News Report Rojana

News Report Rojana ਅਸੀ ਨਿਰਭਉ ਅਤੇ ਨਿਰਵੈਰ ਪੱਤਰਕਾਰੀ ਲਈ ਵਚਨਬੱਧ ਹਾਂ ਰੋਜਾਨਾ ਦੇਸ ਸੇਵਕ NNR NEWS, ਲੋਕ ਅਵਾਜ਼ ਨਿਊਜ਼

10/09/2025

ਹੜ ਪੀੜਤਾਂ ਦਾ ਹਾਲ ਜਾਣਨ ਪਹੁੰਚੇ ਹਲਕਾ ਵਿਧਾਇਕ ਸ਼ਾਹਕੋਟ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ

09/09/2025

ਦਰਿਆ ਸਤਲੁਜ ਹੜ ਪੀੜਤਾਂ ਦੇ ਹਾਲਾਤ ਪਿੰਦਰ ਸਿੰਘ ਪੰਡੋਰੀ ਦੇ ਨਾਲ ਗੱਲਬਾਤ

09/09/2025

9 ਸਤੰਬਰ ਦਰਿਆ ਸਤਲੁਜ ਅਪਡੇਟ

08/09/2025

ਮਨਕੀਰਤ, ਸੁਖਬੀਰ, ਰਾਜਾ ਵੜਿੰਗ , ਹਰਜੋਤ ਬੈਂਸ, ਧਾਲੀਵਾਲ, ਪਾਹੜਾ , ਕਰਨ ਔਜਲਾ ਆਦਿ ਸਭ ਨਾਂਅ ਚਰਚਿਤ ਹਨ ਕਿ ਇਨ੍ਹਾਂ ਨੇ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀ ਬਾਂਹ ਫੜ੍ਹੀ; ਪਰ ਸਲਾਮ ਉਨ੍ਹਾਂ ਨੂੰ ਵੀ ਜੋ UPSC ਦੀ ਤਿਆਰੀ ਛੱਡ ਕੇ ਆਏ, ਜੋ ਖੜ੍ਹੇ ਪੈਰ ਬੇੜੀਆਂ ਬਣਾ ਕੇ ਦੇ ਰਹੇ ਸੀ, ਜੋ ਖੁਦ ਇੱਕੋ ਕਿਸ਼ਤੀ ਇੱਕੋ ਚੱਪੂ ਤੇ ਇਕੋ ਜਿੰਦ ਰਾਹੀਂ ਲੋਕਾਂ ਨੂੰ ਬਚਾਉਣ ਤੁਰ ਪਏ, ਆਪਣੀ ਡੇਢ ਕਰੋੜ ਦੀ ਕੋਠੀ ਡਿੱਗੀ ਤੋਂ NRI ਨੇ ਕਿਹਾ ਕਿ ਮੇਰੇ ਨਾਂਮ 'ਤੇ ਪੈਸੇ ਨਾ ਮੰਗੇ ਜਾਣ ਮੈਂ ਆਪੇ ਦੋਬਾਰਾ ਬਣਾ ਲਊਂਗਾ, ਲੈਪਟਾਪ ਲਈ ਜੋੜੇ ਪੈਸਿਆਂ ਵਾਲੀ ਬੁੱਗਣੀ ਗੋਦ ਦਿੱਤੀ ਜੁਆਕ ਨੇ, ਹੋਰ ਕੋਈ ਛੁਪਿਆ ਹੀਰੋ ਹੋਵੇ ਤਾਂ ਉਹਨੂੰ ਕੋਮੈਂਟ ਰਾਹੀਂ ਸਲਾਮ ਕਰ ਦੇਣਾ ਜੀ !!! ਹਰਦੀਪ ਸਿੰਘ

08/09/2025

ਸਤਲੁਜ ਦਾ ਜਲ ਪੱਧਰ ਵੱਡੇ ਪੱਧਰ ਤੇ ਘਟਿਆ

08/09/2025

ਜੇ ਸੜਕ ਨਹੀਂ ਬਣਾਉਣੀ ਟੋਲ ਟੈਕਸ ਵੀ ਨਹੀਂ ਵੀ BKU ਪੰਜਾਬ

07/09/2025

ਹੜ ਪੀੜਤਾਂ ਦੇ ਲਈ ਵੱਡੀ ਸੇਵਾ ਵੀਰ ਯੂਪੀ ਤੋਂ

07/09/2025

ਸਤਲੁਜ ਹੜ ਪੀੜਤਾਂ ਦੀ ਮਦਦ ਕਰਨ ਲਈ ਪਹੁੰਚੇ ਵੀਰ ਯੂਪੀ ਤੋਂ

07/09/2025

ਸਤਲੁਜ ਦਾ ਜਲ ਪੱਧਰ ਚਾਰ ਫੁੱਟ ਤੱਕ ਘਟਿਆ

06/09/2025

ਭਾਜਪਾ ਲੀਡਰ ਸੁਸ਼ੀਲ ਕੁਮਾਰ ਰਿੰਕੂ ਨੇ ਹੜ ਪੀੜਤਾਂ ਲਈ ਕੀਤਾ ਵੱਡਾ ਉਪਰਾਲਾ

06/09/2025

ਬਨ ਦੇ ਹਾਲਾਤ ਤਰਸਯੋਗ ਦਰਿਆ ਸਤਲੁਜ ਵੱਡੇ ਪੱਧਰ ਤੇ ਜੰਗੀ ਪੱਧਰ ਤੇ ਕੰਮ ਸ਼ੁਰੂ

06/09/2025

ਸਤਲੁਜ ਦੇ ਕਾਰਨ ਕਿਸਾਨਾਂ ਦਾ ਹੋਇਆ ਕਰੋੜਾਂ ਦਾ ਨੁਕਸਾਨ

Address

Opposite Guru Nanak National College (boys), Shankar Road Nakodar (Jalandhar)
Nakodar

Alerts

Be the first to know and let us send you an email when News Report Rojana posts news and promotions. Your email address will not be used for any other purpose, and you can unsubscribe at any time.

Contact The Business

Send a message to News Report Rojana:

Share