News30 Bharat

News30 Bharat news30 bharat

19/08/2025

GRAND-OPENING of UNA OFFICE
"MANOCHA OVERSEAS EDUCATION," An ISO 9001:2015 Certified Company

#ਨਿਊਜ਼30ਭਾਰਤ,

18/08/2025

#ਨਿਊਜ਼30ਭਾਰਤ,“ ਧੰਨ ਧੰਨ ਪੀਰ ਬਾਬਾ ਜਿੰਦਾ ਸ਼ਹੀਦ ਜੀ "
ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਧਾਰਮਿਕ ਅਸਥਾਨ ਥਾਣਾ ਨੂਰਪੁਰ ਬੇਦੀ ਵਿਖੇ ਸਾਲਾਨਾ ਜੋੜ ਮੇਲਾ ਦੇ ਵਿੱਚ ਜਿੱਥੇ ਲੋਕਲ ਸਿੰਗਰਾਂ ਦੇ ਵੱਲੋਂ ਆਪਣੀ ਆਪਣੀ ਹਾਜਰੀ ਲਗਾਈ ਜਾਵੇਗੀ ਉੱਥੇ ਹੀ ਪੰਜਾਬ ਦੀ ਮਸ਼ਹੂਰ ਆਵਾਜ ਹਰਭਜਨ ਸਿੰਘ ਮਾਨ ਇਸ ਸਲਾਨਾ ਜੋੜ ਮੇਲੇ ਵਿੱਚ ਨੂਰਪੁਰ ਬੇਦੀ ਵਿਖੇ ਪਹੁੰਚੇ

18/08/2025

, Rabb Warga Si Tera Yaar, Punjabi Songs By Durga Rangila "ਰੱਬ ਵਰਗਾ ਸੀ ਤੇਰਾ ਯਾਰ ਵੈਰ ਨੇ"
ਗੁਗਾ ਨੌਮੀ ਦੇ ਸ਼ੁਭ ਅਵਸਰ ਤੇ ਨੰਗਲ ਦੀ ਈਬੀ ਬਲੋਕ ਵਿੱਚ ਸ੍ਰੀ ਗੁਗਾ ਜਾਹਰ ਵੀਰ ਸੁਸਾਇਟੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਗਾ ਜਾਹਰ ਪੀਰ ਦਾ ਮੇਲਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਬੰਟੀ ਸ਼ਹਿਜ਼ਾਦਾ ਤੇ ਦੁਰਗਾ ਰੰਗੀਲਾ ਦੇ ਵੱਲੋਂ ਆਪਣੀਆਂ ਪ੍ਰਸਿੱਧ ਧਾਰਮਿਕ ਭਜਨ ਨਾਲ ਇਲਾਕੇ ਦੀ ਸੰਗਤ ਨੂੰ ਨਿਹਾਲ ਕੀਤਾ ਤੇ ਧਾਰਮਿਕ ਵਾਤਾਵਰਣ ਬਣਾਉਣ ਵਿੱਚ ਕਾਮਯਾਬ ਰਹੇ।

17/08/2025

#ਨਿਊਜ਼30ਭਾਰਤ, "Kale Pani Warga" Punjabi Singer Durga Rangila

17/08/2025

#ਨਿਊਜ਼30ਭਾਰਤ,भाखड़ा बांध की विशाल गोबिंद सागर झील में 15 जून से 15 अगस्त तक तकरीबन दो महीने मछली के शिकार पर पूर्ण तौर पर पाबंदी होता है,
*भाखड़ा बांध अपनी विशाल जल भंडारण क्षमता के साथ मछली उत्पादन में भी अहम स्थान रखता है,
*पहले दिन मछली की खेप 25 क्विंटल से भी अधिक आई है जिसमें गोल्डन फिश और सिल्वर्फिश और सिंघाड़ा और कतला मछली का शिकार हुआ है,
*पहले और दूसरे दिन में भाखड़ा बांध की झील में से मछली का शिकार काम हुआ हैं जिसका कारण है भाखड़ा बांध का बढ़ता हुआ जलस्तर,

16/08/2025

#ਨਿਊਜ਼30ਭਾਰਤ, ਸ੍ਰੀ ਲਕਸ਼ਮੀ ਨਰਾਇਣ ਮੰਦਿਰ ਨੰਗਲ ਤੋਂ ਲਾਈਵ ਤਸਵੀਰੇ, ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ 2025, ਦੀਆਂ ਸਭ ਇਲਾਕਣ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ, "हाथी घोड़ा पालकी जय कन्हैया लाल की" "जय हो नंद के गोपाल की जय कन्हैया लाल की"

13/08/2025

#ਨਿਊਜ਼30ਭਾਰਤ, भगवान श्री परशुराम ब्राह्मण सभा रजि नंगल द्वारा श्री लक्ष्मी नारायण मंदिर नंगल में एक सम्मान समारोह किया गया। जिसमें सभा द्वारा पंजाब ब्रह्मण भलाई बोर्ड के नवनियुक्त सदस्य तलवाड़ा गांव के नौजवान सुमित अग्नि संदल,डॉक्टर संजीव गौतम का सम्मान किया गया। इस अवसर पर सुमित अग्नि संदल ने ब्राह्मण समाज को विश्वास दिलाया के वह इलाके और समाज के उत्थान के लिए दिन-रात कार्य करेंगे। उन्होंने इस सम्मान के लिए सभा का धन्यवाद भी किया। इस अवसर पर डॉ संजीव गौतम ने भी सभा में ब्राह्मण समाज के उत्थान के लिए लिए अपने विचार दिए।

