Tony Sujjon

Tony Sujjon ਇੱਕ ਰੱਬ ਨਾ ਮਾਰੇ ਦੂਜਾ ਜੰਮਿਆ ਨੀ ਕੋਈ

🙏ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀਆਂ ਦੇ 648 ਵੇਂ ਆਗਮਨ ਪੁਰਬ (ਜਨਮ ਦਿਹਾੜੇ) ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆ ਹੋਵਣ ਜੀ।🙏
12/02/2025

🙏ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀਆਂ ਦੇ 648 ਵੇਂ ਆਗਮਨ ਪੁਰਬ (ਜਨਮ ਦਿਹਾੜੇ) ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆ ਹੋਵਣ ਜੀ।🙏

ਵੀਂਹਵੀ ਸਦੀ ਦੇ ਭਾਰਤ ਦੇ ਮਹਾਨ ਪੂਰਨ ਬ੍ਰਹਮ ਗਿਆਨੀ ,ਦਾਰਸ਼ਨਿਕ, ਸੂਫੀ ਮੱਤ ਤੇ ਭਗਤੀ ਮੱਤ ਦਾ ਸੰਮੇਲ ਕਲਯੁੱਗ ਵਿੱਚ ਆਪਣੇ ਗਿਆਨ ਨਾਲ ਚਾਨਣ ਕਰਨ ...
02/09/2024

ਵੀਂਹਵੀ ਸਦੀ ਦੇ ਭਾਰਤ ਦੇ ਮਹਾਨ ਪੂਰਨ ਬ੍ਰਹਮ ਗਿਆਨੀ ,ਦਾਰਸ਼ਨਿਕ, ਸੂਫੀ ਮੱਤ ਤੇ ਭਗਤੀ ਮੱਤ ਦਾ ਸੰਮੇਲ ਕਲਯੁੱਗ ਵਿੱਚ ਆਪਣੇ ਗਿਆਨ ਨਾਲ ਚਾਨਣ ਕਰਨ ਵਾਲੇ ਸਨ ਹਜੂਰ ਸਤਿਗੁਰੂ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ । ਗੁਰਮਤਿ ਦੀ ਵਿਚਾਰਧਾਰਾ ਦਾ ਅਨੁਸਰਨ ਕਰਦੇ ਹੋਏ ਸਤਿਗੁਰ ਜੀ ਨੇ ਆਪ 'ਭਗਵਾਨ ਬਿਲਾਸ' ਨਾਮਕ ਗ੍ਰੰਥ ਦੀ ਰਚਨਾ ਕੀਤੀ।ਜਿਸ ਵਿੱਚ ਪ੍ਰਭੂ ਰਹੱਸ, ਸੰਸਾਰਕ ਦੁੱਖਾਂ ਦਾ ਕਾਰਣ, ਕਰਮ ਖੰਡ, ਨਾਮ, ਸੇਵਾ, ਪੂਰੇ ਗੁਰੁ ਦੀ ਪ੍ਰਾਪਤੀ ਦਾ ਢੰਗ ਮਾਇਆ ਤੋਂ ਨਿਰਲੇਪਤਾ, ਪ੍ਰਭੂ ਮਿਲਾਪ ਦੇ ਢੰਗ ਨੂੰ ਬੜੇ ਸਹਿਜਮਈ ਢੰਗ ਨਾਲ ਬਿਆਨ ਕੀਤਾ ਹੈ।ਆਪ ਜੀ ਨੇ ਪਿੰਡ ਰਹਿਪੇ ਵਿਖੇ ਗੁਰਦੁਆਰਾ ਤਖਤ ਸਾਹਿਬ, ਝਿੰਗੜਾਂ ਵਿਖੇ ਦੁੱਖ ਨਿਵਾਰਨ ਸਾਹਿਬ, ਪਿੰਡ ਗੋਸਲਾ ਵਿਖੇ ਗੁਰਦੁਆਰਾ ਮੰਜੀ ਸਾਹਿਬ, ਪਿੰਡ ਸੁੱਜੋ ਵਿਖੇ ਗੁਰਦਆਰਾ ਬੰਗਲਾ ਸਾਹਿਬ, ਗੁਣਾਚੌਰ ਵਿਖੇ ਗੁਰਦਆਰਾ ਸਰੋਵਰ ਸਾਹਿਬ, ਮਜਾਰਾ ਨੌ ਆਬਾਦ ਵਿਖੇ ਗੁਰਦਆਰਾ ਰੋਸਖਾਨਾ ਦੀ ਆਪ ਰਚਨਾ ਕੀਤੀ।ਆਪ ਜੀ ਨੇ ਸਮੁੱਚਾ ਜੀਵਨ ਪ੍ਰਭੂ ਭਗਤੀ 'ਚ' ਲੀਨ ਗੁਰੂ ਦੇ ਕਹਿਣ ਅਨੁਸਾਰ ਪੂਰਨ ਸੰਤ ਦੇ ਮਾਰਗ ਦੇ ਪਾਂਧੀ ਰਹਿ ਕਿ ਗੁਜਾਰਿਆ ਆਪ ਜੀ ਦਾ ਜੀਵਨ ਆਉਣ ਵਾਲੀ ਲੋਕਾਈ ਲਈ ਇੱਕ ਉਦਾਰਹਣ ਹੋਵਾਗਾ । ਆਪ ਜੀ ਦਾ ਜਨਮ ਨਾਨਕੇ ਪਿੰਡ ਬੱਲੋਵਾਲ (ਨਵਾਂ ਸ਼ਹਿਰ) ਵਿਖੇ ਮਾਤਾ ਸਾਹਿਬ ਦੇਈ ਜੀ, ਪਿਤਾ ਸ੍ਰੀ ਮੰਗਲ ਦਾਸ ਜੀ ਦੇ ਗ੍ਰਹਿ ਵਿਖੇ 7 ਫੱਗਣ 1862 ਈਸਵੀਂ ਨੂੰ ਹੋਇਆ । ਆਪ ਜੀ ਦਾ ਜੱਦੀ ਪੁਸ਼ਤੀ ਪਿੰਡ ਮੰਨਣਹਾਨਾ (ਹੁਸ਼ਿਆਰਪੁਰ) ਹੈ।ਜਿੱਥੇ ਕਿ ਅੱਜ ਵੀ ਆਪ ਜੀ ਦਾ ਪਰਿਵਾਰ ਵੱਸ ਰਿਹਾ ਹੈ।ਪਿੰਡ ਮਜਾਰਾ ਨੋ ਆਬਾਦ ਵਿਖੇ17 ਭਾਂਦੋ1940 ਈਸਵੀੰ ਨੂੰ ਆਪਣਾ ਪੰਜ ਭੋਤਿਕ ਸਰੀਰ ਤਿਆਗ, ਬ੍ਰਹਮ ਸਰੂਪ ਹੋਏ।ਅੱਜ ਵੀ ਸੰਗਤਾ ਆਪ ਜੀ ਦੀ ਯਾਦ ਨੂੰ ਤਾਜਾ ਕਰਨ ਲਈ ਆਪ ਜੀ ਦੀ ਬਰਸੀ ਅਤਿ ਸ਼ਰਧਾ ਪੂਰਵਕ ਮਨਾ ਰਹੀਆਂ ਹਨ ।ਅਸੀ ਵੀ ਮਹਾਨ ਤਪੱਸਵੀ, ਬ੍ਰਹਮਵੇਤਾ, ਇਲਾਹੀ ਜੋਤ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ।🙏

