Nangal City Update

Nangal City Update we provide media based services in Punjab & Himachal Pardesh verified

11/09/2026

11 सितंबर 2026 आज के विशेष दर्शन पिण्डी रूप में विराजमान माता श्री नयना देवी जी विश्व विख्यात शक्तिपीठ 🚩🚩𝐇𝐢𝐦𝐚𝐜𝐡𝐚𝐥 𝐏𝐫𝐚𝐝𝐞𝐬...
11/09/2026

11 सितंबर 2026 आज के विशेष दर्शन पिण्डी रूप में विराजमान माता श्री नयना देवी जी विश्व विख्यात शक्तिपीठ 🚩🚩
𝐇𝐢𝐦𝐚𝐜𝐡𝐚𝐥 𝐏𝐫𝐚𝐝𝐞𝐬𝐡 𝐁𝐢𝐥𝐚𝐬𝐩𝐮𝐫🙌

सर्व मंगल मांगल्ये शिवे सर्वार्थ साधिके
शरण्ये त्र्यम्बके गौरी नारायणी नमोस्तुते

॥ ऊँ ऐं ह्रीं क्लीं चामुण्डायै विच्चे ॥

10/09/2026

ਜਿੰਦਵੜੀ ਵਿਖੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ

CCTV ਕੈਮਰੇ ਚ ਕੈਦ ਹੋਈਆਂ ਤਸਵੀਰਾਂ

10/09/2026

बीबीएमबी चेयरमैन से मिले डा. सुभाष शर्मा, दुकानदारों और कर्मचारियों के मुद्दों पर हुई चर्चा

नई लीज नीति से दुकानदारों को मालिकाना हक देने की मांग, 300 कच्चे कर्मचारियों को नियमित करने का मुद्दा भी उठा

10/09/2026

ਵਾਰਡ ਨੰ 1 'ਚ ਪਾਣੀ ਦੀ ਲੰਬੇ ਸਮੇਂ ਤੋਂ ਆ ਰਹੀ ਸਮੱਸਿਆ ਦਾ ਹੋਇਆ ਹੱਲ

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੇ ਨਵੇਂ ਟਿਊਬਵੈੱਲ ਦਾ ਕੀਤਾ ਉਦਘਟਾਨ

10 सितंबर 2026 आज के विशेष दर्शन पिण्डी रूप में विराजमान माता श्री नयना देवी जी विश्व विख्यात शक्तिपीठ 🚩🚩𝐇𝐢𝐦𝐚𝐜𝐡𝐚𝐥 𝐏𝐫𝐚𝐝𝐞𝐬...
10/09/2026

10 सितंबर 2026 आज के विशेष दर्शन पिण्डी रूप में विराजमान माता श्री नयना देवी जी विश्व विख्यात शक्तिपीठ 🚩🚩
𝐇𝐢𝐦𝐚𝐜𝐡𝐚𝐥 𝐏𝐫𝐚𝐝𝐞𝐬𝐡 𝐁𝐢𝐥𝐚𝐬𝐩𝐮𝐫🙌

सर्व मंगल मांगल्ये शिवे सर्वार्थ साधिके
शरण्ये त्र्यम्बके गौरी नारायणी नमोस्तुते

॥ ऊँ ऐं ह्रीं क्लीं चामुण्डायै विच्चे ॥

09/09/2026

ਭਾਜਪਾ ਨੰਗਲ ਮੰਡਲ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮੇ ਦਾ ਪੁਤਲਾ ਫੂਕਿਆ ਗਿਆ

ਭਾਜਪਾ ਨੇ ਆਪ ਸਰਕਾਰ ਤੇ ਲਾਏ ਤਸ਼ੱਦਦ ਕਰਨ ਦੇ ਇਲਜ਼ਾਮ

ਬਿਭੌਰ ਸਾਹਿਬ ਵਿਖੇ 12ਵਾਂ ਸਾਲਾਨਾ ਮੇਲਾ 12 ਸਤੰਬਰ ਨੂੰਸ਼੍ਰੀ ਸ਼੍ਰੀ 1008 ਧੰਨ-ਧੰਨ ਬਾਪੂ ਕੁੰਭ ਦਾਸ ਜੀ ਦਾ 12ਵਾਂ ਸਾਲਾਨਾ ਮੇਲਾ ਪਿੰਡ ਬਿਭੌਰ...
09/09/2026

