Sanjh Punjab Tv ਸਾਂਝ ਪੰਜਾਬ ਟੀਵੀ

Sanjh Punjab Tv ਸਾਂਝ ਪੰਜਾਬ ਟੀਵੀ Funny video and News Reporting
(1)

01/08/2025

ਪਿੰਡ ਹਰਰਾਏਪੁਰ (ਬਠਿੰਡਾ) ਵਿੱਚ ਚਿੱ+ ਟੇ ਦਾ ਕਹਿਰ, 21 ਸਾਲ ਦੇ ਨੌਜਵਾਨ ਦੀ ਗਰਾਉਂਡ ਵਿੱਚ ਮਿਲੀ ਲਾ ਸ਼ ।
ਐਸ ਪੀ ਸਿਟੀ ਨੇ ਜਾਚ ਸੰਬੰਧੀ ਦਿੱਤੀ ਜਾਣਕਾਰੀ ।

29/07/2025

ਨਥਾਣਾ ਨਜਦੀਕ ਪਿੰਡ ਗੰਗਾ ਦੇ ਖੇਤਾ ਵਿੱਚ ਨਸ਼ਾ ਛੁਡਾਊ ਕੇਦਰ ਵਿੱਚੋ 29 ਵਿਆਕਤੀ ਪੁਲਿਸ ਨੇ ਰਿਸਕਿਊ ਕੀਤੇ ।

20/07/2025

ਗੀਤ ਨਾਮ :- ਤੂੰ , ਰਚਨਾ :- ਪੱਤਰਕਾਰ ਰਾਮ ਸਿੰਘ ਕਲਿਆਣ 9463418654 (ਕੀਮਤੀ ਸੁਝਾਅ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ ) ਧੰਨਵਾਦ

20/07/2025

ਜਿਉਦਾ ਰਹਿਣ ਲਈ ਗੱਡਿਆ ਬੰਝ , ਪਰ .....

28/06/2025

ਦੁਨੀਆ ਦਾ ਕੋਈ ਵੀ ਚੈਨਲ ਮੋਬਾਇਲ ਫੋਨ ਕੰਪਿਊਟਰ ਅਤੇ ਲੈਪਟਾਪ ਤੇ ਆਨਲਾਈਨ ਦੇਖੋ ਫਰੀ ।

10/03/2025
ਅਖਬਾਰਾ ਵਿੱਚ ਇਸਤਿਹਾਰ ਪ੍ਰਕਾਸ਼ਿਤ ਕਰਵਾਉਣ ਲਈ ਸੰਪਰਕ ਨੰਬਰ:- 94634 18654
06/02/2025

ਅਖਬਾਰਾ ਵਿੱਚ ਇਸਤਿਹਾਰ ਪ੍ਰਕਾਸ਼ਿਤ ਕਰਵਾਉਣ ਲਈ ਸੰਪਰਕ ਨੰਬਰ:- 94634 18654

20/01/2025

ਬਠਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋ ਰੋਸ ਧਰਨਾ

15/01/2025

ਸੀਮੈਂਟ ਦੀਆ ਜਾਲੀਆ ਖਰੀਦਣ ਅਤੇ ਹਵੇਲੀ ਦਰਵਾਜ਼ਾ ਬਣਾਉਣ ਲਈ ਮਿਲੋ

ਵਿਆਹੁਤਾ ਲੜਕੀ ਦੀ ਮੌਤ ਮਾਮਲੇ ਵਿੱਚ ਬਠਿੰਡਾ ਬਰਨਾਲਾ ਹਾਈਵੇਅ ਕੀਤਾ ਜਾਮ , ਪੇਕਾ ਪਰਿਵਾਰ ਅਤੇ ਜਥੇਬੰਦੀਆ ਨੇ ਥਾਣਾ ਕੈਂਟ ਅੱਗੇ ਦਿੱਤਾ ਧਰਨਾ । ਬ...
09/01/2025

ਵਿਆਹੁਤਾ ਲੜਕੀ ਦੀ ਮੌਤ ਮਾਮਲੇ ਵਿੱਚ ਬਠਿੰਡਾ ਬਰਨਾਲਾ ਹਾਈਵੇਅ ਕੀਤਾ ਜਾਮ , ਪੇਕਾ ਪਰਿਵਾਰ ਅਤੇ ਜਥੇਬੰਦੀਆ ਨੇ ਥਾਣਾ ਕੈਂਟ ਅੱਗੇ ਦਿੱਤਾ ਧਰਨਾ ।

ਬਠਿੰਡਾ , 30 ਦਸੰਬਰ (ਰਾਮ ਸਿੰਘ ਕਲਿਆਣ)

