CHECK POST NEWS PAPER

CHECK POST NEWS PAPER # ਚੈਕ_ਪੋਸਟ Chek Post News Paper
(1)

10/08/2026
ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨੂੰ ਰੋਕਣ ਵਿੱਚ ਪੂਰੀ ਤਰ੍ਹਾ ਹੋਈ ਫੇਲ:- ਦਲਜੀਤ ਸਿੰਘ ਨਾਭਾDaljit Singh Azad Samaj Party Nabha
09/08/2026

ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨੂੰ ਰੋਕਣ ਵਿੱਚ ਪੂਰੀ ਤਰ੍ਹਾ ਹੋਈ ਫੇਲ:- ਦਲਜੀਤ ਸਿੰਘ ਨਾਭਾ
Daljit Singh Azad Samaj Party Nabha

ਪੰਜਾਬ ਨੂੰ ਸਿਆਸੀ ਨਸ਼ਾ ਮੁਕਤੀ ਝੂਠੇ ਇਸ਼ਤਿਹਾਰਾਂ ਦੀ ਲੌੜ ਨਹੀ, ਸਗੋਂ ਅਸਲ ਵਿੱਚ ਨਸ਼ਾ-ਮੁਕਤੀ, ਪ੍ਰਭਾਵਸ਼ਾਲੀ ਪੁਨਰਵਾਸ ਅਤੇ ਨੌਜਵਾਨਾਂ ਲਈ ਰੁਜ...
08/08/2026

ਪੰਜਾਬ ਨੂੰ ਸਿਆਸੀ ਨਸ਼ਾ ਮੁਕਤੀ ਝੂਠੇ
ਇਸ਼ਤਿਹਾਰਾਂ ਦੀ ਲੌੜ ਨਹੀ, ਸਗੋਂ ਅਸਲ ਵਿੱਚ ਨਸ਼ਾ-ਮੁਕਤੀ, ਪ੍ਰਭਾਵਸ਼ਾਲੀ ਪੁਨਰਵਾਸ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੀ ਲੋੜ ਹੈ। :- ਦਲਜੀਤ ਸਿੰਘ ਨਾਭਾ
Daljit Singh Azad Samaj Party Nabha

ਹਲਕਾ ਵਿਧਾਇਕ ਸ਼ਹਿਰ ਵਿੱਚ ਰੋਜ਼ਾਨਾ ਵਾਪਰਦੀਆਂ ਘਟਨਾਵਾਂ ਉਪਰ ਚੁੱਪੀ ਧਾਰ ਕੇ ਆਪਣੀਆਂ ਜਿੰਮੇਵਾਰੀਆ ਤੋਂ ਭੱਜ ਨਹੀਂ ਸਕਦੇ :- ਦਲਜੀਤ ਸਿੰਘ ਨਾਭਾD...
08/08/2026

ਹਲਕਾ ਵਿਧਾਇਕ ਸ਼ਹਿਰ ਵਿੱਚ ਰੋਜ਼ਾਨਾ ਵਾਪਰਦੀਆਂ ਘਟਨਾਵਾਂ ਉਪਰ ਚੁੱਪੀ ਧਾਰ ਕੇ ਆਪਣੀਆਂ ਜਿੰਮੇਵਾਰੀਆ ਤੋਂ ਭੱਜ ਨਹੀਂ ਸਕਦੇ :- ਦਲਜੀਤ ਸਿੰਘ ਨਾਭਾ
Daljit Singh Azad Samaj Party Nabha

ਸਵਾਲ ਪੁੱਛਣ ਵਾਲਾ ਮਨੁੱਖ ਸਿਸਟਮ ਦੀ ਅੱਖ ਵਿੱਚ ਕਿਉਂ ਰੜਕਦਾ ਹੈ?ਜੋ ਵਿਅਕਤੀ ਸਵਾਲ ਕਰਦਾ ਹੈ, ਉਹ ਸਿਰਫ਼ ਜਵਾਬ ਨਹੀਂ ਮੰਗਦਾ—ਉਹ ਜਵਾਬਦੇਹੀ, ਪਾਰਦ...
08/08/2026

ਸਵਾਲ ਪੁੱਛਣ ਵਾਲਾ ਮਨੁੱਖ ਸਿਸਟਮ ਦੀ ਅੱਖ ਵਿੱਚ ਕਿਉਂ ਰੜਕਦਾ ਹੈ?
ਜੋ ਵਿਅਕਤੀ ਸਵਾਲ ਕਰਦਾ ਹੈ, ਉਹ ਸਿਰਫ਼ ਜਵਾਬ ਨਹੀਂ ਮੰਗਦਾ—ਉਹ ਜਵਾਬਦੇਹੀ, ਪਾਰਦਰਸ਼ਤਾ ਅਤੇ ਸੱਚ ਦੀ ਮੰਗ ਕਰਦਾ ਹੈ।
ਫਿਰ ਸਿਸਟਮ ਨੂੰ ਸਵਾਲ ਕਰਨ ਵਾਲੀ ਆਵਾਜ਼ ਕਿਉਂ ਚੁੱਭਦੀ ਹੈ?
- ਰਣਜੀਤ ਕਲਸੀ

