PB Today

PB Today Stay tuned for all the breaking news!

Welcome to PB Today, Our news channel covers latest news in politics, entertainment, bollywood, business and sports etc 24X7, The channel also has debates on contemporary topics and shows on special series which are interesting and informative. Enjoy and stay connected with us!!
☛ Subscribe our YouTube channel: https://www.youtube.com/PBtoday
☛ Follow us: https://instagram.com/pbtoday
☛ Like Faceb

ook page https://www.facebook.com/pbtoday24
☛ Visit our Official website: https://www.pbtoday.in
☛ Email to [email protected]
☛ Contact No +91 98725-97242
Copyrights © All Rights Reserved PB Today News.

03/09/2025

Apra:ਅੱਪਰਾ ਨਜ਼ਦੀਕ ਮੋਰੋਂ ਵਿਖੇ ਦਰਜਨਾਂ ਘਰ ਟੁੱਟੇ, ਕਈ ਥੰਮ੍ਹੀਆਂ ਸਹਾਰੇ ਖੜ੍ਹੇ, ਕਈਆਂ ਦੀਆਂ ਡਿੱਗੀਆਂ ਛੱਤਾਂ, ਦਹਿਲੇ ਲੋਕ ।

03/09/2025

Aur:ਬਲਾਕ ਔੜ ਦੇ ਪਿੰਡ ਬਖਲੌਰ ਵਿਖੇ ਡਿੱਗੀ ਮਕਾਨ ਦੀ ਚਾਰ ਦੀਵਾਰੀ,ਖ਼ਤਰੇ 'ਚ ਮਕਾਨ।

02/09/2025

Banga: ਬੰਗਾ ਤੋਂ ਹੜ੍ਹ ਪੀੜਤਾਂ ਲਈ ਢਾਈ ਲੱਖ ਰੁਪਏ ਦਾ ਰਾਸ਼ਨ ਰਵਾਨਾ।
*ਰਾਸ਼ਨ ਤੋਂ ਬਾਅਦ ਪਾਣੀ ਘਟਣ ਤੇ ਜਾਣਗੇ ਮੰਜੇ-ਬਿਸਤਰੇ ਤੇ ਹੋਰ ਸਮਾਨ।

02/09/2025

ਹੜ੍ਹ ਦੌਰਾਨ ਚਿੱਟੇ ਕੱਪੜੇ ਪਾ ਕੇ ਫੋਟੋ ਖਿਚਵਾਉਣ ਵਾਲਿਆਂ ਦਾ
ਵੀ ਆਇਆ ਹੜ੍ਹ

02/09/2025

Nawanshahr:ਨਵਾਂਸ਼ਹਿਰ ਸਿਟੀ ਪੁਲਿਸ ਵੱਲੋਂ ਇੱਕ ਪਿਸਤੌਲ,ਦੋ ਰੌਂਦਾਂ ਅਤੇ ਇੱਕ ਮੈਗਜ਼ੀਨ ਸਮੇਤ ਵਾਰਦਾਤ ਦੀ ਤਾਕ 'ਚ ਘੁੰਮਦੇ ਦੋ ਨੌਜਵਾਨ ਕਾਬੂ।
* ਡੀ.ਐੱਸ.ਪੀ.ਰਾਜ ਕੁਮਾਰ ਬਜਾੜ ਨੇ ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ।

02/09/2025

Jhingran:ਮੀਂਹ ਵਿੱਚ ਵੀ ਰਾਜਾ ਸਾਹਿਬ ਜੀ ਦੀ ਬਰਸੀ ਮੌਕੇ ਝਿੰਗੜਾਂ ਵਿਖੇ ਪੁੱਜੀਆਂ ਭਾਰੀ ਗਿਣਤੀ ਵਿੱਚ ਸੰਗਤਾਂ।

02/09/2025

Aur:ਬਲਾਕ ਔੜ ਦੇ ਪਿੰਡ ਮੀਰਪੁਰਲੱਖਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਅਯੋਜਿਤ।

01/09/2025

Mukandpur:ਮਰੀਜ਼ਾਂ ਲਈ ਆਫਤ ਬਣਿਆ ਸਰਕਾਰੀ ਹਸਪਤਾਲ ਮੁਕੰਦਪੁਰ ਵਿੱਚ ਖੜ੍ਹਾ 3-3 ਫੁੱਟ ਪਾਣੀ।

01/09/2025

Shekhpur: ਵਰ੍ਹਦੇ ਮੀਂਹ 'ਚ ਘਰੋਂ ਬੇਘਰ ਹੋਇਆ ਬਲਾਕ ਔੜ ਦੇ ਪਿੰਡ ਸ਼ੇਖੂਪੁਰ ਦਾ ਪਰਿਵਾਰ, ਡਿੱਗੀ ਛੱਤ,ਟੁੱਟੀਆਂ ਕੰਧਾਂ।

31/08/2025

Urapar:ਉੜਾਪੜ ਦੇ ਪੈਟ੍ਰੋਲ ਪੰਪ ਸਾਹਮਣੇ 3 ਕਾਰਾਂ ਦੀ ਭਿਆਨਕ ਟੱਕਰ ਕਈ ਜ਼ਖਮੀ,ਕਈ ਫੁੱਟ ਤੱਕ ਹਵਾ 'ਚ ਉੱਲਰੀਆਂ ਗੱਡੀਆਂ।

31/08/2025

Bakhlaur:ਬਖਲੌਰ ਨਜ਼ਦੀਕ ਡਿੱਗੇ ਬਿਜਲੀ ਦੇ ਖੰਭੇ,
*ਮੁਕੰਦਪੁਰ-ਚੱਕਦਾਨਾ ਸੜ੍ਹਕ ਵਿਚਕਾਰ ਡਿੱਗੀਆਂ ਤਾਰਾਂ ਵਿੱਚ ਕਈ ਘੰਟੇ ਫਸਦੇ ਰਹੇ ਲੋਕ।

30/08/2025

Goraya:ਗਹੌਰ ਵਿਖੇ ਭਾਰੀ ਮੀਂਹ ਨਾਲ ਢਹਿ ਗਿਆ ਗਰੀਬ ਦਾ ਘਰ,
*ਬੇ-ਵੱਸ ਧੀ ਬੋਲੀ 'ਬਾਪ ਦੀ ਕਮਾਈ ਨਾਲ ਚੱਲਦੀ ਹੈ ਸਿਰਫ ਰੋਟੀ'
* ਸਰਕਾਰੀ ਸਕੀਮਾਂ ਦਾ ਵੀ ਨਹੀਂ ਮਿਲ ਰਿਹਾ ਲਾਭ।

Address

Aur, SBS Nagar
Nawanshahr Doaba
144417

Telephone

+919530546725

Website

Alerts

Be the first to know and let us send you an email when PB Today posts news and promotions. Your email address will not be used for any other purpose, and you can unsubscribe at any time.

Contact The Business

Send a message to PB Today:

Share