ਪਿੱਛਲੇ ਦਿੱਨੀ ਬਾਬਾ ਫਰੀਦ ਨਗਰ ਬਠਿੰਡਾ ਵਿੱਖੇ 26 ਸਾਲ ਦੀ ਅਰਸ਼ਦੀਪ ਕੌਰ ਦੀ ਮੌਤ ਸੰਬੰਧੀ ਕੁੜੀ ਦੇ ਪੇਕਾ ਪਰਿਵਾਰ ਵਾਲਿਆਂ ਨੇ ਸਹੁਰੇ ਪਰਿਵਾਰ ਉੱਪਰ ਦਹੇਜ ਲਈ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਕਥਿਤ ਤੌਰ ਤੇ ਮਾਰਨ ਦਾ ਦੋਸ਼ ਲਗਾਇਆ ਸੀ । ਥਾਣਾ ਕੈਂਟ ਪੁਲਿਸ ਵਲੋਂ ਮ੍ਰਿਤਕ ਕੁੜੀ ਦੇ ਪਿਤਾ ਅਜਮੇਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਭਦੌੜ ਦੇ ਬਿਆਨਾਂ ਦੇ ਅਧਾਰ ਤੇ ਮ੍ਰਿਤਕਾ ਦੇ ਪਤੀ ਬਲਵਿੰਦਰ ਸਿੰਘ, ਸਹੁਰਾ ਦਰਸ਼ਨ ਸਿੰਘ ਅਤੇ ਸੱਸ ਬੰਤ ਕੌਰ ਹੋਰ ਖਿਲਾਫ 80, 3(5) ਬੀਐਨਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । ਸਾਰੇ ਨਾਮਜ਼ਦ ਵਿਆਕਤੀਆ ਖਿਲਾਫ ਪੁਲਿਸ ਕਾਰਵਾਈ ਵਿੱਚ ਤੇਜੀ ਲਿਆਉਣ ਅਤੇ ਫਰਾਰ ਵਿਆਕਤੀਆ ਦੀ ਗ੍ਰਿਫਤਾਰੀ ਲਈ ਨਗਰ ਭਦੌੜ ਅਤੇ ਆਸਪਾਸ ਦੀਆ ਕਿਸਾਨ ਜਥੇਬੰਦੀਆ ਵੱਲੋ ਥਾਣਾ ਕੈਟ ਅੱਗੇ ਧਰਨਾ ਦਿੱਤਾ।
ਇਸ ਸੰਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਮਲਜੀਤ ਸਿੰਘ ਪਿੰਡ ਅਲਕੜਾ ਕਿਸਾਨ ਆਗੂ ਬਲਾਕ ਸਹਿਣਾ ਨੇ ਦੱਸਿਆ ਕਿ ਅਰਸ਼ਦੀਪ ਕੌਰ ਮਾਮਲੇ ਵਿੱਚ ਸੱਸ, ਸਹੁਰਾ ਅਤੇ ਨਣਦ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਕਥਿਤ ਮੁੱਖ ਦੋਸ਼ੀ ਬਲਵਿੰਦਰ ਸਿੰਘ ਪਤੀ ਪੁਲਿਸ ਨੇ ਗ੍ਰਿਫਤਾਰ ਨਹੀ ਕੀਤਾ ਜਿਸ ਦੇ ਰੋਸ ਵਜੋ ਪਹਿਲਾ ਥਾਣਾ ਕੈਂਟ ਅੱਗੇ ਧਰਨਾ ਦਿੱਤਾ ਪਰ ਸੁਣਵਾਈ ਨਾ ਹੁੰਦੀ ਦੇਖਕੇ ਮੁਦੱਈ ਪੱਖੀ ਪ੍ਰਦਰਸ਼ਨਕਾਰੀਆ ਨੇ ਬਠਿੰਡਾ- ਬਰਨਾਲਾ ਹਾਈਵੇਅ ਉੱਪਰ ਧਰਨਾ ਲਗਾ ਦਿੱਤਾ।
ਜਿਸ ਉਪਰੰਤ ਬਠਿੰਡਾ ਪੁਲਿਸ ਦੇ ਉਪ ਅਧਿਕਾਰੀਆ ਨੇ ਪ੍ਰਦਰਸ਼ਨ ਕਰਨ ਵਾਲਿਆ ਨਾਲ ਗੱਲਬਾਤ ਕੀਤੀ । ਮਹਾਂਵੀਰ ਸਰਮਾਂ ਫੂਲ ਟਾਊਨ ਨੇ ਦੱਸਿਆ ਕਿ ਐਸ ਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਵੱਲੋ 15 ਜਨਵਰੀ ਤੱਕ ਮ੍ਰਿਤਕਾ ਦੇ ਪਤੀ ਨੂੰ ਗ੍ਰਿਫਤਾਰ ਕਰਨ ਦਾ ਭਾਰੋਸਾ ਦਿੱਤਾ। ਜਿਸ ਉਪਰੰਤ ਪ੍ਰਦਰਸ਼ਨਕਾਰੀਆ ਨੇ ਹਾਈਵੇਅ ਤੋਂ ਧਰਨਾ ਚੁੱਕ ਲਿਆ ਅਤੇ ਦੋ ਟਰੱਕਾ, ਗੱਡੀਆ ਅਤੇ ਹੋਰ ਸਾਧਨਾ ਰਾਹੀ ਵੱਡੀ ਗਿਣਤੀ ਵਿੱਚ ਲੋਕ ਘਰਾਂ ਨੂੰ ਪਰਤ ਗਏ।

ਬਠਿੰਡਾ ਪੁਲਿਸ ਨੇ 16 ਮੋਟਰਸਾਇਕਲ ਕੀਤੇ ਬਰਾਮਦ
09/01/2025

ਬਠਿੰਡਾ ਪੁਲਿਸ ਨੇ 16 ਮੋਟਰਸਾਇਕਲ ਕੀਤੇ ਬਰਾਮਦ

06/01/2025

ਝੁੱਗੀ ਝੋਪੜੀ ਵਾਲਿਆ ਨੇ ਉਪਰਲੀ ਛੱਤ ਤੇ ਰਹਿ ਰਹੇ ਪਰਿਵਾਰ ਦੀ ਬਚਾਈ ਜਾਨ । ਸੱਚੀ ਘਟਨਾਂ

Address

Gobind Nagar
Nathana
151102

Alerts

Be the first to know and let us send you an email when Sanjh Punjab Tv ਸਾਂਝ ਪੰਜਾਬ ਟੀਵੀ posts news and promotions. Your email address will not be used for any other purpose, and you can unsubscribe at any time.

Contact The Business

Send a message to Sanjh Punjab Tv ਸਾਂਝ ਪੰਜਾਬ ਟੀਵੀ:

Share