Bheem Singh

Directions Website

Bheem Singh ​🚩 ਪੰਜਾਬੀ ਵਿਰਸਾ ਤੇ ਪਿੰਡਾਂ ਦੀ ਜੀਵਨੀ 🚜
🎥 Bheem Singh Punjab Vlogs
💧 ਸਮਾਜ ਸੇਵਾ ਤੇ ਲੋਕਾਂ ਦੀ ਆਵਾਜ਼
📺 YouTube 'ਤੇ ਸਬਸਕ੍ਰਾਈਬ ਕਰੋ

24/03/2026

ਬੱਚਿਆਂ ਨੇ ਖੇਡੀ Charlie Charlie ਗੇਮ | ਦੇਖੋ ਫਿਰ ਕੀ ਹੋਇਆ?​

25/10/2025

"ਅੱਜ ਦੇ ਸਮੇਂ ਦੀ ਸੱਚਾਈ"
😍🥰 🤙👍🌟 #ਮੇਰਾਪਿੰਡ #♥️ਹਰੀਕੇਕਲਾਂ❤️‍🩹💯 🌟💯🔥❤️ 🙏🫶🌎

18/10/2025

8 ਫੁੱਟ ਟੋਆ ਪੁੱਟਿਆ ਗਿਆ ਤਾਂ ਜਾ ਕੇ ਪਾਈਪ ਦੀ ਸਹੀ ਸਥਿਤੀ ਦਾ ਪਤਾ ਲੱਗ ਸਕਿਆ

06/10/2025

#ਮੇਰਾਪਿੰਡ ਮੈਂ ਆਪਣੇ ਪਿੰਡ ਦੇ ਵਾਟਰ ਵਰਕਸ ਨੂੰ ਸਾਫ ਸੁਥਰਾ ਤੇ ਜਗ੍ਹਾ ਜਗ੍ਹਾ ਹੋ ਰਹੀਆਂ ਲੀ+ਕ+ਜ ਨੂੰ ਬੰਦ ਕਰਨ ਵਿੱਚ ਲੱਗਿਆ ਹੋਇਆ ਪਰ ਇੱਕ ਘ+ੜਾ+ਮ ਚੌਧਰੀ ਮੇਰੇ ਉੱਪਰ ਜਾਂਦਾ ਹੋਇਆ ਰੋਬ ਮਾਰ ਕੇ ਗਿਆ ਕੋਈ ਗੱਲ ਨਹੀਂ ਦੱਸਾਂਗੇ ਤੈਨੂੰ ਪਤਾ ਨਹੀਂ ਇਹਨਾਂ ਨੂੰ ਕੀ ਹੰਕਾਰ ਚੜ ਗਿਆ ਕੱਲ ਦਾ ਬਾਕੀ ਮੇਰੇ ਵੱਲੋਂ ਵੀ ਉਹਨੂੰ ਖੁੱਲਾ ਚੈਲੰਜ ਆ ===💪💪💪🫵🫵👊👊🤏🤏🤏 ਇੰਚ
#ਮਿਸ਼ਨਪਾਈਪਲੀਕਿੰਗਬੰਦਕਰੋ #ਹਰੀਕੇਕਲਾਂ

ਮੈਂ ਹਮੇਸ਼ਾ ਮਿਹਨਤ ਤੇ ਯਕੀਨ ਰੱਖਿਆ ਵਾਹਿਗੁਰੂ ਆਪੇ ਮਿਹਰ  ਕਰੇਗਾ । 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 #ਮੇਰਾਪਿੰਡ💥🌟♥️  #ਹਰ...
30/09/2025

ਮੈਂ ਹਮੇਸ਼ਾ ਮਿਹਨਤ ਤੇ ਯਕੀਨ ਰੱਖਿਆ ਵਾਹਿਗੁਰੂ ਆਪੇ ਮਿਹਰ ਕਰੇਗਾ ।
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

#ਮੇਰਾਪਿੰਡ💥🌟♥️ #ਹਰੀਕੇਕਲਾਂ 🫡😍 #ਸ੍ਰੀਮੁਕਤਸਰਸਾਹਿਬ ❤️‍🩹💫🫡😍

29/09/2025

#ਮੇਰਾਪਿੰਡ😍♥️💯 #ਮਿਸ਼ਨਪਾਈਪਲੀਕਿੰਗਬੰਦਕਰੋ🫡🫡 #ਹਰੀਕੇਕਲਾਂ 🙏🙏 🧍🫡🌟💥💫

ਇਨਸਾਨੀਅਤ ਦੀ ਮਿਸਾਲ ਇਸ ਘੁੱਗੀ ਨੇ ਘਰ ਵਿੱਚ ਲੱਗੇ ਹੋਏ ਫਿਲਟਰ ਤੇ ਆਪਣੇ ਬੱਚੇ ਨੂੰ ਜਨਮ ਦਿੱਤਾ। #ਇਨਸਾਨੀਅਤ #ਜਾਨਵਰ #ਡਵ
27/08/2025

ਇਨਸਾਨੀਅਤ ਦੀ ਮਿਸਾਲ ਇਸ ਘੁੱਗੀ ਨੇ ਘਰ ਵਿੱਚ ਲੱਗੇ ਹੋਏ ਫਿਲਟਰ ਤੇ ਆਪਣੇ ਬੱਚੇ ਨੂੰ ਜਨਮ ਦਿੱਤਾ।
#ਇਨਸਾਨੀਅਤ
#ਜਾਨਵਰ
#ਡਵ

ਕਿਸੇ ਨੇ ਸੱਚ ਹੀ ਲਿਖਿਆ ਨਿੱਕੇ ਨਿੱਕੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ ਉਹੀ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ।
26/08/2025

ਕਿਸੇ ਨੇ ਸੱਚ ਹੀ ਲਿਖਿਆ ਨਿੱਕੇ ਨਿੱਕੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ ਉਹੀ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ।



Address

Muktsar
152025

Alerts

Be the first to know and let us send you an email when Bheem Singh posts news and promotions. Your email address will not be used for any other purpose, and you can unsubscribe at any time.

Shortcuts

Share