Parfect Punch

Parfect Punch Digital creator �

ਕ੍ਰਿਕਟਰ 🏏ਰਿੰਕੂ ਸਿੰਘ ਕੋਲੋਂ  🥷ਗੈਂਗਸਟਰ ਗਰੁੱਪ ਨੇ ਫਰੌਤੀ ਦੇ ਰੂਪ ਵਿੱਚ ਪੰਜ ਕਰੋੜ 💸ਰੁਪਏ ਮੰਗੇ                               ਸਾਡੇ ਮੁ...
12/10/2025

ਕ੍ਰਿਕਟਰ 🏏ਰਿੰਕੂ ਸਿੰਘ ਕੋਲੋਂ 🥷ਗੈਂਗਸਟਰ ਗਰੁੱਪ ਨੇ ਫਰੌਤੀ ਦੇ ਰੂਪ ਵਿੱਚ ਪੰਜ ਕਰੋੜ 💸ਰੁਪਏ ਮੰਗੇ
ਸਾਡੇ ਮੁਲਕ ਦੇ ਵਿੱਚ ਕਿ ਕੋਈ ਮਿਹਨਤ ਕਰਕੇ ਤਰੱਕੀਆਂ ਕਰ ਲਊਗਾ
ਪਹਿਲੀ ਗੱਲ ਤਾਂ ਛੇਤੀ ਕੀਤੇ ਕਿਸੇ ਬੰਦੇ ਨੂੰ 💯ਕਾਮਯਾਬੀ ਮਿਲਦੀ ਨਹੀਂ ਤੇ ਬੰਦਾ ਇਹੀ ਸੋਚਦਾ ਰਹਿੰਦਾ ਹੈ ਕਿ ਮੇਰੀ ਤਰੱਕੀ ਨਹੀਂ ਹੋ ਰਹੀ ਮੇਰੀ ਕਿਸਮਤ ਹੀ ਮਾੜੀ ਹੈ

ਬੰਦਾ ਲਗਾਤਾਰ ਮਿਹਨਤਾਂ ਕਰਕੇ ਕਿਸੇ ਟਿਕਾਣੇ ਤੇ ਪਹੁੰਚ ਜਾਂਦਾ ਹੈ ਤਾਂ ਫਿਰ ਗੈਂਗਸਟਰ🥷 ਮੋਟੀਆਂ ਰਕਮਾਂ 💵ਫਰੋਤੀਆਂ ਦੇ ਰੂਪ ਵਿੱਚ ਮੰਗਣੀਆਂ ਸ਼ੁਰੂ ਕਰ ਦਿੰਦੇ ਨੇ

ਜੇ ਨਹੀਂ ਦਿੰਦੇ ਤਾਂ ☠️ਜਾਨੋ ਮਾਰਨ ਜਾਂ ਪਰਿਵਾਰ🧑‍🤝‍🧑👭 ਨੂੰ ਖਤਮ ਕਰ ਦੇਣ ਦੀਆਂ ਧਮਕੀਆਂ ਦਿੰਦੇ ਨੇ
ਫਿਰ ਬੰਦਾ ਸੋਚਦਾ🙂‍↕️ ਹੈ ਕਿ ਮੇਰੀ ਕਿਸਮਤ ਹੀ ਮਾੜੀ ਹੈ ਕਿ ਮੈਂ ਇੰਨੀ ਤਰੱਕੀ ਕਰ ਗਿਆ, ਹੁਣ ਜਾਨੋ ਮਾਰੇ ਜਾਣ ਦਾ ਡਰ 😭ਹਮੇਸ਼ਾ ਬਣਿਆ ਰਹੇਗਾ ।

#पंजाब ゚viralfbreelsfypシ゚viral
ਸਾਡੇ ਮੁਲਕ ਚ ਰਹਿ ਕੇ ਆਖਰ ਬੰਦਾ ਕਰੇ ਤਾਂ ਕਰੇ ਕੀ???

07/10/2025

Riste
#पंजाब ゚viralfbreelsfypシ゚viral

Machar di power 🦟🦗💪    ゚viralfbreelsfypシ゚viral    ゚viralシfypシ゚viralシ
26/09/2025

Machar di power 🦟🦗💪 ゚viralfbreelsfypシ゚viral ゚viralシfypシ゚viralシ

Address

Nalagarh

Website

Alerts

Be the first to know and let us send you an email when Parfect Punch posts news and promotions. Your email address will not be used for any other purpose, and you can unsubscribe at any time.

Share