PureRoots-PR

PureRoots-PR social service , Humanity , animal care

27/08/2026

ਅਫਸੋਸ ਹੈ ਪਰ ਨੇਪਾਲੀ ਲੋਕਾਂ ਵਲੋਂ ਇਹ ਤਸਵੀਰਾਂ ਹਿਰਦੈ ਨੂੰ ਵਲੂੰਦਰ ਦੀਆਂ ਨੇ ਬਾਬਾ ਭਲੀ ਕਰੇ 🙏ਕਨਾਂ ਚੋ ਵਾਲਿਆਂ ਕੱਢ ਰਹੇ ਬੇਸ਼ਰਮ ਲੋਕ ਇਨਸਾਨੀਯਤ ਸ਼ਰਮਸ਼ਾਰ

20/06/2026

ਧੋਣ ਚੋ ਕਿੱਲਾ ਨਹੀਂ ਨਿੱਕਲਦਾ 🙏🤟

Keep supporting 🙏
03/06/2026

Keep supporting 🙏

23/05/2026

ਇਹ ਹੈ ਵਿਕਸਿਤ ਭਾਰਤ ਵਾਰਡ ਨੰਬਰ .(1) ਨੰਗਲ ਸ਼ਹਿਰ ਦਾ ...ਇਸ ਸਹਿਯੋਗ ਦੇ ਵਿੱਚ ਪਹਿਲ ਆਮ ਆਦਮੀ ਪਾਰਟੀ ਵਲੋਂ ਕਰ ਦਿੱਤੀ ਗਈ ਆ ਜਿਨ੍ਹਾਂ ਨੇ ਰਾਸ਼ਨ ਦੀ ਸੇਵਾ ਇਸ ਪਰਿਵਾਰ ਤੱਕ ਪਹੁੰਚਦੀ ਕਰਤੀ ਆ ਤੇ ਅੱਗੇ ਵੀ ਸਾਥ ਦੇਣ ਦਾ ਵਾਧਾ ਕੀਤਾ ਹੈ ਆਸ ਕਰਦਾ ਆਪ ਸਬ ਵੀ ਸਹਿਯੋਗ ਦੇਣਗੇ ਧੰਨਵਾਦ 🙏

14/04/2026

हम किस लिए दिया देते है ,अगर कोई #भुद्धिजीवी मेरी इस पोस्ट का जवाब दे सके तो जरूर देना धन्यावाद 🙏

05/04/2026

अंकल बचा लो-अंकल बचा लो, बच्ची का क़सूर इतना कि उसने अमरूद तोड़ लिया, बेहड़ाला का पूर्व सैनिक अमानवीय और निर्दयी, बच्ची के हाथ -पाँव बाँध की पिटाई और बाद मे माफ़ी मांगी ...

07/03/2026

माता जी को नंगल डैम शरमा स्टोर से रेस्क्यू किया जिन्हे आश्रम मे छोड़ा गया कृपया शेयर करे जयादा से जायदा माता जी के घर का पता चल सके धन्यवाद

20/02/2026

आज कलम टूट गयी परन्तु फैंसला नहीं लिखा गया क्योंकि कुछ गुनाहों की सजा नहीं पश्चात्ताप होता है ......

ਅੱਜ ਰੱਬ ਨੇ ਬੇਜੁਬਾਨ ਜਾਨਵਰਾਂ ਤੇ ਮੁਨੱਖੀ ਬੰਦਿਆਂ ਦਾ  #ਚਾਇਨਾ_ਡੋਰ ਨਾਲ ਹੋਣ ਵਾਲੇ ਘਾਣ ਦਾ ਬਚਾਅ ਕਰਵਾ ਲੇਯਾ ......
23/01/2026

ਅੱਜ ਰੱਬ ਨੇ ਬੇਜੁਬਾਨ ਜਾਨਵਰਾਂ ਤੇ ਮੁਨੱਖੀ ਬੰਦਿਆਂ ਦਾ #ਚਾਇਨਾ_ਡੋਰ ਨਾਲ ਹੋਣ ਵਾਲੇ ਘਾਣ ਦਾ ਬਚਾਅ ਕਰਵਾ ਲੇਯਾ ......

Address

Nangal
140124

Alerts

Be the first to know and let us send you an email when PureRoots-PR posts news and promotions. Your email address will not be used for any other purpose, and you can unsubscribe at any time.

Shortcuts

Share