#ਰਾਜਾਬਲੀਕਰਭਲੀ

ਪੰਚਮ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ 'ਚ ਸੀਸ ਝੁਕਾ ਕੇ ਪ੍ਰਣਾਮ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵ...
10/06/2024

ਪੰਚਮ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ 'ਚ ਸੀਸ ਝੁਕਾ ਕੇ ਪ੍ਰਣਾਮ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਬਾਣੀ ਪੰਚਮ ਪਾਤਸ਼ਾਹ ਜੀ ਦੀ ਹੀ ਹੈ, ਜੋ ਸਮੁੱਚੀ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੀ ਹੈ।

ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤਣ ਤੇ ਵੱਡੇ ਵੀਰ Malvinder Singh Kang ਜੀ ਨੂੰ ਬਹੁਤ ਬਹੁਤ ਮੁਬਾ...
04/06/2024

ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤਣ ਤੇ ਵੱਡੇ ਵੀਰ Malvinder Singh Kang ਜੀ ਨੂੰ ਬਹੁਤ ਬਹੁਤ ਮੁਬਾਰਕਾਂ🙏
Lalit Mohan Pathak Ballu

Address

Nawanshahr Doaba

Website

Alerts

Be the first to know and let us send you an email when Tony Sujjon posts news and promotions. Your email address will not be used for any other purpose, and you can unsubscribe at any time.

Share