
09/06/2025
ਕੁੱਝ ਲਾਈਨਾਂ...... ✍🏻
ਕਾਸ਼ ! ਹੁੰਦਾ ਜੇ ਮੈਂ ਲਿਖਾਰੀ
ਸੋਹਣੀ ਜਹੀ ਬਣਾ ਕੇ ਕਹਾਣੀ
ਸੱਜਣਾ ਤੇਰੇ ਤੇ ਲਿਖਦੇ ਕਿਤਾਬ,,,
ਤੇਰੀ ਸੁੰਦਰਤਾ ਬਾਰੇ ,
ਤੇਰੀ ਮੀਠੀ ਬੋਲੀ,
ਤੇਰਾ ਲਹਿਜ਼ਾ,
ਸੋਹਣਾ ਲਿਬਾਸ,
ਸਬ ਕਹਾਣੀ ਚ ਇੰਞ ਬਿਆਨ ਕਰਦੇ
ਜਿਵੇਂ ਹਿਮਾਲਿਆ ਦੀ ਸੁੰਦਰਤਾ ਨੂੰ 4 ਚੰਨ ਲਾਉਂਦੀ ਆ ਕੁਦਰਤ ਜਨਾਬ,,, 🍵❣️