Gill Nabha

Gill Nabha ਖੇਤੀ ਨੂੰ ਪਿਆਰ ਕਰਨ ਵਾਲੇ �ਕਿਸੇ ਤਰਾ ਦੀ ਗਲਤ ਪੋਸਟ ਨਹੀਂ ਅੱਪਲੋਡ ਕੀਤੀ ਜਾਵੇਗੀ🙏❤️

03/06/2024

ਸ਼ੌਂਕ ਦਾ ਕੋਈ ਮੁੱਲ ਨਹੀਂ #ਪੰਜਾਬ #ਪਟਿਆਲਾ

31/05/2024

ਸਿਰ 'ਚ ਸੱਟ ਲੱਗਣ ਨਾਲ ਵੀਰ ਮੀਤ ਸਿੰਘ ਦੀ ਜ਼ਿੰਦਗੀ ਹੋਈ ਖ਼ਰਾਬ
"ਘਰਵਾਲੀ ਛੱਡਕੇ ਚਲੀ ਗਈ 2 ਮਾਸੂਮ ਬੱਚੇ ਦਿਹਾੜੀ ਕਰਕੇ ਪਾਲ ਰਹੇ ਆਪਣੇ ਬਾਪ ਨੂੰ"

30/05/2024

ਗੱਲ ਤਾਂ ਜਮਾ ਸਹੀ ਏ ਤੇਰੀ ਜੱਟਾ💯 Gurdeep Manalia

28/05/2024

ਸ਼ਹੀਦ ਬੇਅੰਤ ਸਿੰਘ ਦੇ ਪੁੱਤ ਦਾ ਕਿੰਨਾ ਦਰਦ ਭਰਿਆ ਲੰਘਿਆ ਬਚਪਨ ?
ਮਾਂ-ਬਾਪ ਦੀ ਸ਼ਹਾਦਤ ਮਗਰੋਂ ਕਿਵੇਂ ਏਜੰਸੀਆਂ ਲੱਗੀਆਂ ਸੀ ਪਿੱਛੇ ?

ਵੱਧ ਤੋਂ ਵੱਧ ਦਰੱਖਤ ਲਗਾਵੋ 🌲🌳🌴🌳🌳🏝️🙏
24/05/2024

ਵੱਧ ਤੋਂ ਵੱਧ ਦਰੱਖਤ ਲਗਾਵੋ 🌲🌳🌴🌳🌳🏝️🙏

24/05/2024

ਕੱਖ ਨਾ ਰਿਹਾ ਟਰੈਕਟਰ 'ਚ ਵੱ/ਜੀ ਗੱਡੀ ਦਾ, ਫਿਰ ਵੀ ਜਿਉਂਦਾ ਬਚ ਗਿਆ ਟੱਬਰ, ਦੇਖ ਕੇ ਤੁਸੀਂ ਵੀ ਮੰਨੋਗੇ ਰੱਬ ਨੂੰ ! ਗੱਡੀ ਅੰਦਰ ਬੈਠੀ ਰੌਲਾ ਪਾਉਂਦੀ ਰਹੀ ਮਹਿਲਾ, ਦੇਖੋ #ਲਾਈਵ

24/05/2024

ਬੱਸ 'ਚ ਬੈਠਾ ਬੰਦਾ ਚੱਕੀ ਫਿਰਦਾ ਸੀ 1,20,00000 ਰੁਪਏ ਕੈਸ਼ ! ਚੈਕਿੰਗ ਕਰਦੀ ਪੰਜਾਬ ਪੁਲਿਸ ਵੀ ਹੈਰਾਨ ! ਦੇਖੋ ਗਿਣ ਨਹੀਂ ਹੋਏ ਨੋਟ

Simranjit Singh SherGill

24/05/2024

ਫੱਟ ਗਏ ਬੱਦਲ, ਢਹਿ ਗਈ ਸੜਕ ! ਦੇਖੋ ਕੁਦਰਤ ਦਾ ਭਿ*ਆ/ਨ*ਕ ਰੰਗ ! ਕੀ ਬਣੇ ਹੋਏ ਨੇ ਹਾਲਾਤ, ਤਸਵੀਰਾਂ ਦੇਖ ਕੇ ਉੱਡ ਜਾਣਗੇ ਹੋਸ਼... #ਹਿਮਾਚਲ

Address

Vill Kakrala
Nabha
147201

Telephone

9877971545

Website

Alerts

Be the first to know and let us send you an email when Gill Nabha posts news and promotions. Your email address will not be used for any other purpose, and you can unsubscribe at any time.

Share

Category