29/06/2025
#ਨੀਊਜ਼30ਭਾਰਤ ਬਾਬਾ ਬਰਫਾਨੀ ਜੀ ਦੀ ਪਵਿੱਤਰ ਗੁਫਾ
ਅਮਰਨਾਥ ਜੀ ਦੀ ਯਾਤਰਾ ਸ਼ੁਰੂ ਹੋ ਗਈ ਹੈ। ਭੋਲੇ ਬਾਬਾ ਬਰਫਾਨੀ ਜੀ ਦੇ ਦਰਸ਼ਨਾਂ ਲਈ ਅਮਰਨਾਥ ਪਹੁੰਚ ਰਹੀ ਸੰਗਤ ਦੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਆਸ਼ਰਮ ਮੌਜਵਾਲ ਨੰਗਲ ਤੋਂ 70ਵੀਂ ਸ੍ਰੀ ਅਮਰਨਾਥ ਜੀ ਦੇ ਵਿਸ਼ਾਲ ਭੰਡਾਰੇ ਲਈ ਪੰਜ ਟਰੱਕ ਅੱਜ ਪੰਜਾਬ ਵਿਧਾਨ ਸਭਾ ਦੇ ਪੂਰਬ ਸਪੀਕਰ ਰਾਣਾ ਕੇਪੀ ਸਿੰਘ ਅਤੇ ਸ਼ਿਵ ਆਸ਼ਰਮ ਮੌਜਵਾਲ ਨੰਗਲ ਦੇ ਗੱਦੀ ਨਸ਼ੀਨ ਸੁਆਮੀ ਮੁਲਖਰਾਜ ਗਿਰੀ ਜੀ ਵੱਲੋਂ ਇਹਨਾਂ ਲੰਗਰ ਦੇ ਸਮਾਨ ਅਤੇ ਕੰਬਲ ਗੱਦੇ ਬਿਸਤਰਿਆਂ ਤੇ ਹੋਰ ਸਮਾਨ ਦੇ ਨਾਲ ਭਰੇ ਇਹਨਾਂ ਪੰਜਾਂ ਟਰੱਕਾਂ ਧਾਰਮਿਕ ਵਿਧੀ ਵਿਧਾਨ ਦੇ ਨਾਲ ਪੂਜਾ ਅਰਚਨਾ ਕਰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।