Jain News

Jain News nabha

14/08/2026

ਨਹਿਰ ਵਿੱਚੋਂ ਬੱਚੇ ਦੀ ਭਾਲ ਲਗਾਤਾਰ ਜਾਰੀ! ਸੁਣੋ ਗੋਤਾਂਖੋਰਾਂ ਨੂੰ ਅਤੇ ਲੋਕਾਂ ਨੂੰ ਬੱਚੇ ਨੂੰ ਲੱਭਣ ਵਿੱਚ ਕੀ ਕੀ ਆ ਰਹੀਆਂ ਮੁਸ਼ਕਿਲਾਂ!

09/08/2026

ਨਾਭਾ ਵਿਖੇ ਵੀ ਕਈ ਲੁੱਟ ਦੀ ਘਟਨਾਵਾਂ ਵਾਪਰ ਚੁੱਕੀਆਂ ਹਨ ਸ਼ੁਕਰਵਾਰ ਸ਼ਾਮ 7 ਵਜੇ ਦੇ ਕਰੀਬ ਵੀ ਦੋ ਮੋਟਰਸਾਈਕਲ ਲੁਟੇਰਿਆਂ ਨੇ ਮੰਦਰ ਤੋਂ ਘਰ ਜਾ ਰਹੀ ਮਹਿਲਾ ਦੇ ਕੰਨ ਦੀਆਂ ਵਾਲੀਆਂ ਖੋਲ ਲਈਆਂ ਅਤੇ ਉਸ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਮਹਿਲਾ ਦੇ ਕੰਨ ਵਿੱਚੋਂ ਖੂਨ ਹੀ ਖੂਨ ਵਹਿ ਰਿਹਾ ਸੀ ਜੋ ਕਿ ਪਹਿਲਾਂ ਹੀ ਦਿਲ ਦੀ ਮਰੀਜ਼ ਹੈ ਜਿਸ ਨੂੰ ਰਾਹਗੀਰਾਂ ਨੇ ਤੁਰੰਤ ਸਿਵਲ ਹਸਪਤਾਲ ਨਾਭਾ ਵਿਖੇ ਦਾਖਲ ਕਰਵਾਇਆ ਮਹਿਲਾ ਦੇ ਕੰਨ ਤੇ ਡਾਕਟਰ ਨੂੰ ਕੁਝ ਟਾਂਕੇ ਲਗਾਉਣੇ ਪਏ ਅਤੇ ਅਚਾਨਕ ਹੋਈ ਇਸ ਲੁੱਟ ਦੇ ਨਾਲ ਮਹਿਲਾ ਕਾਫੀ ਘਬਰਾ ਗਈ ਸੀ ਜਿਸ ਨੂੰ ਡਾਕਟਰਾਂ ਨੇ ਦਵਾਈ ਨਾਲ ਬੜੀ ਮੁਸ਼ਕਿਲ ਨਾਲ ਕੰਟਰੋਲ ਕੀਤਾ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਸ ਤਰ੍ਹਾਂ ਭਰੇ ਬਾਜ਼ਾਰ ਦਲੱਦੀ ਗੇਟ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ

08/08/2026

ਨਾਭਾ ਬਲਾਕ ਦੇ ਸਰੈਣ ਦਾਸ ਕਲੋਨੀ ਚੌਧਰੀ ਮਾਜਰਾ ਪੁਲੀ ਵਿਖੇ ਤੀਆਂ ਦਾ ਤਿਉਹਾਰ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਆਮ ਆਦਮੀ ਪਾਰਟੀ ਨਾਭਾ ਇੰਪਰੂਵਮੈਂਟ ਟਰਸੱਟ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਵੱਲੋਂ ਤੀਆਂ ਦੇ ਤਿਉਹਾਰ ਦਾ ਉਦਘਾਟਨ ਕੀਤਾ ਗਿਆ, ਉਹਨਾਂ ਕਿਹਾ ਕਿ ਪੁਰਾਤਨ ਸਮੇਂ ਦੇ ਤਿਉਹਾਰ ਅਲੋਪ ਹੁੰਦੇ ਜਾ ਰਹੇ ਸਨ ਹੁਣ ਦੁਬਾਰਾ ਤਿਉਹਾਰ ਮਨਾਏ ਜਾ ਰਹੇ ਹਨ, ਇਹ ਤਿਉਹਾਰ ਸੱਭਿਆਚਾਰਕ ਨੂੰ ਦਰਸਾਉਂਦਾ ਹੈ।

07/08/2026

ਪੈਨਸ਼ਨਰਾ ਅਤੇ ਮੁਲਾਜ਼ਮਾਂ ਦੇ ਸਾਂਝੇ ਮੰਚ ਵੱਲੋਂ 7 ਅਗਸਤ ਦੀ ਚੰਡੀਗੜ੍ਹ ਰੈਲੀ ਲਈ ਨਾਭਾ ਤੋਂ ਬਸ ਹੋਈ ਰਵਾਨਾ ਜਥੇਬੰਦੀਆਂ ਦੇ ਆਗੂ ਵਿਕਾਸ ਮਿੱਤਰ ਅਤੇ ਨਰਿੰਦਰ ਮੋਹਨ ਸ਼ਰਮਾ ਦੀ ਅਗਵਾਈ ਹੇਠ