ਬਿਭੌਰ ਸਾਹਿਬ ਵਿਖੇ 12ਵਾਂ ਸਾਲਾਨਾ ਮੇਲਾ 12 ਸਤੰਬਰ ਨੂੰ

ਸ਼੍ਰੀ ਸ਼੍ਰੀ 1008 ਧੰਨ-ਧੰਨ ਬਾਪੂ ਕੁੰਭ ਦਾਸ ਜੀ ਦਾ 12ਵਾਂ ਸਾਲਾਨਾ ਮੇਲਾ ਪਿੰਡ ਬਿਭੌਰ ਸਾਹਿਬ ਦੇ ਰਾਮਲੀਲਾ ਗਰਾਊਂਡ ਵਿਖੇ 12 ਸਤੰਬਰ ਨੂੰ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੱਦੀ ਨਸ਼ੀਨ ਬਿੱਟੂ ਚਾਚਾ ਜੀ (ਪਾਹਲੇਵਾਲ, ਗੜ੍ਹਸ਼ੰਕਰ) ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸੰਗਤਾਂ ਨੂੰ ਆਸ਼ੀਰਵਾਦ ਦੇਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 10 ਵਜੇ ਹਵਨ ਯੱਗ ਨਾਲ ਹੋਵੇਗੀ। ਇਸ ਉਪਰੰਤ ਦੁਪਹਿਰ 1 ਵਜੇ ਸੰਗਤਾਂ ਲਈ ਲੰਗਰ (ਭੰਡਾਰਾ) ਵਰਤਾਇਆ ਜਾਵੇਗਾ। ਰਾਤ 8 ਵਜੇ ਬਾਪੂ ਜੀ ਦਾ ਗੁਣਗਾਨ ਸ਼ੁਰੂ ਹੋਵੇਗਾ, ਜਿਸ ਵਿੱਚ ਆਰ. ਡੀ. ਸਾਗਰ (ਨਵਾਂਸ਼ਹਿਰ) ਅਤੇ ਪ੍ਰਸਿੱਧ ਅੰਤਰਰਾਸ਼ਟਰੀ ਗਾਇਕ ਸਰਦਾਰ ਅਲੀ ਆਪਣੀ ਹਾਜ਼ਰੀ ਲਗਵਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸਟੇਜ ਸੰਚਾਲਨ ਦੀ ਭੂਮਿਕਾ ਸੰਦੀਪ ਭਾਰਦਵਾਜ ਵੱਲੋਂ ਨਿਭਾਈ ਜਾਵੇਗੀ।
ਪ੍ਰਬੰਧਕ ਕਮੇਟੀ, ਬਾਪੂ ਕੁੰਭ ਦਾਸ ਜੀ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸੰਗਤਾਂ ਨੂੰ ਇਸ ਸਮਾਗਮ ਵਿੱਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

9 सितंबर 2026 आज के विशेष दर्शन पिण्डी रूप में विराजमान माता श्री नयना देवी जी विश्व विख्यात शक्तिपीठ 🚩🚩𝐇𝐢𝐦𝐚𝐜𝐡𝐚𝐥 𝐏𝐫𝐚𝐝𝐞𝐬𝐡...
09/09/2026

9 सितंबर 2026 आज के विशेष दर्शन पिण्डी रूप में विराजमान माता श्री नयना देवी जी विश्व विख्यात शक्तिपीठ 🚩🚩
𝐇𝐢𝐦𝐚𝐜𝐡𝐚𝐥 𝐏𝐫𝐚𝐝𝐞𝐬𝐡 𝐁𝐢𝐥𝐚𝐬𝐩𝐮𝐫🙌

सर्व मंगल मांगल्ये शिवे सर्वार्थ साधिके
शरण्ये त्र्यम्बके गौरी नारायणी नमोस्तुते

॥ ऊँ ऐं ह्रीं क्लीं चामुण्डायै विच्चे ॥

8 सितंबर 2026 आज के विशेष दर्शन पिण्डी रूप में विराजमान माता श्री नयना देवी जी विश्व विख्यात शक्तिपीठ 🚩🚩𝐇𝐢𝐦𝐚𝐜𝐡𝐚𝐥 𝐏𝐫𝐚𝐝𝐞𝐬𝐡...
08/09/2026

8 सितंबर 2026 आज के विशेष दर्शन पिण्डी रूप में विराजमान माता श्री नयना देवी जी विश्व विख्यात शक्तिपीठ 🚩🚩
𝐇𝐢𝐦𝐚𝐜𝐡𝐚𝐥 𝐏𝐫𝐚𝐝𝐞𝐬𝐡 𝐁𝐢𝐥𝐚𝐬𝐩𝐮𝐫🙌

सर्व मंगल मांगल्ये शिवे सर्वार्थ साधिके
शरण्ये त्र्यम्बके गौरी नारायणी नमोस्तुते

॥ ऊँ ऐं ह्रीं क्लीं चामुण्डायै विच्चे ॥

Address

Nangal
140124

Telephone

9779959907

Website

Alerts

Be the first to know and let us send you an email when Nangal City Update posts news and promotions. Your email address will not be used for any other purpose, and you can unsubscribe at any time.

Contact The Business

Send a message to Nangal City Update:

Shortcuts

Share