Niel Bhalinder Singh

Niel Bhalinder Singh Contact information, map and directions, contact form, opening hours, services, ratings, photos, videos and announcements from Niel Bhalinder Singh, Digital creator, Nangal town ship, Nangal.

https://www.youtube.com/live/F4bKlJnwLkY?si=5_a57x_DtJbj6AEX *ਕਾਨੂੰਨਨ ਕਿਸ ਕੋਲ ਰਹੇਗਾ ਸਿਰਨਾਵਾਂ "ਸ਼ਿਰੋਮਣੀ ਅਕਾਲੀ ਦਲ"* *ਸੀਨੀਅ...
14/08/2025

https://www.youtube.com/live/F4bKlJnwLkY?si=5_a57x_DtJbj6AEX

*ਕਾਨੂੰਨਨ ਕਿਸ ਕੋਲ ਰਹੇਗਾ ਸਿਰਨਾਵਾਂ "ਸ਼ਿਰੋਮਣੀ ਅਕਾਲੀ ਦਲ"*

*ਸੀਨੀਅਰ ਵਕੀਲ ਮਨਜੀਤ ਸਿੰਘ ਖਹਿਰਾ ਦੀ ਸੰਵਿਧਾਨਿਕ ਨਜ਼ਰੀਏ ਤੋਂ ਦੱਸ ਪਾਉਂਦੀ ਸਭ ਤੋਂ ਵੱਡੀ ਇੰਟਰਵਿਊ*

*"शिरोमणि अकाली दल" का कानूनी शीर्षक किसे मिलेगा?*

**वरिष्ठ वकील मंजीत सिंह खैरा का संवैधानिक दृष्टिकोण से सबसे बड़ा साक्षात्कार*

**Who will get the legal title of "Shiromani Akali Dal"?*

*Senior lawyer Manjit Singh Khaira's biggest interview from a constitutional point of view*

*-by NIEL BHALINDER SINGH* (POLITICAL EDITOR *DAINIK SAVERA TV*)

Sr. Adv. MANJIT KHAIRA SUPER EXCLUSIVE: ਅਸਲ ਅਕਾਲੀ ਦਲ ਦਾ ਫੈਸਲਾ ਚੋਣ ਕਮਿਸ਼ਨ ਕਰੂSr. Adv. MANJIT KHAIRA SUPER EXCLUSIVE: Election Commission will decide the real ...

ਸ਼ੇਰ ਖਾਨ ਬੈਦਵਾਣ ਮਟੌਰ (ਮੁਹਾਲੀ) ਦਾ ਮੁਸਲਮਾਨ ਜੱਟ ਸੀ। 1947 ਦੀ ਵੰਡ ਵੇਲੇ ਉਹ ਪਰਵਾਰ ਸਣੇ ਪਾਕਿਸਤਾਨ ਹਿਜ਼ਰਤ ਕਰ ਗਿਆ। ਏਧਰ ਰਹਿੰਦਿਆਂ ਉਸਨੇ...
14/08/2024

ਸ਼ੇਰ ਖਾਨ ਬੈਦਵਾਣ ਮਟੌਰ (ਮੁਹਾਲੀ) ਦਾ ਮੁਸਲਮਾਨ ਜੱਟ ਸੀ। 1947 ਦੀ ਵੰਡ ਵੇਲੇ ਉਹ ਪਰਵਾਰ ਸਣੇ ਪਾਕਿਸਤਾਨ ਹਿਜ਼ਰਤ ਕਰ ਗਿਆ। ਏਧਰ ਰਹਿੰਦਿਆਂ ਉਸਨੇ ਪੁਆਧੀ
ਕਵੀ ਭਗਤ ਆਸਾ ਰਾਮ ਬੈਦਵਾਣ ਨੂੰ ਆਪਣਾ ਗੁਰੂ ਧਰਿਆ ਅਤੇ ਗਾਉਣ ਵਿੱਚ ਇਲਾਕੇ ਅੰਦਰ ਵਾਹਵਾ ਜੱਸ ਖਟਿਆ। ਉੱਘੇ ਪੁਆਧੀ ਜੋਗੀ ਤੰਗੌਰੀ (95 ਸਾਲ) ਮੁਤਾਬਿਕ ਪਿੰਜੌਰ ਤੀਆਂ ਦੇ ਮੇਲੇ ਵਿੱਚ ਦੂਰ-ਦੂਰ ਤੋਂ ਲੋਕ ਉਸਦਾ ਅਖਾੜਾ ਸੁਣਨ ਲਈ ਜੁੜਦੇ ਹੁੰਦੇ ਸਨ। ਪਾਕਿਸਤਾਨ ਵਿੱਚ ਉਸਦਾ ਚਿੱਤ ਨਹੀਂ ਲੱਗਾ ਤਾਂ ਦਾਅ ਲਾ ਕੇ ਉਹ ਇਕੱਲਾ ਹੀ ਭਾਰਤ ਮੁੜ ਆਇਆ। ਸਨੇਟੇ
ਪੁਲਸ ਨੇ ਘੇਰਾ ਪਾਇਆ ਤਾਂ ਸਥਾਨਕ ਲੋਕਾਂ ਨੇ ਉਸਦੀ ਜ਼ਿੰਮੇਵਾਰੀ ਲੈ ਲਈ। ਫਿਰ ਉਹ ਆਪਣੀ ਮੌਤ ਤੱਕ ਬਾਇੱਜਤ ਇੱਥੇ ਹੀ ਰਿਹਾ। ਸ਼ੇਰ ਖਾਨ ਬੈਦਵਾਣ ਜੱਟ ਦੀ ਪੂਰੀ ਕਹਾਣੀ ਜੋਗੀ ਤੰਗੌਰੀ ਜੀ ਦੀ ਜ਼ੁਬਾਨੀ ਸੁਣੋ...

