Teji Dairy Farm

Teji Dairy Farm ਪਸ਼ੂ ਪਾਲਕ

09/06/2026
Sohi traders Shop no.19 A .Near sbi bank Mob no.9855022122Teji         9878502003
01/06/2026

Sohi traders Shop no.19 A .Near sbi bank
Mob no.9855022122
Teji 9878502003

27/05/2026

ਟੇਢੀ ਤੱਕੜੀ ਤੋਲਣ ਵਾਲੇ,,
ਸਾਨੂੰ ਦੱਸਣ ,ਵਿਹਾਰ ਦੀ ਗੱਲ।।

ਚਾਚੇ ਨੂੰ ਜੋ ਭਾਪਾ ਕਹਿੰਦੇ,,
ਸਾਨੂੰ ਦੱਸਣ ,ਸੰਸਕਾਰ ਦੀ ਗੱਲ ।।

ਚਾਲੀਆਂ ਤੀਕ, ਕੁਆਰੇ ਜਿਹੜੇ,,
ਸਾਨੂੰ ਦੱਸਣ, ਪਰਿਵਾਰ ਦੀ ਗੱਲ।।

ਊੜਾ ਊਠ, ਨਹੀਂ ਪੜਨਾ ਆਉਂਦਾ,,
ਸਾਨੂੰ ਦੱਸਣ, ਸੰਸਾਰ ਦੀ ਗੱਲ।।

ਰੀਂਘ ਰੀਂਘ ਕੇ ਟੁਰਦੇ ਤੱਖਰਾ,,
ਤੈਨੂੰ ਦੱਸਣ, ਰਫਤਾਰ ਦੀ ਗੱਲ। ।

ਤੈਨੂੰ ਦੱਸਣ, ਰਫਤਾਰ ਦੀ ਗੱਲ। ।

ਗੁਰਨਾਮ ਤੱਖਰ

ਲੱਖ ਦਾਰੂ , ਦੁਨੀਆਂ ਦੇ ਕਰੀਏ ,,ਕਦੇ ਚਿਹਰਾ , ਉਮਰ ਛੁਪਾਉਂਦਾ ਨਹੀਂ।।ਇਸ ਧਰਤੀ 'ਤੇ , ਜੋ ਵੀ ਆਇਆ,,ਕਦੇ ਬੁੱਢਿਆਂ ਹੋਣਾ, ਚਾਹੁੰਦਾ ਨਹੀਂ।।ਸਮਿਆ...
21/05/2026

ਲੱਖ ਦਾਰੂ , ਦੁਨੀਆਂ ਦੇ ਕਰੀਏ ,,
ਕਦੇ ਚਿਹਰਾ , ਉਮਰ ਛੁਪਾਉਂਦਾ ਨਹੀਂ।।

ਇਸ ਧਰਤੀ 'ਤੇ , ਜੋ ਵੀ ਆਇਆ,,
ਕਦੇ ਬੁੱਢਿਆਂ ਹੋਣਾ, ਚਾਹੁੰਦਾ ਨਹੀਂ।।

ਸਮਿਆਂ ਨਾਲ, ਸ਼ਿੰਗਾਰ ਨੇ ਸੋਂਹਦੇ,,
ਤੇ ਬਿੰਦੀਆਂ-ਸੁਰਖੀਆਂ ਸੱਜਦੀਆਂ।।

ਪਿਛਲੀ ਉਮਰੇ ਚਾਹੇ ਬੂਰੀਆਂ ਚੁੰਘੀਏ,
ਨਹੀਂ ਛਾਲਾਂ "ਤੱਖਰਾ" ਵੱਜਦੀਆਂ।।

ਨਹੀਂਓ ਛਾਲਾਂ ਬੁਢੇਕੋਟੀਆਵੱਜਦੀਆਂ।।

ਥੋੜੇ ਭਲਾ ਸਰਬੱਤ ਦਾ, ਮੰਗਦੇ ਨੀ,,ਬਹੁਤੇ ਮਿਲਣ ਏਥੇ,  ਬੁਰਾ ਚਾਹੁੰਣ ਵਾਲੇ।।ਥੋੜੇ ਵੇਖ ਤਰੱਕੀਆਂ ,ਖੁਸ਼ ਹੋਵਣ,,ਬਹੁਤੇ ਮਿਲਣਗੇ ,ਰੱਤ ਮਚਾਉਣ ਵਾਲੇ...
20/05/2026

