿੰਡ ਦੀ ਟੀਮ ਨੂੰ ਉੱਪਰ ਲੈ ਕੇ ਆਉਣਾ।
31- *ਸਾਡੇ ਪੇਜ ਬਾਰੇ* 👉ਬਹੁਤ ਵਧੀਆ ਉਪਰਾਲਾ ਫੁੱਟਬਾਲ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਕਰਵਾਉਣਾ।
32- *ਗੈਰੀ ਢਿੱਲੋ ਬਾਰੇ*-👉ਬਹੁਤ ਵਧੀਆ ਇਨਸਾਨ, ਫੁੱਟਬਾਲ ਦਾ ਸੱਚਾ ਪ੍ਰੇਮੀ
ਫੁੱਟਬਾਲ ਪ੍ਰਮੋਸ਼ਨਲ ਗਰੁੱਪ
ਪੰਜਾਬ