ਵੰਡ ਵੇਲੇ ਇਸ ਸ਼ਖ਼ਸ ਦੇ ਘਰ ਨੂੰ ਢਾਹ ਕੇ ਬਣਾਇਆ ਗਿਆ Punjab ਦਾ ਗਵਰਨਰ ਹਾਊਸ,ਵੰਡ ਬਹਾਨੇ ਚੰਡੀਗੜ੍ਹ ਦੇ ਉਜਾੜੇ ਦੀ ਕਹਾਣੀ ...

26/03/2024
13/03/2024

ਭਾਰਤ ਸਰਕਾਰ ਨੇ ਕਿਹਾ ਹੈ ਕਿ ਵਿਦੇਸ਼ੀ ਨਸਲ ਦੇ 23 ਕੁੱਤੇ ਰੱਖਣ 'ਤੇ ਪਾਬੰਦੀ ਹੋਵੇਗੀ।
ਇਨ੍ਹਾਂ ਕੁੱਤਿਆਂ ਨੂੰ ਪਾਲਣ 'ਤੇ ਪਾਬੰਦੀ ਹੋਵੇਗੀ-

- ਪਿਟਬੁੱਲ ਟੈਰੀਅਰ

- ਟੋਸਾ ਇਨੂ

- ਅਮਰੀਕਨ ਸਟੈਫੋਰਡਸ਼ਾਇਰ ਟੈਰੀਅਰ

- fila brasileiro

- ਡੋਗੋ ਅਰਜਨਟੀਨੋ

- ਅਮਰੀਕਨ ਬੁੱਲਡੌਗ
-ਬੋਸਬੋਏਲ

- ਕੰਗਲ

- ਮੱਧ ਏਸ਼ੀਆਈ ਚਰਵਾਹੇ

- ਕਾਕੇਸ਼ੀਅਨ ਸ਼ੈਫਰਡ

- ਦੱਖਣੀ ਰੂਸੀ ਆਜੜੀ

- tonjack

- ਸਰਪਲੈਨਿਨਕ

- ਜਾਪਾਨੀ ਟੋਸਾ ਅਤੇ ਅਕੀਤਾ

- ਮਾਸਟਿਫਸ

- ਰੋਟਲਵੇਅਰ

- ਟੈਰੀਅਰ

- ਰੋਡੇਸ਼ੀਅਨ ਰਿਜਬੈਕ

- ਬਘਿਆੜ ਕੁੱਤੇ

- canario

- ਅਕਬਾਸ਼

- ਮਾਸਕੋ ਗਾਰਡ

- ਕੇਨ ਕਾਰਸੋ

भारत सरकार ने विदेशी नस्ल के 23 कुत्तों के रखने पर बैन लगाने की बात कही है.
इन कुत्तों के पालन पर रहेगी रोक

- पिटबुल टेरियर

- तोसा इनु

- अमेरिकन स्टेफोर्डशायर टेरियर

- फिला ब्रासीलिरियो

- डोगो अर्जेंटिनो

- अमेरिकन बुलडॉग
- बोएसबोएल

- कनगाल

- सेंट्रल एशियन शेफर्ड

- काकेशियन शेफर्ड

- साउथ रशियन शेफर्ड

- टोनजैक

- सरप्लानिनैक

- जापानी तोसा ऐंड अकिता

- मास्टिफ्स

- रॉटलवियर

- टेरियर

- रोडेशियन रिजबैक

- वोल्फ डॉग्स

- कनारियो

- अकबाश

- मॉस्को गार्ड

- केन कार्सो

12/03/2024

ਭਾਖੜਾ ਡੈਮ ਦੇ ਨਿਰਮਾਣ ਦੀ ਕਹਾਣੀ ਸੌ ਸਾਲ ਪੁਰਾਣੀਆਂ ਤਸਵੀਰਾਂ ਦੀ ਜ਼ੁਬਾਨੀ...

