Ik Khas Khabar

Ik Khas Khabar Punjabi News Channel

ਕੈਨੇਡਾ ਬੈਠੇ ਗੈਂਗਸਟਰ ਨੂੰ ਪੰਜਾਬ ਲਿਆਵੇਗੀ ਮਾਨ ਸਰਕਾਰ - ਕੈਨੇਡਾ ਬੈਠੇ ਗੈਂਗਸਟਰ ਨੂੰ ਭਾਰਤ ਲਿਆਉਣ ਲਈ  ਕੈਨੇਡਾ ‘ਚ ਭਾਰਤੀ ਮਸਲਿਆਂ ਦੇ ਹਾਈ ਕ...
10/06/2022

ਕੈਨੇਡਾ ਬੈਠੇ ਗੈਂਗਸਟਰ ਨੂੰ ਪੰਜਾਬ ਲਿਆਵੇਗੀ ਮਾਨ ਸਰਕਾਰ - ਕੈਨੇਡਾ ਬੈਠੇ ਗੈਂਗਸਟਰ ਨੂੰ ਭਾਰਤ ਲਿਆਉਣ ਲਈ ਕੈਨੇਡਾ ‘ਚ ਭਾਰਤੀ ਮਸਲਿਆਂ ਦੇ ਹਾਈ ਕਮਿਸ਼ਨਰ Mr. Cameron MacKay ਨਾਲ ਕੀਤੀ ਮੁਲਾਕਾਤ

Moosewala ਦੇ ਪਰਿਵਾਰ ਨੂੰ ਮਿਲਣ ਪਹੁੰਚੇ ਪੰਜਾਬੀ ਗਾਇਕ Sajjan Adeebਫਿਰ ਛਲਕੇ ਪਿਤਾ ਦੇ ਹੰਝੂ
03/06/2022

Moosewala ਦੇ ਪਰਿਵਾਰ ਨੂੰ ਮਿਲਣ ਪਹੁੰਚੇ ਪੰਜਾਬੀ ਗਾਇਕ Sajjan Adeeb
ਫਿਰ ਛਲਕੇ ਪਿਤਾ ਦੇ ਹੰਝੂ

ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ
03/06/2022

ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ : ਲੋਕਾਂ ਦੇ ਭਾਰੀ ਰੋਸ  ਨੂੰ ਦੇਖਦੇ ਹੋਏ, CM Mann ਦਾ Mansa  ਦੌਰਾ ਹੋ ਸਕਦਾ ਹੈ ਰੱਦ
03/06/2022

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ : ਲੋਕਾਂ ਦੇ ਭਾਰੀ ਰੋਸ ਨੂੰ ਦੇਖਦੇ ਹੋਏ, CM Mann ਦਾ Mansa ਦੌਰਾ ਹੋ ਸਕਦਾ ਹੈ ਰੱਦ

ਸਿੱਧੂ ਮੂਸੇਵਾਲਾ ਦੇ ਖੇਤ 'ਚ ਬਣਾਈ ਗਈ ਯਾਦਗਾਰ.. ਇਸ ਜਗ੍ਹਾ ਹੀ ਕੀਤਾ ਗਿਆ ਸੀ ਸਸਕਾਰ ...ਜਿਹੜੇ ਮਿਸਤਰੀ ਨੇ ਬਣਾਈ ਸੀ ਹਵੇਲੀ, ਉਸ ਤੋਂ ਹੀ ਬਣਵਾ...
01/06/2022

ਸਿੱਧੂ ਮੂਸੇਵਾਲਾ ਦੇ ਖੇਤ 'ਚ ਬਣਾਈ ਗਈ ਯਾਦਗਾਰ.. ਇਸ ਜਗ੍ਹਾ ਹੀ ਕੀਤਾ ਗਿਆ ਸੀ ਸਸਕਾਰ ...
ਜਿਹੜੇ ਮਿਸਤਰੀ ਨੇ ਬਣਾਈ ਸੀ ਹਵੇਲੀ, ਉਸ ਤੋਂ ਹੀ ਬਣਵਾਈ ਸਿੱਧੂ ਦੀ ਸਮਾਧ।

