ਸਿੱਧੂ ਮਾਨਸਾ ਵਾਲਾ Sidhu Mansa wala

  • Home
  • India
  • Muktsar
  • ਸਿੱਧੂ ਮਾਨਸਾ ਵਾਲਾ Sidhu Mansa wala

ਸਿੱਧੂ ਮਾਨਸਾ ਵਾਲਾ Sidhu Mansa wala Contact information, map and directions, contact form, opening hours, services, ratings, photos, videos and announcements from ਸਿੱਧੂ ਮਾਨਸਾ ਵਾਲਾ Sidhu Mansa wala, Muktsar.
(2)

((ਆਪਣੇ ਪਸ਼ੂ ਜਾਂ ਖੇਤੀ ਬਾੜੀ ਸੰਦ ਟਰੈਕਟਰ ਕਾਰ ਹਰ ਤਰ੍ਹਾਂ ਦੀ ਵੀਡੀਓ ਪਾਉਣ ਲਈ ਸੰਪਰਕ ਕਰੋ happy 7814856040))
ਮੈਂ ਚੰਗਾ ਬੰਦਾ ਹਾਂ Dear
ਹੁਣ Profile ਤੇ ਆ ਹੀ ਗਏ ਹੋ ਤਾਂ Follow ਵੀ ਕਰਲੋ

14/12/2025

ਦੇਖੋ ਗੱਠਾਂ ਦਾ ਕੀ ਬਣਦਾ #ਮਰਵਾਦੀ

14/12/2025

ਬੰਦੇ ਨੂੰ ਹਲਕ
#ਮਰਵਾਦੀ

14/12/2025

ਵਜਾਈ ਦੇ ਨਾਲ ਨਾਲ ਵੱਟਾ ਵੀ ਪਾਉਂਦੀ ਆ ਇਹ ਮਸ਼ੀਨ

14/12/2025

ਬਹੁਤ ਗਲਤ ਹੋ ਰਿਹਾ ਕੱਬਡੀ ਚ 🥺

14/12/2025

12000 ਦੀ ਟਿਕਟ ਸੀ ਮੈਸੀ ਨੂੰ ਦੇਖਣ ਵਾਸਤੇ ਜੋ ਲੋਕਾਂ ਨੇ ਲਈ

🐴"ਖੇੜੀ ਆਲੇ ਬਾਬੇ" ਦੇ "ਘੋੜੇ" "ਪੰਜਾਬ ਸਿੰਗਾਰ" ਨੂੰ "ਹਰਾਉਣ" ਆਲੇ "ਸ਼ਾਹਬਾਜ਼" ਘੋੜੇ ਦਾ ਮਾਲਕ "ਗੈਰੀ ਗਿੱਲ" ਕਹਿੰਦਾ ਮੇਰੇ ਘੋੜੇ ਨੂੰ "ਪੁਸਕ...
14/12/2025

🐴"ਖੇੜੀ ਆਲੇ ਬਾਬੇ" ਦੇ "ਘੋੜੇ" "ਪੰਜਾਬ ਸਿੰਗਾਰ" ਨੂੰ "ਹਰਾਉਣ" ਆਲੇ "ਸ਼ਾਹਬਾਜ਼" ਘੋੜੇ ਦਾ ਮਾਲਕ "ਗੈਰੀ ਗਿੱਲ" ਕਹਿੰਦਾ ਮੇਰੇ ਘੋੜੇ ਨੂੰ "ਪੁਸਕਰ ਮੇਲੇ" ਦੌਰਾਨ ਖਰੀਦਣ ਵਾਸਤੇ "ਅੰਬਾਨੀਆਂ" ਨੇ "15 ਕਰੋੜ" ਮੁੱਲ ਲਗਾ ਦਿੱਤਾ ਸੀ ਤੇ "10 ਕਰੋੜ" ਓਸੇ ਵੇਲੇ "ਮੇਰੇ ਹੱਥ" ਤੇ ਧਰਦੇ ਸੀ ਤੇ ਮੈਂ ਨਾਂਹ ਕਰ ਦਿੱਤੀ। ਗੈਰੀ ਗਿੱਲ ਕਹਿੰਦਾ "ਬਾਬਾ ਐਵੇਂ ਰੌਲਾ ਪਾਈ ਜਾਂਦਾ" ਲਓ ਮੇਰਾ ਖੁੱਲਾ "ਚੈਲੇਂਜ" ਹੈ ਕਿ ਆਵਦੇ ਮਨਪਸੰਦ "ਜੱਜ" ਸੱਦ ਲਵੇ ਮੈਨੂੰ ਮੇਰੇ "ਘੋੜੇ ਉੱਪਰ ਮਾਣ" ਹੈ ਤੇ ਦੂਜੀ ਗੱਲ ਬਾਬੇ ਦਾ ਇਹ ਘੋੜਾ "ਪਹਿਲੀ ਵਾਰ ਨਹੀਂ ਹਾਰਿਆ" ਸ਼ਾਹਬਾਜ ਘੋੜਾ ਹਰ ਵਾਰ "ਪਹਿਲਾ ਨੰਬਰ" ਹੀ ਲੈਂਦਾ ਰਿਹਾ। ਮੁਕਾਬਲੇ ਦੌਰਾਨ ਘੋੜੇ ਵਿੱਚ "100 ਗੱਲਾਂ ਵੇਖੀਆਂ ਪਰਖੀਆਂ" ਜਾਂਦੀਆਂ ਹਨ ਪਰ ਜਿਨਾਂ ਨੂੰ ਘੋੜੇ ਦਾ "ਊੜਾ-ਆੜਾ" ਵੀ "ਨਹੀਂ ਪਤਾ" ਉਹ ਵੀ ਰੌਲਾ ਪਾਈ ਜਾਂਦੇ ਆ ਕਿ "ਬਾਬੇ ਨਾਲ ਧੱਕਾ ਹੋ ਗਿਆ"।

13/12/2025

ਕੁੜੀ ਦਾ ਹੌਸਲਾ ਵੇਖੋ ਤੁਸੀਂ

13/12/2025

New technologiya launch 🚀😂

13/12/2025

Sugarcane loading machine

12/12/2025

Rozgaar te kaam dono vadhau—Pathian wali machine! 🛠️” ...

12/12/2025

ਪੈਰ ਬਣਦੇ ਵੇਖੋ ਗਾਵਾ ਦੇ

12/12/2025

ਚੋਰਾਂ ਦੇ ਡਰ ਤੋ ਨਵਾਂ ਜੁਗਾੜ ਬਣਾ ਲਿਆਂ 🙏🙏

Address

Muktsar
BRAR

Telephone

+917814856040

Website

Alerts

Be the first to know and let us send you an email when ਸਿੱਧੂ ਮਾਨਸਾ ਵਾਲਾ Sidhu Mansa wala posts news and promotions. Your email address will not be used for any other purpose, and you can unsubscribe at any time.

Contact The Business

Send a message to ਸਿੱਧੂ ਮਾਨਸਾ ਵਾਲਾ Sidhu Mansa wala:

Share