Jaggi pandit 09

Jaggi pandit 09 ਪੇਜ ਜਰੂਰ ਫੋਲੋ ਕਰੋ ਜੀ,,,

ਚਿੱਟਾ ਨਹੀਉ ਪੀਂਦੇ ,,ਚਿੱਟੇ ਪਾ ਲੈਨੇ ਆ,,ਜਿਹੜਾ ਜਿਆਦਾ ਸਿਰ ਚੜੇ,,ਉਹਨੂੰ ਢਾਅ ਲੈਨੇ ਆ,,ਫਰਕ ਨੀ ਪੈਦੀ ਅੱਗੇ ਕਿੰਡਾ ਕੁ ਮਹਾਨ,,,2ਸਿੰਗ ਫਸੇਆ ਤ...
16/08/2026

ਚਿੱਟਾ ਨਹੀਉ ਪੀਂਦੇ ,,
ਚਿੱਟੇ ਪਾ ਲੈਨੇ ਆ,,
ਜਿਹੜਾ ਜਿਆਦਾ ਸਿਰ ਚੜੇ,,
ਉਹਨੂੰ ਢਾਅ ਲੈਨੇ ਆ,,
ਫਰਕ ਨੀ ਪੈਦੀ ਅੱਗੇ ਕਿੰਡਾ ਕੁ ਮਹਾਨ,,,2
ਸਿੰਗ ਫਸੇਆ ਤੇ ਪਤਾ ਲੱਗੇ,,
ਕਿਹਦੇ ਡੌਲੇਆ ਚ ਜਾਨ,,,2
✍️ਜੱਗੀ ਪੰਡਿਤ

ਜੈਟਲ ਮੈਨ,,,😁😎🤟🤟
15/08/2026

ਜੈਟਲ ਮੈਨ,,,😁😎🤟🤟

06/08/2026

ਕਾਵੜ ਸੰਘ ,ਹਰਿਦੁਆਰ ਤੋ ਸ਼ਿਵ ਮੰਦਿਰ ਮੁੱਲਾਬੱਧਾ ,,,ਪੈਦਲ ਯਾਤਰਾ,,,

03/08/2026

ਮਗਰੋ ਹੀ ਮਾਲ ਤੇਜ ਆਉਣ ਲੱਗਿਆ ਸਾਡਾ ਨੀ ਕਸੂਰ,,,ਦੇਖਲੋ ਤੇਜ ਮਾਲ ਦਾ ਅਸਰ,,,,🤟🌿🌿🤟😁😁😁😎 Lovely Kaler

ਆਮ ਲੋਕਾ ਦਾ ਆਮ MLAਆਮ ਲੋਕਾ ਦੇ ਆਮ MLA ਸਰਦਾਰ ਜਸਵੰਤ ਸਿੰਘ ਗੱਜਣਮਾਜਰਾ ਸਾਬ,,,ਪਿੰਡ ਲੋਕ ਮਿਲਣੀ ਕਰਨ ਲਈ ਪਹੁੰਚੇ,ਕੋਈ ਸਮਾਂ ਚ ਸਾਡੇ ਵਰਗਿਆ ਨ...
02/08/2026

