Nakodar Darpan

Nakodar Darpan Contact information, map and directions, contact form, opening hours, services, ratings, photos, videos and announcements from Nakodar Darpan, Media/News Company, Nakodar.

21/12/2025
ਅੱਜ ਆਪਣੇ ਗ੍ਰਹਿ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਕਾਂਗਰਸ ਦੇ ਜੇਤੂ ਉਮੀਦਵਾਰਾਂ ਅਤੇ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੱਤੀ...
20/12/2025

ਅੱਜ ਆਪਣੇ ਗ੍ਰਹਿ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਕਾਂਗਰਸ ਦੇ ਜੇਤੂ ਉਮੀਦਵਾਰਾਂ ਅਤੇ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੱਤੀ।
ਆਮ ਆਦਮੀ ਪਾਰਟੀ ਦੀ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ਼ ਡਟ ਕੇ, ਇਮਾਨਦਾਰੀ ਅਤੇ ਅਥਾਹ ਮਿਹਨਤ ਨਾਲ ਲੜਨ ਵਾਲੇ ਸਾਰੇ ਵਰਕਰਾਂ ਦੀ ਸਰਾਹਨਾ ਕੀਤੀ। ਸ ਹਰਦੇਵ ਸਿੰਘ ਲਾਡੀ ਵਿਧਾਇਕ ਸਾਹਕੋਟ

ਬ੍ਰਕਿੰਗ ਨਿਊਜ਼
20/12/2025

ਬ੍ਰਕਿੰਗ ਨਿਊਜ਼

ਸਫ਼ਰ-ਏ-ਸ਼ਹਾਦਤ (੬ ਪੋਹ)ਅੱਜ ਦੇ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਅਤੇ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹ...
20/12/2025

ਸਫ਼ਰ-ਏ-ਸ਼ਹਾਦਤ (੬ ਪੋਹ)

ਅੱਜ ਦੇ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਅਤੇ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਅਨੰਦਗੜ੍ਹ ਛੱਡਿਆ । ਏਥੋਂ ਸਫ਼ਰ-ਏ-ਸ਼ਹਾਦਤ ਦੀ ਸ਼ੁਰੂਆਤ ਹੋਈ, ਜੋ ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ ਤੋਂ ਸ਼ੁਰੂ ਹੋ ਕੇ ਸਰਸਾ ਕੰਡੇ ਜੰਗ ਤੇ ਪਰਿਵਾਰ ਵਿਛੋੜੇ ਤੋਂ ਬਾਅਦ ਚਮਕੌਰ ਦੀ ਗੜ੍ਹੀ ਵਿਖੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਉਪਰੰਤ ਮਾਛੀਵਾੜੇ ਦੇ ਜੰਗਲਾਂ ‘ਚੋਂ ਹੁੰਦੇ ਹੋਏ ਦੀਨੇ ਕਾਂਗੜ ਵਿਖੇ ਜ਼ਫ਼ਰਨਾਮੇ 'ਤੇ ਮੁਕੰਮਲ ਹੋਈ ।

ਸ਼ਹੀਦੀ ਸਭਾ ਸ੍ਰੀ ਫ਼ਤਹਿਗੜ੍ਹ ਸਾਹਿਬ ਲਈ ਤਿਆਰੀਆਂ 'ਚ ਤੇਜ਼ੀ!ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਉੱਚ-ਅਧਿਕਾਰੀਆਂ ਨਾਲ਼ ਬੈਠਕ ਦੌਰਾ...
17/12/2025

ਸ਼ਹੀਦੀ ਸਭਾ ਸ੍ਰੀ ਫ਼ਤਹਿਗੜ੍ਹ ਸਾਹਿਬ ਲਈ ਤਿਆਰੀਆਂ 'ਚ ਤੇਜ਼ੀ!

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਉੱਚ-ਅਧਿਕਾਰੀਆਂ ਨਾਲ਼ ਬੈਠਕ ਦੌਰਾਨ ਸ਼ਹੀਦੀ ਸਭਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀਆਂ ਤਿਆਰੀਆਂ ਸੰਬੰਧੀ ਵਿਸਥਾਰ ਵਿੱਚ ਚਰਚਾ ਕੀਤੀ। ਉਹਨਾਂ ਨੇ ਅਫ਼ਸਰਾਂ ਨੂੰ ਸ਼ਹੀਦੀ ਸਭਾ ਤੋਂ ਪਹਿਲਾਂ ਸ੍ਰੀ ਫ਼ਤਿਹਗੜ੍ਹ ਸਾਹਿਬ ਨੂੰ ਜਾਂਦੀਆਂ ਸਾਰੀਆਂ ਸੜਕਾਂ ਦੀ ਸਾਫ਼ ਸਫ਼ਾਈ ਅਤੇ ਦੂਰੋਂ-ਨੇੜਿਓਂ ਆਉਣ ਵਾਲ਼ੀ ਸੰਗਤ ਦੀ ਆਵਾਜਾਈ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ। ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਨੇ ਐਂਬੂਲੈਂਸ, ਫਾਇਰ ਬ੍ਰਿਗੇਡ, ਈ-ਰਿਕਸ਼ਾ, ਮੋਬਾਈਲ ਪਖਾਨੇ ਅਤੇ ਸੁਰੱਖਿਆ ਵਾਸਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਥਾਪਤੀ ਦੇ ਵੀ ਨਿਰਦੇਸ਼ ਦਿੱਤੇ।

ਮੈਨੂੰ ਕਦੇ ਨੀ ਪੁੱਛਿਆ ਭਾਜਪਾ ਨੇ ਪਟਿਆਲਾ ਤੋਂ ਟਿਕਟ ਕੇਹਨੂੰ ਦੇਣੀ ਏ।ਕਾਂਗਰਸ 'ਚ ਅਜਿਹਾ ਨਹੀਂ ਸੀ।।ਪਰਿਵਾਰਕ ਮਾਹੌਲ ਸੀ।।ਇਕ ਕਾਲ ਤੇ ਹਾਈਕਮਾਂਡ...
12/12/2025

ਮੈਨੂੰ ਕਦੇ ਨੀ ਪੁੱਛਿਆ ਭਾਜਪਾ ਨੇ ਪਟਿਆਲਾ ਤੋਂ ਟਿਕਟ ਕੇਹਨੂੰ ਦੇਣੀ ਏ।ਕਾਂਗਰਸ 'ਚ ਅਜਿਹਾ ਨਹੀਂ ਸੀ।।ਪਰਿਵਾਰਕ ਮਾਹੌਲ ਸੀ।।ਇਕ ਕਾਲ ਤੇ ਹਾਈਕਮਾਂਡ ਮੈਨੂੰ ਮਿਲਦੀ ਸੀ,ਇੱਥੇ ਇਹੋ ਜਿਹਾ ਨੀ

Address

Nakodar
144041

Alerts

Be the first to know and let us send you an email when Nakodar Darpan posts news and promotions. Your email address will not be used for any other purpose, and you can unsubscribe at any time.

Contact The Business

Send a message to Nakodar Darpan:

Share