ਮਿਊਸੀਪਲ ਕਮੇਟੀ ਨਾਭਾ ਵਿੱਚ ਸ਼ਹਿਰ ਸਫਾਈ ਦੇ ਨਾਮ ਤੇ ਪਾਏ ਜਾਦੇ ਹਨ ਲੱਖਾਂ ਰੁਪਏ ਦੇ ਬਿਲ ਪਰ ਸ਼ਹਿਰ ਦੀ ਸਫਾਈ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਵ...
07/08/2026

ਮਿਊਸੀਪਲ ਕਮੇਟੀ ਨਾਭਾ ਵਿੱਚ ਸ਼ਹਿਰ ਸਫਾਈ ਦੇ ਨਾਮ ਤੇ ਪਾਏ ਜਾਦੇ ਹਨ ਲੱਖਾਂ ਰੁਪਏ ਦੇ ਬਿਲ ਪਰ ਸ਼ਹਿਰ ਦੀ ਸਫਾਈ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਵਾਲੇ ਸਫਾਈ ਮੁਲਾਜਮਾਂ ਨੂੰ ਨਹੀ ਮਿਲਦੀ ਮਿਹਨਤ ਮੁਤਾਬਿਕ ਯੋਗ ਤਨਖਾਹ
Daljit Singh Azad Samaj Party Nabha

ਇਕ ਜ਼ਰੂਰਤਮੰਦ ਮਰੀਜ ਨੂੰ  A Postvie' ਬਲੱਡ ਗਰੁੱਪ ਦਾ ਬਲੱਡ ਡੋਨੇਟ ਕਰਨ ਵਾਲੇ ਡੋਨਰ ਸ੍ਰੀ ਦੀਪਕ ਅਟਵਾਲ ਅਤੇ ਸ਼੍ਰੀ ਚੰਦਨ ਵਰਮਾ ਉਰਫ ਚਿਕੀ ਵਰ...
06/08/2026

ਇਕ ਜ਼ਰੂਰਤਮੰਦ ਮਰੀਜ ਨੂੰ A Postvie' ਬਲੱਡ ਗਰੁੱਪ ਦਾ ਬਲੱਡ ਡੋਨੇਟ ਕਰਨ ਵਾਲੇ ਡੋਨਰ ਸ੍ਰੀ ਦੀਪਕ ਅਟਵਾਲ ਅਤੇ ਸ਼੍ਰੀ ਚੰਦਨ ਵਰਮਾ ਉਰਫ ਚਿਕੀ ਵਰਮਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਬਖਸ਼ੇ :- ਦਲਜੀਤ ਸਿੰਘ ਨਾਭਾ Daljit Singh Azad Samaj Party Nabha

ਕਿ ਨਾਭਾ ਹਲਕੇ ਦੀਆਂ ਔਰਤਾਂ ਦੀ ਸਿਹਤ ਨਾਲੋ ਜਿਆਦਾ ਜਰੂਰੀ ਅਫ਼ਸਰਾਂ ਲਈ ਬਿਲਡਿੰਗ ਬਣਾਉਣਾ ਹੈ ? :- ਦਲਜੀਤ ਸਿੰਘ ਨਾਭਾ Daljit Singh Azad Sam...
06/08/2026

ਕਿ ਨਾਭਾ ਹਲਕੇ ਦੀਆਂ ਔਰਤਾਂ ਦੀ ਸਿਹਤ ਨਾਲੋ ਜਿਆਦਾ ਜਰੂਰੀ ਅਫ਼ਸਰਾਂ ਲਈ ਬਿਲਡਿੰਗ ਬਣਾਉਣਾ ਹੈ ? :- ਦਲਜੀਤ ਸਿੰਘ ਨਾਭਾ Daljit Singh Azad Samaj Party Nabha

06/08/2026

ਹਲਕਾ ਵਿਧਾਇਕ ਨਾਭਾ ਪਿਛਲੇ 40-50 ਸਾਲ ਬਾਅਦ ਬਣਨ ਜਾ ਰਹੀ ਸੜਕ ਬਣਾ ਕੇ ਇਤਿਹਾਸ ਰਚਣ ਵਿੱਚ ਰਹੇ ਅਸਫ਼ਲ ਜਦੋਂ ਕਿ ਉਹ ਸੜਕ ਬਣਨ ਤੋਂ ਮਹਿਜ 2 ਦਿਨ ਬਾਅਦ ਹੀ ਟੁੱਟ ਗਈ :- ਦਲਜੀਤ ਸਿੰਘ ਨਾਭਾ

Address

Nabha, Punjab 147201
Nabha
147201

Website

Alerts

Be the first to know and let us send you an email when CHECK POST NEWS PAPER posts news and promotions. Your email address will not be used for any other purpose, and you can unsubscribe at any time.

Contact The Business

Send a message to CHECK POST NEWS PAPER:

Shortcuts

Share