10/09/2025
ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਵੋਟ ਚੋਰਾਂ ਦੀ ਪੋਲ ਖੋਲੇ ਜਾਣ ਤੋਂ ਬਾਅਦ ਜੋ ਦਸਤਖ਼ਤ ਮੁਹਿੰਮ ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਹੈ ਉਸ ਵਿੱਚ ਹਿੱਸਾ ਪਾਉਂਦਿਆਂ ਅੱਜ ਪੰਜਾਬ ਭਰ ਵਿੱਚੋਂ ਪਹਿਲੇ ਚਰਨ ਦੌਰਾਨ 4.5 ਲੱਖ ਫਾਰਮ ਕਾਂਗਰਸ ਭਵਨ ਵਿਖੇ ਵੱਖ ਵੱਖ ਹਲਕਿਆਂ ਵੱਲੌਂ ਜਮ੍ਹਾਂ ਕਰਵਾਏ ਗਏ। ਇਹ ਦਸਤਖ਼ਤ ਅਭਿਆਨ ਹੁਣ ਲੋਕ ਲਹਿਰ ਵਿੱਚ ਤਬਦੀਲ ਹੋ ਚੁੱਕਾ ਹੈ। ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਪੂਰਾ ਦੇਸ਼ ਤਿਆਰ ਬਰ ਤਿਆਰ ਹੈ।