ਆਮ ਲੋਕਾ ਦਾ ਆਮ MLA

ਆਮ ਲੋਕਾ ਦੇ ਆਮ MLA ਸਰਦਾਰ ਜਸਵੰਤ ਸਿੰਘ ਗੱਜਣਮਾਜਰਾ ਸਾਬ,,,
ਪਿੰਡ ਲੋਕ ਮਿਲਣੀ ਕਰਨ ਲਈ ਪਹੁੰਚੇ,ਕੋਈ ਸਮਾਂ ਚ ਸਾਡੇ ਵਰਗਿਆ ਨੂੰ ਕੋਈ ਮੰਤਰੀਆ ਦੇ ਗੇਟ ਤੱਕ ਨਹੀ ਸੀ ਜਾਣ ਦਿੰਦਾ,,,
ਪਰ ਬਾਬੇ ਨੇ ਅੱਜ ਅਜਿਹਾ ਸਮਾਂ ਲਿਆਦਾ ਕੀ ਮੰਤਰੀ ਖੁਦ ਚੱਲਕੇ ,,ਸਾਡੇਆ ਘਰਾਂ ਚ ਆਉਣ ਲੱਗ ਗੇ,,
ਤੇ ਜੋ ਸਾਨੂੰ ਰਾਹ ਨਹੀ ਦਿੰਦੇ ਸੀ ਉਹ ਬਾਬੇ ਨੇ ਘਰਾਂ ਚ ਬਿਠਾਤੇ,,
ਇਹ ਹੈ ਆਮ ਲੋਕਾ ਦੀ ਤਾਕਤ,,,ਗਰੀਬ ਲੋਕਾਂ ਦੀ ਹਿਮਤ ਦੇ ਨਤੀਜੇ,,,
ਆਮ ਲੋਕਾ ਦੇ ਆਮ ਮੰਤਰੀ,,ਜਿਨਾ ਨੂੰ ਕੋਈ ਵੀ ਕਦੇ ਵੀ ਮਿਲ ਸਕਦਾ,,
ਜਿਨਾ ਨੂੰ ਮਿਲਣ ਲਈ ਵਿਚ ਕਿਸੇ ਵੀ ਵਿਚੋਲੇ ਦੀ ਜਰੂਰ ਨੀ ਪੈਦੀ,,,ਸਿਧੇ ਜਾ ਕੇ ਮਿਲੋ,,ਆਪਣੇ ਕੰਮ ਕਰਵਾਉ,,,ਜੋ ਸਹੀ ਹੋਣ,,,
ਸਰਦਾਰ ਜਸਵੰਤ ਸਿੰਘ ਗੱਜਣਮਾਜਰਾ,,,,ਵਰਗਾ ਦੇਸੀ ਤੇ ਸੱਚਾ ਬੰਦਾ ਇਲਾਕੇ ਨੂੰ ਐਮ ਐਲ ਏ ਤੌਰ ਤੇ ਕੋਈ ਹੋਰ ਨਹੀ ਮਿਲ ਸਕਦਾ,,,ਇਹ ਲੋਕਾ ਦੇ ਪਿਆਰ ਨੇ ਸਾਬਤ ਕਰ ਦਿਤਾ ਹੈ🙏🏻🙏🏻🙏🏻🫡🫡🫡🫡

01/08/2026

ਲੋਕ ਮਿਲਣੀ ਪਿੰਡ ਖੇੜੀ ਸੋਢੀਆ ਵਿਖੇ MLA ਜਸਵੰਤ ਸਿੰਘ ਗੱਜਣਮਾਜਰਾ ਸਾਬ,,,
ਪੂਰੀ ਵਿਡਿਉ ਤੁਸੀ ਸਾਡੇ ਯੂ ਟਿਊਬ ਚੈਨਲ ਤੇ ਦੇਖ ਸਕਦੇ ਹੋ https://youtu.be/Mgxg8HI3AL0?si=tgwgIoIl0-lJWuTm

ਲੋਹ ਪੁਰਸ,,,,ਜੋ ਕਿਸੇ ਨਿਸਾਨੇ ਤੇ ਪਹੁੰਚਣ ਲਈ ਜਾ ਜਿੰਦਗੀ ਦੇ ਸੰਘਰਸ ਨੂੰ ਜਿਤਣ ਲਈ ਦਿਨ ਰਾਤ ਇਕ ਕਰਦੇ ਨੇ ਤੇ ਆਪਣੇ ਨਾਮ ਦੇ ਮੀਲ ਪੱਥਰ ਸਥਾਪਿਤ...
30/07/2026

