22/08/2025
ਅਲਵਿਦਾ
ਜਸਵਿੰਦਰ ਭੱਲਾ ਜੀ
ਪੰਜਾਬੀ ਸਿਨੇਮਾ ਨੂੰ ਬਹੁਤ ਵੱਡੀ ਦੇਣ ਦਿੱਤੀ ਪੰਜ਼ਾਬੀ ਸਿਨੇਮਾ ਦੇ ਵਿੱਚ ਜਾਨ ਭਰ ਕੇ ਰੱਖੀ। ਹੱਸਿਆ ਦੀ ਪਟਾਰੀ ਸੀ ਭੱਲਾ ਜੀ ।
ਸੱਭਿਆਚਾਰਕ ਗੱਲਾਂ ਦੇ ਨਾਂਲ ਇਕ ਪਹਿਰਾਵਾ ਤੇ ਦੇਸੀ ਭਾਸ਼ਾ ਸ਼ੈਲੀ, ਕਮਾਲ ਦੀ ਐਕਟਿੰਗ ਅੱਜ ਪੰਜਾਬੀ ਸਿਨੇਮਾ ਦਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਭੱਲਾ ਜੀ ਅਲਵਿਦਾ