05/03/2024

ਸੁਖਦੇਵ ਸਿੰਘ ਢੀਡਸਾ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਰਲੇਵੇਂ ਦਾ ਕੀਤਾ ਐਲਾਨ

04/03/2024

ਚੰਡੀਗੜ੍ਹ ਤੋਂ ਅੰਬਾਲਾ ਦਰਮਿਆਨ ਪੈਂਦਾ ਝਰਮੜੀ ਬੈਰੀਅਰ ਖੁਲਣਾ ਸ਼ੁਰੂ, ਹਰਿਆਣਾ ਵਾਲੇ ਪਾਸਿਓਂ ਪਹਿਲੀ ਲੇਅਰ ਖੁੱਲੀ

ਚੰਡੀਗੜ੍ਹ ਤੋਂ ਅੰਬਾਲਾ ਵਿਚਕਾਰ ਦਿੱਲੀ ਵੱਲ ਜਾਂਦਾ ਝਰਮੜੀ ਬੈਰੀਅਰ ਖੋਲਣਾ ਸ਼ੁਰੂ
04/03/2024

ਚੰਡੀਗੜ੍ਹ ਤੋਂ ਅੰਬਾਲਾ ਵਿਚਕਾਰ ਦਿੱਲੀ ਵੱਲ ਜਾਂਦਾ ਝਰਮੜੀ ਬੈਰੀਅਰ ਖੋਲਣਾ ਸ਼ੁਰੂ

03/03/2024

ਗੜੇ, ਮੀਂਹ ਤੇ ਚੱਕਰਵਾਤੀ ਤੂਫ਼ਾਨ ਕਾਰਨ ਭਾਰੀ ਫ਼ਸਲੀ ਅਤੇ ਹੋਰ ਨੁਕਸਾਨ

01/03/2024

ਸ਼ੰਭੂ ਮੋਰਚੇ ਤੋਂ ਸ਼ੁਭ ਕਰਨ ਦੀ ਅੰਤਿਮ ਅਰਦਾਸ ਮੌਕੇ ਤਿੰਨ ਮਾਰਚ ਨੂੰ ਵੱਡਾ ਇਕੱਠ ਕਰਨ ਦਾ ਐਲਾਨ
ਸ਼ੰਭੂ, ਖਨੌਰੀ ਤੋਂ ਇਲਾਵਾ ਡੱਬਵਾਲੀ ਤੇ ਵੀ ਹਰਿਆਣਾ 'ਚ ਦਾਖਲ ਹੋਣ ਲਈ ਕਿਸਾਨ ਇਕੱਠੇ ਹੋਣੇ ਸ਼ੁਰੂ
-ਪੰਜਾਬ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਨਾਲ ਲੱਗਦੇ ਰਾਜਾਂ ਰਾਹੀਂ ਕਿਸਾਨ ਵੜਨਗੇ ਦਿੱਲੀ ਵਿੱਚ
ਸ਼ੰਭੂ ਬੈਰੀਅਰ 'ਤੇ ਚੱਲਿਆ ਮੀਟਿੰਗਾਂ ਦਾ ਦੌਰ ਮਗਰੋਂ ਕੀਤੀ ਪ੍ਰੈਸ ਕਾਨਫਰੰਸ ਚ ਕਿਸਾਨ ਆਗੂਆਂ ਨੇ ਕੀਤੇ ਕਈ ਐਲਾਨ

28/02/2024

UPDATE ALERT

ਪੰਜਾਬ ਸਰਕਾਰ ਨੇ ਖਨੌਰੀ ਬਾਰਡਰ ‘ਤੇ ਧਰਨੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਪੰਜਾਬ ਦੇ ਕਿਸਾਨ ਪ੍ਰਿਤਪਾਲ ਸਿੰਘ ਨੂੰ ਸੌਂਪਣ ਲਈ ਹਰਿਆਣਾ ਸਰਕਾਰ ਨ...
24/02/2024

ਪੰਜਾਬ ਸਰਕਾਰ ਨੇ ਖਨੌਰੀ ਬਾਰਡਰ ‘ਤੇ ਧਰਨੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਪੰਜਾਬ ਦੇ ਕਿਸਾਨ ਪ੍ਰਿਤਪਾਲ ਸਿੰਘ ਨੂੰ ਸੌਂਪਣ ਲਈ ਹਰਿਆਣਾ ਸਰਕਾਰ ਨੂੰ ਪੱਤਰ ਲਿਖਿਆ ਹੈ। ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਪੱਤਰ ਲਿਖ ਕੇ ਪੰਜਾਬ ਦੇ ਕਿਸਾਨ ਪ੍ਰਿਤਪਾਲ ਸਿੰਘ, ਜੋ ਕਿ ਰੋਹਤਕ ਪੀਜੀਆਈ, ਹਰਿਆਣਾ ਵਿਖੇ ਇਲਾਜ ਅਧੀਨ ਹੈ, ਨੂੰ ਪੰਜਾਬ ਹਵਾਲੇ ਕਰਨ ਲਈ ਕਿਹਾ ਹੈ।

Address

Nangal Town Ship
Nangal
140124

Website

Alerts

Be the first to know and let us send you an email when Niel Bhalinder Singh posts news and promotions. Your email address will not be used for any other purpose, and you can unsubscribe at any time.

Share