ਥੋੜੇ ਭਲਾ ਸਰਬੱਤ ਦਾ, ਮੰਗਦੇ ਨੀ,,
ਬਹੁਤੇ ਮਿਲਣ ਏਥੇ, ਬੁਰਾ ਚਾਹੁੰਣ ਵਾਲੇ।।

ਥੋੜੇ ਵੇਖ ਤਰੱਕੀਆਂ ,ਖੁਸ਼ ਹੋਵਣ,,
ਬਹੁਤੇ ਮਿਲਣਗੇ ,ਰੱਤ ਮਚਾਉਣ ਵਾਲੇ।।

ਥੋੜੇ ਡਿੱਗੇ ਨੂੰ ,ਫੜ ਉਠਾਵਦੇ ਨੀ,,
ਬਹੁਤੇ ਮਿਲਣ ਏਥੇ ,ਠਿੱਬੀ ਲਾਉਣ ਵਾਲੇ।।

ਸੇਧ ਮੰਜਿਲ ਦੀ , ਰੱਖ ਕੇ ਟੁਰੀਂ ਤੱਖਰਾ,,
ਬਹੁਤੇ ਮਿਲਣਗੇ,ਰਾਹੋਂ ਭਟਕਾਉਣ ਵਾਲੇ।।

ਬਹੁਤੇ ਮਿਲਣਗੇ ,ਰਾਹੋਂ ਭਟਕਾਉਣ ਵਾਲੇ।।

ਗੁਰਨਾਮ ਤੱਖਰਥੋੜੇ ਭਲਾ ਸਰਬੱਤ ਦਾ, ਮੰਗਦੇ ਨੀ,,
ਬਹੁਤੇ ਮਿਲਣ ਏਥੇ, ਬੁਰਾ ਚਾਹੁੰਣ ਵਾਲੇ।।

ਥੋੜੇ ਵੇਖ ਤਰੱਕੀਆਂ ,ਖੁਸ਼ ਹੋਵਣ,,
ਬਹੁਤੇ ਮਿਲਣਗੇ ,ਰੱਤ ਮਚਾਉਣ ਵਾਲੇ।।

ਥੋੜੇ ਡਿੱਗੇ ਨੂੰ ,ਫੜ ਉਠਾਵਦੇ ਨੀ,,
ਬਹੁਤੇ ਮਿਲਣ ਏਥੇ ,ਠਿੱਬੀ ਲਾਉਣ ਵਾਲੇ।।

ਸੇਧ ਮੰਜਿਲ ਦੀ , ਰੱਖ ਕੇ ਟੁਰੀਂ ਤੱਖਰਾ,,
ਬਹੁਤੇ ਮਿਲਣਗੇ,ਰਾਹੋਂ ਭਟਕਾਉਣ ਵਾਲੇ।।

ਬਹੁਤੇ ਮਿਲਣਗੇ ,ਰਾਹੋਂ ਭਟਕਾਉਣ ਵਾਲੇ।।

ਗੁਰਨਾਮ ਤੱਖਰ

Address

ਬਿਰਧਨੋ
Nabha
147201

Telephone

+919878502003

Website

Alerts

Be the first to know and let us send you an email when Teji Dairy Farm posts news and promotions. Your email address will not be used for any other purpose, and you can unsubscribe at any time.

Contact The Business

Send a message to Teji Dairy Farm:

Share