
09/08/2025
ਇੱਕ ਹੋਰ ਖਬਰ ਸੁਣੀ ਆ ਦੋਸਤੋ ਕਿ ਮਾਊਜਰ ਘੋੜਾ ਵੀ ਪੂਰਾ ਹੋ ਗਿਆ ॥ ਦੋ ਤਿੰਨ ਦਿਨਾ ਚ ਕਾਫੀ ਨਾਮੀ ਘੋੜਿਆ ਦਾ ਨੁਕਸਾਨ ਹੋ ਗਿਆ ਜਿਵੇ ਬਾਈ ਅੰਗਰੇਜ ਦਾ ਪਰਤਾਪ ਘੋੜਾ । ਬਾਬਾ ਪ੍ਰਿਤਪਾਲ ਸਿੰਘ ਬਰਗਾੜੀ ਦਾ ਵਕੀਲ ਘੋੜਾ । ਇਹ ਘੋੜੇ ਦੁਨੀਆ ਨੂੰ ਅਲਵਿੰਦਾ ਕਹਿ ਗਏ ਹਨ 🥲ਪਰਮਾਤਮਾ ਕਦੇ ਵੀ ਇਹ ਦਿਨ ਨਾ ਕਿਸੇ ਤੇ ਲੈ ਕੇ ਆਵੇ॥ ਬਾਕੀ ਦੋਸਤੋ ਕੁਝ ਕ ਦਿਨਾ ਦੀ ਗਰਮੀ ਬਹੁਤ ਪੈ ਰਹੀ ਆ । ਆਪਣੇ ਘੋੜੇ ਘੋੜੀਆ ਦਾ ਖਾਸ ਧਿਆਨ ਰੱਖੋ ॥ ਪਾਣੀ ਜਿਆਦਾ ਤੋ ਜਿਆਦਾ ਦੇਵੋ॥ ਬਾਕੀ ਪਰਮਾਤਮਾ ਮਾਲਕਾ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ॥ l