ਲੋਹ ਪੁਰਸ,,,,

ਜੋ ਕਿਸੇ ਨਿਸਾਨੇ ਤੇ ਪਹੁੰਚਣ ਲਈ ਜਾ ਜਿੰਦਗੀ ਦੇ ਸੰਘਰਸ ਨੂੰ ਜਿਤਣ ਲਈ ਦਿਨ ਰਾਤ ਇਕ ਕਰਦੇ ਨੇ ਤੇ ਆਪਣੇ ਨਾਮ ਦੇ ਮੀਲ ਪੱਥਰ ਸਥਾਪਿਤ ਕਰਦੇ ਨੇ ਉਹ ਕਿਸੇ ਲੋਹ ਪੁਰਸ ਤੋ ਘੱਟ ਨਹੀ ਹੁੰਦੇ,,
ਸਾਡੇ ਪਿੰਡਾਂ ਦਾ ਚੋਬਰ Bunty Singh ਕਿਸੇ ਲੋਹ ਪੁਰਸ ਤੋ ਘੱਟ ਨਹੀ,,,,
ਉਸਨੇ ਜਿੰਦਗੀ ਦੇ ਤਕਰੀਬਨ ਵੀਹ ਸਾਲ ਲੋਹਾ ਕੁੱਟ ਕੇ ,,,ਆਪਣੀ ਜਿੰਦਗੀ ਨੂੰ ਇਕ ਅਜਿਹਾ ਮੁਕਾਮ ਦਿਤਾ ਜਿਥੇ ਪਹੁੰਚਣਾ ਹਰ ਇਕ ਦੇ ਵੱਸ ਦੀ ਗੱਲ ਨਹੀ,,
ਬੌਡੀਬਿਲਡਿੰਗ ਦੀ ਦੁਨੀਆ ਚ ,,ਪੰਜਾਬ ਭਰ ਕੀ ਪੂਰੇ ਭਾਰਤ ਚੋ ਤੀਜਾ ਸਥਾਨ ਹਾਸਲ ਕਰਨ ਵਾਲਾ ਇਹ ਚੋਬਰ ਸਾਡੇ ਏਰਿਏ ਦਾ ਮਾਣ ਹੈ,,ਪਿੰਡ ਚੌਦਾਂ ਦਾ ਜਮਪਲ ,,ਬੰਟੀ ਇਕ ਸੰਘਰਸ ਦੀ ਕਿਤਾਬ ਹੈ,,,ਜਿਥੇ ਖੁਦ ਤੰਗੀਆ ਨਾਲ ਘੁਲ ਕੇ ਬੰਟੀ ਇਥੋ ਤੱਕ ਆਇਆ ਉਤੇ ਬਹੁਤਿਆ ਨੂੰ ਨਾਲ ਤੋਰਨ ਦੀ ਕੋਸੀਸ ਵੀ ਕੀਤੀ,,,
ਸਮਾਂ ਸਮਾਂ ਸਮਰੱਥ ਹੈ,ਗੋਡੇ ਦੀ ਸੱਟ ਲੱਗਣ ਤੋ ਬਾਅਦ ਜਿੰਮ ਤੋ ਥੋੜੇ ਸਮੇ ਲਈ ਦੂਰੀ ਪੈ ਗਈ ਉਥੇ ਹੀ ਜਿੰਮ ਤੋ ਦੂਰੀ ਦਾ ਭਾਰ ਦਿਮਾਗ ਸਹਿ ਨਹੀ ਸਕਿਆ ਤੇ ਬਰੈਨ ਹੈਮਰਜ ਦਾ ਝਟਕਾ ਵੀ ਆਇਆ,,ਪਰ ਸਰੀਰਕ ਤੇ ਦਿਮਾਗੀ ਤੋਰ ਤੇ ਚੜਦੀ ਕਲਾ ਚ ਰਹਿਣ ਵਾਲਾ ਇਨਸਾਨ ਬੰਟੀ ਇਸ ਚੋ ਵੀ ਨਿਕਲ ਆਇਆ,,
ਗੋਡੇ ਦੀ ਸੱਟ ਕਾਰਨ ਜਿੰਮ ਚ ਜਾ ਕੇ ਤਾ ਟਰੈਨਿੰਗ ਨਹੀ ਦੇ ਸਕਦਾ ਪਰ,,ਔਨਲਾਇਨ ਡਾਇਟ ਪਲੈਨ ਜਾ ਟਰੈਨਿੰਗ ਦੇ ਕੇ ਆਪਣੀ ਗੁਜਰਬਸਰ ਕਰ ਰਿਹਾ ਹੈ,,ਇਲਾਕੇ ਦੇ ਖੇਡ ਪ੍ਰਮੋਟਰਾ ਨੂੰ ਇਸ ਖਿਡਾਰੀ ਦੀ ਬਾਹ ਫੜਨੀ ਚਾਹਿਦੀ ਹੈ ,,,ਬਣਦਾ ਮਾਣ ਸਨਮਾਨ ਦੇਣਾ ਚਾਹਿਦਾ ਹੈ,,,

