
01/01/2025
ਆਗੈ ਸੁਖੁ ਮੇਰੇ ਮੀਤਾ ॥
ਪਾਛੇ ਆਨਦੁ ਪ੍ਰਭਿ ਕੀਤਾ ॥
ਨਵੇਂ ਸਾਲ 2025 ਦੀ ਖੁਸ਼-ਆਮਦ ਤੇ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਨਿੱਘ ਅਤੇ ਸਨੇਹ ਨਾਲ ਭਰੀਆਂ ਹੋਈਆਂ ਮੁਬਾਰਕਾਂ । ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ, ਖੁਸ਼ੀਆਂ-ਖੇੜੇ, ਚੜ੍ਹਦੀ ਕਲਾ ਅਤੇ ਤਰੱਕੀਆਂ ਬਖਸ਼ੇ । 🙏🙏
*Happy New Year🎉🎉*
*ਨਵਾਂ ਸਾਲ ਮੁਬਾਰਕ ।*🎉
GORA PHULKARI PHOTOGRAPHY