Sukhchain journalist NABHA

Sukhchain journalist NABHA Sukhchain journalist NABHA

10/09/2025

ਧਾਕੜ ਸਰਪੰਚ ਨੇ ਮੋੜਿਆ ਕੇਂਦਰ ਸਰਕਾਰ ਨੂੰ ਐਵਾਰਡ ਪੱਤਰ ਕੀਤਾ ਐਸ ਡੀ ਐਮ ਨਾਭਾ ਨੂੰ ਵਾਪਸ ਵੇਖੋ ਖਾਸ ਰਿਪੋਰਟ

05/09/2025

ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਹੋਈ ਆਮ ਜਨਤਾ ਸਰਕਾਰ ਤੇ ਸਾਧਿਆ ਨਿਸ਼ਾਨਾ ਸਰਕਾਰ ਨੂੰ ਕਰਨਾ ਚਾਹੀਦਾ ਹੈ ਕੋਈ ਵੱਡਾ ਹੱਲ

02/09/2025

ਪੰਕਜ ਪੱਪੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਿਸਾਨਾਂ ਅਤੇ ਕੌਂਸਲਰਾਂ ਨੇ ਲਾਇਆ ਧਰਨਾ ਤੇ ਫੂਕਿਆ ਪੁਤਲਾ

02/09/2025

ਅਰਸ਼ਦੀਪ ਕਲੇਰ ਨੇ ਆਪ ਪਾਰਟੀ ਦੇ ਹਰਮੀਤ ਸਿੰਘ ਪਠਾਨਮਾਜਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ

02/09/2025

ਚੋਰਾਂ ਨੇ ਗਰੀਬ ਪਰਿਵਾਰ ਦੀਆਂ 3 ਮੱਝਾਂ 1 ਕੱਟੀ ਨੂੰ ਚੋਰੀ ਕਰਕੇ ਹੋਏ ਰਫੂ ਚੱਕਰ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਪਰਿਵਾਰ ਨੇ ਲਾਈ ਮਦਦ ਦੀ ਗੁਹਾਰ

31/08/2025

ਈਸ਼ਰ ਸਿੰਘ ਜੀ ਮਹਾਰਾਜ ਤੇ ਕਿਸ਼ਨ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸਲਾਨਾ ਬਰਸੀ ਗੁਰਦੁਆਰਾ ਅਲੌਹਰਾਂ ਸਾਹਿਬ ਵਿਖੇ ਮਨਾਈ ਗਈ ਵੱਖ ਵੱਖ ਸਿਆਸੀ ਆਗੂਆਂ ਨੇ ਲਵਾਈ ਹਾਜ਼ਰੀ

31/08/2025

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4' ਮਸ਼ਾਲ ਦਾ ਨਾਭਾ ਪੁੱਜਣ ਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕੀਤਾ ਭਰਮਾ ਸਵਾਗਤ

30/08/2025

ਮਹਾਨ ਕੌਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਦਾ 164ਵਾਂ ਜਨਮ ਦਿਹਾੜਾ ਮਨਾਇਆ ਗੁਰਦੇਵ ਸਿੰਘ ਦੇਵ ਮਾਨ ਨੇ ਕੀਤੀ ਸ਼ਿਰਕਤ

29/08/2025

ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਲਈ ਇੱਕ ਟਰੱਕ ਸਮਗਰੀ ਨਾਲ ਭਰਿਆ ਕੀਤਾ ਰਵਾਨਾ

26/08/2025

ਨਾਭਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਖਿਲਾਫ 18 ਕੌਂਸਲਰਾਂ ਵੱਲੋਂ ਬੇਭਰੋਸਗੀ ਦਾ ਪਾਇਆ ਮਤਾ

24/08/2025

ਸੰਤ ਬਾਬਾ ਈਸ਼ਰ ਸਿੰਘ ਜੀ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸਲਾਨਾ ਬਰਸੀ ਸਮਾਗਮ ਦਾ ਪੋਸਟਰ ਰਿਲੀਜ਼

23/08/2025

LIVE🔴👉62 ਵਾਂ ਕੁਸ਼ਤੀ ਦੰਗਲ ਲੁਬਾਣਾ 23-08-2025

Address

Nabha

Alerts

Be the first to know and let us send you an email when Sukhchain journalist NABHA posts news and promotions. Your email address will not be used for any other purpose, and you can unsubscribe at any time.

Contact The Business

Send a message to Sukhchain journalist NABHA:

Share

Category