Parlad Brar Bhundar

Parlad Brar Bhundar ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ

07/11/2025

"ਵਿਆਹ" ਸਮਾਜਿਕ ਤੌਰ ਤੇ ਇਕੱਠੇ ਰਹਿਣ ਦਾ ਲਾਇਸੰਸ ਹੈ। ਇਸਦਾ ਸੱਚੀ ਮੋਹੱਬਤ ਜਾਂ ਖੁਸ਼ੀਆਂ ਨਾਲ ਕੋਈ ਸਬੰਧ ਨਹੀਂ। 90% ਲੋਕ ਵਿਆਹ ਦਾ ਲਾਇਸੰਸ ਲਏ ਕੇ ਮਜਬੂਰੀ ਚ ਇਕੱਠੇ ਰਹਿ ਰਹੇ ਹਨ - ਪ੍ਰਲਾਦ ਬਰਾੜ ਭੂੰਦੜ

ਵਾਹਿਗੁਰੂ ਜੀ ਦੀ ਕਿਰਪਾ ਨਾਲ ਕਣਕ ਦੀ ਬਿਜਾਈ 🙏❤️
07/11/2025

ਵਾਹਿਗੁਰੂ ਜੀ ਦੀ ਕਿਰਪਾ ਨਾਲ ਕਣਕ ਦੀ ਬਿਜਾਈ 🙏❤️

06/11/2025

ਇਨਸਾਨ ਸਾਰੇ ਬਰਾਬਰ ਹਨ, ਸਭ ਦਾ ਸਤਿਕਾਰ ਕਰੋ 🙏

ਭਾਵੇਂ ਛੋਟੇ ਆ ਭਾਵੇਂ ਵੱਡੇ ਆ ਇਹਨਾ ਦਾ ਚਲਾਨ ਨੀ ਹੋ ਸਕਦਾਕਿਉਕਿ  #ਬਾਦਲ ਕਹਿ ਗਿਆ,  #ਟਰੈਕਟਰ ਜੱਟਾਂ ਦੇ ਗੱਡੇ ਆ "
05/11/2025

ਭਾਵੇਂ ਛੋਟੇ ਆ ਭਾਵੇਂ ਵੱਡੇ ਆ
ਇਹਨਾ ਦਾ ਚਲਾਨ ਨੀ ਹੋ ਸਕਦਾ
ਕਿਉਕਿ #ਬਾਦਲ ਕਹਿ ਗਿਆ, #ਟਰੈਕਟਰ ਜੱਟਾਂ ਦੇ ਗੱਡੇ ਆ "

05/11/2025

ਜਿੱਥੇ ਮਾਵਾਂ ਨੇ ਖੜ੍ਹਨਾ ਓਥੇ ਹੀਰਾਂ ਨੀ ਖੜਦੀਆਂ ✔️

ਨਾਮ ਖ਼ੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ 🙏🙏❤️❤️
05/11/2025

ਨਾਮ ਖ਼ੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ 🙏🙏❤️❤️

04/11/2025

ਕਿਓਂ ਮਾੜਾ ਕਹੀਏ ਲੋਕਾਂ ਨੂੰ ✔️🙏❤️

03/11/2025

ਕਬੀਲਦਾਰੀਆਂ ਜਿੰਮੇਵਾਰੀਆਂ 🙏✔️

03/11/2025

ਕੰਜੂਸੀਆਂ ਕਰਕੇ ਸਰਦਾਰ ਨੀ ਬਣੀਦਾ, ਰੱਬ ਚੰਗੀ ਨੀਅਤ ਨੂੰ ਹੀ ਫਲ ਲਾਉਂਦਾ।

02/11/2025

ਮਿਹਨਤ ਨਾਲ ਕਾਮਯਾਬ ਹੋਣਾ ਚਾਹੀਦਾ 🙏✔️
#ਮਿਹਨਤ

02/11/2025

ਅਫੀਮ ਦੀ ਖੇਤੀ ਦੇ ਨਫੇ ਨੁਕਸਾਨ, ਮਿੰਨੀ podcast with Kulveer Brar

01/11/2025

ਕਦੇ ਕਿਸੇ ਨਾਲ ਗਦਾਰੀ ਨੀ ਕੀਤੀ #ਦੋਸਤ

Address

Parlad Brar Farm
Muktsar

Telephone

+919814118089

Website

Alerts

Be the first to know and let us send you an email when Parlad Brar Bhundar posts news and promotions. Your email address will not be used for any other purpose, and you can unsubscribe at any time.

Share