04/08/2026

ਨਾਭਾ ਸ਼ਹਿਰ ਵਿੱਚ ਸਵੇਰੇ 4 ਵਜੇ ਤੋਂ ਪੈ ਰਿਹਾ ਮੀਂਹ ਪੈਣ ਤੋਂ ਬਾਅਦ ਕੁਝ ਇਸ ਤਰ੍ਹਾਂ ਦੇ ਹਾਲਾਤ ਮੈਹਸ ਗੇਟ ਤੇ ਬਠਿੰਡੀਆ ਮਹੱਲੇ ਦੇ ਹਾਲਾਤ ਦੇਖਣ

31/07/2026

ਪੰਜਾਬ ਬੰਦ ਦੀ ਕਾਲ ਤੇ ਨਾਭਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਵੱਲੋਂ ਸਫ਼ਾਈ ਕਰਮਚਾਰੀਆਂ ਦੇ ਹੱਕ ਵਿੱਚ ਦਿੱਤਾ ਬੰਦ ਦਾ ਪੂਰਾ ਸਮਰਥਨ
ਨਾਭਾ ਪੁਲਿਸ ਪ੍ਰਸ਼ਾਸਨ ਦਾ ਵੀ ਕੀਤਾ
ਧੰਨਵਾਦ

25/07/2026

ਨਾਭਾ ਸ਼ਹਿਰ ਦੇ ਨਾਲ ਲੱਗਦੇ ਕੁਝ ਪਿੰਡਾਂ ਵਿੱਚ ਬਿਜਲੀ ਨਾ ਪਹੁੰਚਣ ਕਰਕੇ ਪਿੰਡ ਵਾਸੀਆਂ ਵੱਲੋਂ ਨਾਭਾ ਸ਼ਹਿਰ ਦੇ ਗਰੀਡ ਚੌਂਕ ਚ ਸ਼ਾਮ ਨੂੰ ਧਰਨਾ ਲਾਇਆ ਗਿਆ।
ਬਿਜਲੀ ਬੋਰਡ ਦੇ ਖਿਲਾਫ
ਨਾਭਾ ਕੋਤਵਾਲੀ ਦੇ ਐਸ ਐਚ ਓ ਅਮਨਦੀਪ ਸਿੰਘ ਨੇ ਦਿੱਤੀ ਜਾਣਕਾਰੀ

24/07/2026

ਐਨਐਸਓ ਦੀ ਟੀਮ ਟੀਮ ਦੇ ਚੇਅਰਮੈਨ ਸੌਰਵ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਪ੍ਰਧਾਨ ਵਿਸ਼ਾਲ ਵਾਲੀਆ ਮੋਨੂ ਦੇ ਜਨਮਦਿਨ ਤੇ ਬੁੱਟੇ ਲਗਾਏ ਜਿਸ ਵਿੱਚ ਐਨਐਸਓ ਦੀ ਟੀਮ ਸੁਖਦੀਪ ਸਿੰਘ, ਜਗਦੀਪ ਸਿੰਘ, ਮੁਕੇਸ਼ ਜਨੇਜਾ,ਗੁਰਦੀਪ ਸਿੰਘ, ਸੋਨੀ ਸਿੰਘ, ਸੁਰਿੰਦਰ, ਮੁਕੇਸ਼ ਕੋਲੀ,ਅਮਨ ਸਿੰਘ ਆਦੀ ਹੋਰ ਵੀ ਮੈਂਬਰ ਮੌਜੂਦ ਸਨ

23/07/2026

ਸਵੇਰੇ ਸਵੇਰੇ ਇੱਕ ਵੱ*ਡਾ ਹਾ*ਦਸਾ ਵਾ*ਪਰਿਆ
ਨਾਭਾ-ਭਵਾਨੀਗੜ੍ਹ ਰੋਡ 'ਤੇ ਗੈ*ਸ ਪ*ਲਾਂਟ ਨੇੜੇ ਇੱਕ ਦ*ਰਦਨਾਕ ਸੜਕ ਹਾ*ਦਸਾ ਵਾ*ਪਰਿਆ ਜਾਣਕਾਰੀ ਅਨੁਸਾਰ ਨਾਭਾ ਵੱਲੋਂ ਜਾ ਰਹੀਆਂ ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ।

Address

Sader Bazar NABHA
Nabha
147201

Website

Alerts

Be the first to know and let us send you an email when Jain News posts news and promotions. Your email address will not be used for any other purpose, and you can unsubscribe at any time.

Shortcuts

Share