ਨਿਊਜ਼30ਭਾਰਤ, ਸ਼੍ਰੀ ਅਨੰਦਪੁਰ ਸਾਹਿਬ ਇਲੈਕਟਰੋਨਿਕਸ ਮੀਡੀਆ ਕਲੱਬ ਦੇ ਪ੍ਰਧਾਨ ਛੋਟੇ ਵੀਰ ਰਾਣਾ ਬੁੱਧ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬ...
12/08/2025

ਨਿਊਜ਼30ਭਾਰਤ, ਸ਼੍ਰੀ ਅਨੰਦਪੁਰ ਸਾਹਿਬ ਇਲੈਕਟਰੋਨਿਕਸ ਮੀਡੀਆ ਕਲੱਬ ਦੇ ਪ੍ਰਧਾਨ ਛੋਟੇ ਵੀਰ ਰਾਣਾ ਬੁੱਧ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਉਸਨੂੰ ਚੰਗੀ ਸਿਹਤ ਅਤੇ ਤਰੱਕੀਆਂ ਬਖਸ਼ੇ, ਸਾਡੇ ਭਰਾ ਨੂੰ ਰਾਣਾ ਜੀ ਮੁਬਾਰਕਾਂ

#ਨਿਊਜ਼30ਭਾਰਤ

10/08/2025

#ਨਿਊਜ਼30ਭਾਰਤ, ਹਰ ਸਾਲ ਦੀ ਤਰਾਂ ਇਸ ਸਾਲ ਵੀ ਜਵਾਹਰ ਮਾਰਕੀਟ ਵਿਖੇ ਖਵਾਜਾ ਮੰਦਿਰ ਦੇ ਵਿੱਚ ਛੱਡਿਆ ਗਿਆ ਬੇੜਾ, ਇਸ ਧਾਰਮਿਕ ਪਰੋਗਰਾਮ ਵਿੱਚ ਸਥਾਨਿਕ ਲੋਕਾਂ ਦੇ ਨਾਲ ਨਾਲ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਤੇ ਕਾਂਗਰਸੀ ਮੈਂਬਰਾਂ ਨੇ ਵੀ ਖਵਾਜਾ ਮੰਦਿਰ ਵਿਖੇ ਹੋਏ ਨਤਮਸਤਕ,

 #ਨਿਊਜ਼30ਭਾਰਤ, ਚੰਗੀ ਕਾਰਗੁਜ਼ਾਰੀ ਅਤੇ 11 ਕਤਲ ਕਰਨ ਵਾਲੇ ਸੀਰੀਅਲ ਕਿੱਲਰ ਨੂੰ ਗ੍ਰਿਫਤਾਰ ਕਰਨ ਨੂੰ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਦੇ ਪੁਲਿਸ ਥ...
09/08/2025

#ਨਿਊਜ਼30ਭਾਰਤ, ਚੰਗੀ ਕਾਰਗੁਜ਼ਾਰੀ ਅਤੇ 11 ਕਤਲ ਕਰਨ ਵਾਲੇ ਸੀਰੀਅਲ ਕਿੱਲਰ ਨੂੰ ਗ੍ਰਿਫਤਾਰ ਕਰਨ ਨੂੰ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਦੇ ਪੁਲਿਸ ਥਾਣਾ ਮੁਖੀ "ਜਤਿਨ ਕਪੂਰ" ਨੂੰ 15 ਅਗਸਤ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਰੀਦਕੋਟ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਗੇ।

ਜ਼ਿਲ੍ਹਾ ਰੂਪਨਗਰ ਲਈ ਇਹ ਮਾਣ ਵਾਲੀ ਗੱਲ ਹੈ

09/08/2025

, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਸੁਣਾਏ ਜਾਣ ਉਪਰੰਤ ਪੰਜਾਬ ਦੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੋੜੇ ਝਾੜਨ ਦੀ ਸੇਵਾ ਆਰੰਭ ਕੀਤੀ ਜਾ ਰਹੀ ਹੈ।

08/08/2025

#न्यूज़30भारत, ਨੰਗਲ ਦੇ "ਸੁਮਿਤ ਅਗਨੀ ਸੰਦਲ" ਨੂੰ ਬਣੇ ਪੰਜਾਬ ਬ੍ਰਾਹਮਣ ਵੈਲਫੇਅਰ ਬੋਰਡ ਦਾ ਮੈਂਬਰ ਬਣਨ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਅਤੇ ਪਾਰਟੀ ਵਰਕਰਾਂ ਦੇ ਵੱਲੋਂ ਲੱਡੂ ਵੰਡ ਕੇ ਤੇ ਸਰੋਪਾ ਪਾ ਕੇ ਕੀਤਾ ਸਨਮਾਨ ਤੇ ਦਿੱਤੀਆਂ ਮੁਬਾਰਕਾਂ, "ਅਗਨੀ ਸੰਦਲ" ਦੇ ਵੱਲੋਂ ਜਿੱਥੇ ਪਾਰਟੀ ਦਾ ਧੰਨਵਾਦ ਕੀਤਾ ਉੱਥੇ ਹੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦਾ ਵੀ ਉਹਨਾਂ ਵੱਲੋਂ ਧੰਨਵਾਦ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਜਿੰਮੇਵਾਰੀ ਮੇਰੇ ਤੇ ਪਾਰਟੀ ਵੱਲੋਂ ਲੱਗੇਗੀ ਮੈਂ ਉਸ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ।

Address

Nangal

Telephone

+919878180666

Website

Alerts

Be the first to know and let us send you an email when News30 Bharat posts news and promotions. Your email address will not be used for any other purpose, and you can unsubscribe at any time.

Contact The Business

Send a message to News30 Bharat:

Share

Category