News 13 punjab

News 13 punjab ਮਨ ਨੀਵਾਂ ਮੱਤ ਉੱਚੀ।

13/01/2025

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਕੀ ਪੰਜਾਬ ਦੇ ਹੱਕਾਂ ਹਕੂਕਾਂ ਦੀ ਇੱਕ ਵੱਡੀ ਲੜਾਈ ਦੀ ਲੋੜ?

09/11/2024

He is honest for Punjab

08/11/2024

ਰਾਜਸਥਾਨ ਵਿਧਾਨਸਭਾ ਜਿਹੜੀ ਕਿ ਅਜ਼ਾਦੀ ਤੋਂ ਬਾਅਦ ਸਭ ਤੋਂ ਪਹਿਲੀ ਵਾਰ ਰਾਜਸਥਾਨ ਵਿਧਾਨਸਭਾ ਬਣੀ।


07/11/2024

ਜਿੱਥੇ ਅਸੀਂ ਲਗਾਤਾਰ ਆਪਣਾ ਵਿਰਸਾ ਗਵਾਈ ਜਾ ਰਹੇਂ ਹਾਂ ਉਥੇ ਰਾਜਸਥਾਨੀ ਲੋਕ ਆਪਣੇ ਸੱਭਿਆਚਾਰ ਵਿੱਚ ਲਗਾਤਾਰ ਅਨੰਦ ਮਾਣਦੇ ਨੇ ਤੇ ਵਿਰਸਾ ਬਚਾਈ ਬੇਠੈ ਨੇ। ਰਾਜਸਥਾਨ ਦੀ ਮਸ਼ਹੂਰ ਚੋਂਕੀ ਢਾਣੀ।

05/11/2024

05/11/2024

ਸ਼ੇਅਰ ਤੇ ਲਾਈਕ ਜ਼ਰੂਰ ਕਰੋ

21/02/2024

ਸੈਂਟਰਲ ਇਜੰਸੀਆਂ ਨੇ ਅਪਣਾਇਆ ਆਤੰਕਵਾਦੀ ਰਵੱਈਆ‌ ਘਰਾਂ ਵਿੱਚ ਬੈਠਣ ਦਾ ਟਾਈਮ ਨਹੀਂ ਕਿਸਾਨਾਂ ਨਾਲ਼ ਡਟ ਕੇ ਖੜਨ ਦਾ ਟਾਈਮ ਆ-ਹਰਪ੍ਰੀਤ ਸਿੰਘ

13/02/2024

ਸੁਖਪਾਲ ਸਿੰਘ ਖਹਿਰਾ ਨੇ ਬਾਰਡਰ ਪੁਹੰਚ ਕੇ ਕਿਸਾਨਾਂ ਨਾਲ ਮਾਰਿਆ ਹਾ ਦਾ ਨਾਹਰਾ।

13/02/2024

ਪੱਤਰਕਾਰ ਰਤਨਦੀਪ ਸਿੰਘ ਧਾਲੀਵਾਲ ਨੇ ਹੁਣ ਦੇ ਖਨੌਰੀ ਬਾਰਡਰ ਦੇ ਹਲਾਤਾਂ ਬਾਰੇ ਜਾਣਕਾਰੀ ਦਿੱਤੀ।

ਅੱਜ 10 ਵਜੇ ਕਿਸਾਨ ਕਰਨਗੇ ਦਿੱਲੀ ਕੂਚਅਕਾਲ ਪੁਰਖ ਅੰਗ ਸੰਗ ਸਹਾਈ ਰਹੇ    ਪਰਮਾਤਮਾ ਚੜਦੀ ਕਲਾ ਰੱਖੇ।
13/02/2024

ਅੱਜ 10 ਵਜੇ ਕਿਸਾਨ ਕਰਨਗੇ ਦਿੱਲੀ ਕੂਚ
ਅਕਾਲ ਪੁਰਖ ਅੰਗ ਸੰਗ ਸਹਾਈ ਰਹੇ
ਪਰਮਾਤਮਾ ਚੜਦੀ ਕਲਾ ਰੱਖੇ।

12/02/2024

ਹਰਿਆਣਾ ਦੇ ਤਾਉ ਨੇ ਕਿਹਾ ਬੈਰੀਕੇਟ ਚੁੱਕ ਕੇ ਦਿੱਲੀ ਪਹੁੰਚਾਵਾਂਗੇ ਵੱਡੇ ਭਰਾ ਪੰਜਾਬ ਨੂੰ।

Address

Nawanshahr Doaba

Alerts

Be the first to know and let us send you an email when News 13 punjab posts news and promotions. Your email address will not be used for any other purpose, and you can unsubscribe at any time.

Share