ਬਾਬਾ ਸੁੱਖ ਰੱਖੇ,,,ਚੜਦੀ ਕਲਾ ਹੀ ਰਹੇਗੀ,,,ਸੰਘਰਸੀਆ ਦਾ ਸੂਰਜ ਹਮੇਸਾ ਚਮਕਦਾ ਰਹੇਗਾ,,
ਮਿਹਨਤੀਆਂ ਨੇ ਹਮੇਸਾ ਮੁਕਾਮ ਪਾਏ ਨੇ,,,
❤️🙏🏻
💪💪💪
ਉਸਤਾਦ
ਕਮਲਦੀਪ ਕਾਹਮੇ ਦਾ ਕਹਿਣਾ
ਡੌਲੇ ਦਾ ਰੌਲਾ ਪੈਦਾ ਰਿਹਾ
ਤੇ ਪੈਦਾ ਰਹਿਣਾ💪💪
Kamaldip Singh Kahma

ਹਰ ਹਰ ਮਹਾਂਦੇਵ ,,ਸ਼ਿਵ ਮੰਦਿਰ ਮੁਲਾਬੱਧਾ ਵਿਖੇ ਮਹੀਨੇ ਦੇ ਆਖਰੀ ਐਤਵਾਰ ਨੂੰ ਭੰਡਾਰਾ ਕੀਤਾ ਜਾਦਾ ਹੈ,ਸਭ ਸੰਗਤ ਜਰੂਰ ਪਹੁੰਚਿਆ ਕਰੋ,,,ਜੇਕਰ ਕੋਈ...
30/07/2026

ਹਰ ਹਰ ਮਹਾਂਦੇਵ ,,

ਸ਼ਿਵ ਮੰਦਿਰ ਮੁਲਾਬੱਧਾ ਵਿਖੇ ਮਹੀਨੇ ਦੇ ਆਖਰੀ ਐਤਵਾਰ ਨੂੰ ਭੰਡਾਰਾ ਕੀਤਾ ਜਾਦਾ ਹੈ,
ਸਭ ਸੰਗਤ ਜਰੂਰ ਪਹੁੰਚਿਆ ਕਰੋ,,,
ਜੇਕਰ ਕੋਈ ਭਗਤ ਭੰਡਾਰੇ ਵਿਚ ਦਾਨ ਦੇਣਾ ਚਾਹੁੰਦਾ ਹੈ ਉਹ ਵੀ ਜਰੂਰ ਸੇਵਾ ਪਾ ਸਕਦੇ ਹਨ,,

ਭੋਲੇ ਨਾਥ ਭਲੀ ਕਰਨ🙏🏻🙏🏻🙏🏻🌿🌿

ਮਿਹਨਤਜਿੰਨਾ ਨੇ ਕੰਮ ਕਰਨਾ ਉਨਾ ਨੇ ਮੌਕਾ ਲੱਭ ਹੀ ਲੈਣਾ ਹੁੰਦਾ,,ਪਾਕਿਸਤਾਨ ਚ ਤੁਰਦਾ ਫਿਰਦਾ ਤੰਦੂਰ ਲਾ ਕੇ ਘਰ ਘਰ ਦੇ ਅੱਗੇ ਜਾ ਕੇ ਰੋਟੀਆਂ ਬਣਾ ...
21/07/2026