ਮਰਹੂਮ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਕੀਤੇ ਪੁੱਤ ਦੇ ਫ਼ੁੱਲ ਜਲ ਪ੍ਰਵਾਹ
01/06/2022

ਮਰਹੂਮ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਕੀਤੇ ਪੁੱਤ ਦੇ ਫ਼ੁੱਲ ਜਲ ਪ੍ਰਵਾਹ

Sidhu Moosewala  ਦੀਆਂ ਅਸਥੀਆਂ ਲੈ ਕੇ Sri Kiratpur Sahib ਪਹੁੰਚਿਆ ਪਰਿਵਾਰ
01/06/2022

Sidhu Moosewala ਦੀਆਂ ਅਸਥੀਆਂ ਲੈ ਕੇ Sri Kiratpur Sahib ਪਹੁੰਚਿਆ ਪਰਿਵਾਰ

01/06/2022

ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਦੇਖੋ ਪੰਜਾਬੀ ਲੋਕ ਗਾਇਕ ਹਰਦੀਪ ਦੀਪੇ ਨੇ ਕੀ ਕਿਹਾ 👇

ਦਿਲ ਨੂੰ ਝੰਜੋੜ ਦੇਣ ਵਾਲੀ ਤਸਵੀਰ
01/06/2022

ਦਿਲ ਨੂੰ ਝੰਜੋੜ ਦੇਣ ਵਾਲੀ ਤਸਵੀਰ

ਮਰਹੂਮ Sidhu Moosewala ਦੇ ਘਰ ਪਹੁੰਚੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪਰਿਵਾਰ ਨਾਲ ਵੰਡਾਇਆ ਦੁੱਖ ਤੇ ਦਿੱਤਾ ਹੌਂਸਲਾ
01/06/2022

ਮਰਹੂਮ Sidhu Moosewala ਦੇ ਘਰ ਪਹੁੰਚੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪਰਿਵਾਰ ਨਾਲ ਵੰਡਾਇਆ ਦੁੱਖ ਤੇ ਦਿੱਤਾ ਹੌਂਸਲਾ

31/05/2022

ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਮੂਸੇ ਵਾਲਾ ਦੇ ਸਟਾਈਲ 'ਚ ਪੱਟ 'ਤੇ ਥਾਪੀ ਮਾਰ ਕੇ ਦਿੱਤੀ ਅੰਤਿਮ ਵਿਦਾਈ

ਬੇਬਸ ਹੋਇਆ ਪਿਓ, ਪੱਗ ਲਾ ਕੇ ਜਿੱਥੇ ਸਿੱਧੂ ਦੇ ਚਾਹੁਣ ਵਾਲਿਆ ਦਾ ਪਿਆਰ ਵੇਖ ਕੇ ਧੰਨਵਾਦ ਕਰ ਰਿਹਾ ਉਥੇ ਸਰਕਾਰ ਤੋ ਆਪਣਾ ਪੁੱਤ ਵੀ ਮੰਗ ਰਿਹਾ ਵਾਪ...
31/05/2022

ਬੇਬਸ ਹੋਇਆ ਪਿਓ, ਪੱਗ ਲਾ ਕੇ ਜਿੱਥੇ ਸਿੱਧੂ ਦੇ ਚਾਹੁਣ ਵਾਲਿਆ ਦਾ ਪਿਆਰ ਵੇਖ ਕੇ ਧੰਨਵਾਦ ਕਰ ਰਿਹਾ ਉਥੇ ਸਰਕਾਰ ਤੋ ਆਪਣਾ ਪੁੱਤ ਵੀ ਮੰਗ ਰਿਹਾ ਵਾਪਿਸ, ਇੰਝ ਨਾ ਹੋਵੇ ਕਿਸੇ ਨਾਲ ! ਇਨ੍ਹਾਂ ਵੱਡਾ ਦੁੱਖ 😥 ਵਾਹਿਗੁਰੂ ਜੀ ਹਿੰਮਤ ਬਖਸ਼ਿਉ🙏

Address

Nawanshahr Doaba
144514

Website

Alerts

Be the first to know and let us send you an email when Ik Khas Khabar posts news and promotions. Your email address will not be used for any other purpose, and you can unsubscribe at any time.

Share