ਮਿਹਨਤ

ਜਿੰਨਾ ਨੇ ਕੰਮ ਕਰਨਾ ਉਨਾ ਨੇ ਮੌਕਾ ਲੱਭ ਹੀ ਲੈਣਾ ਹੁੰਦਾ,,
ਪਾਕਿਸਤਾਨ ਚ ਤੁਰਦਾ ਫਿਰਦਾ ਤੰਦੂਰ ਲਾ ਕੇ ਘਰ ਘਰ ਦੇ ਅੱਗੇ ਜਾ ਕੇ ਰੋਟੀਆਂ ਬਣਾ ਰਿਹਾ ਵਿਅਕਤੀ,,,,ਤੁਸੀ ਆਪਣਾ ਆਟਾ ਲੈ ਕੇ ਜਾਉ ਤੁਹਾਡੇ ਸਾਹਮਣੇ ਤਾਜੀਆਂ ਰੋਟੀਆ ਤੰਦੂਰ ਤੇ ਬਣਾਕੇ ਦੇਵੇਗਾ,,,ਕਿਨਾ ਵਧੀਆ ਦਿਮਾਗ ਲਾਇਆ ਬੰਦੇ ਨੇ,,
ਆਪਣੇ ਪੰਜਾਬ ਚ ਜੇ ਬੰਦਾ ਆ ਕੰਮ ਕਰੇ,,ਮੋੜਾ ਤੇ ਖੜਨ ਨਾਲੋ ਤਾ,,ਵਿਹਲੇ ਫਿਰਨ ਨਾਲੋ ਤਾ ਚੰਗਾ ਹੀ ਆ,,,ਸਾਮ ਤੱਕ ਵਧੀਆ ਦਿਹਾੜੀ ਪੈ ਸਕਦੀ ਆ,,
ਪਰ ਆਪਣੇ ਲੋਕ ਬੇਜਤੀ ਮੰਨਦੇ ਆ ਛੋਟੇ ਕੰਮ ਚ🙏🙏🙏

ਨਵਾ ਨਸਾ,,ਅਰਬ ਦੇ ਇਕ ਦੇਸ,,,ਸਾਇਦ ਉਮਾਨ ਚ,,,ਇਕ ਨਵਾ ਨਸਾ ਆਇਆ,,,ਆ ਬੂਟੇ ਦੀਆ ਨਵੀਆਂ ਕਰੂਬਲਾ ਨੂੰ ਤੋੜਕੇ ਮੂੰਹ ਭਰੀ ਰਖਦੇ ਆ,,,ਜਿਵੇ ਬਾਂਦਰ ਮ...
20/07/2026

ਨਵਾ ਨਸਾ,,

ਅਰਬ ਦੇ ਇਕ ਦੇਸ,,,ਸਾਇਦ ਉਮਾਨ ਚ,,,ਇਕ ਨਵਾ ਨਸਾ ਆਇਆ,,,ਆ ਬੂਟੇ ਦੀਆ ਨਵੀਆਂ ਕਰੂਬਲਾ ਨੂੰ ਤੋੜਕੇ ਮੂੰਹ ਭਰੀ ਰਖਦੇ ਆ,,,ਜਿਵੇ ਬਾਂਦਰ ਮੂੰਹ ਦੇ ਇਕ ਪਾਸੇ ਜੇ ਮਾਲ ਜਮਾ ਕਰਕੇ ਮੂੰਹ ਜਿਹਾ ਫੂਲਾ ਲੈਦਾ,,,ਐਨੇ ਭੈੜੇ ਲਗਦੀ ਆ,,ਕੀ ਪੁਛੋ ਹੀ ਨੀ,,,ਬੱਕਰੀਆ ਵਾਗੂੰ ਪੱਤੇ ਖਿਡਾਈ ਬੈਠੇ ਹੁੰਦੇ ਆ,,,ਦਸਤਰਖਾਨ ਤੇ,,,ਪਤਾ ਨੀ ਕੀ ਕੀ ਦੇਖਣਾ ਬਾਕੀ ਹਲੇ ਦੁਨੀਆ ਤੇ ਸਾਡਾ

ਪਤੰਦਰੋ ਨਸਾ ਤਾ ਰੋਟੀ ਦਾ ਵੀ ਮਾੜਾ,,,ਤੁਸੀ ਨਵੇ ਨਵੇ ਸੱਪ ਕਡਦੇ ਹੋ

Address

ਪੰਜਾਬ
Nabha

Website

Alerts

Be the first to know and let us send you an email when Jaggi pandit 09 posts news and promotions. Your email address will not be used for any other purpose, and you can unsubscribe at any time.

Shortcuts

Share