Jatinder Kumar Pandrawal

Jatinder Kumar Pandrawal Press Reporter Newspaper "Ajj Di Awaaz"

ਪਿੰਡ ਪੰਦਰਾਵਲ ਵਿਖੇ ਡਾ. ਬਿੱਟੂ ਪਾਬਲਾ ਉੜਾਪੜ ਦੀ ਡਾਕਟਰੀ ਟੀਮ ਵਲੋਂ ਦਵਾਈਆਂ ਦਾ ਫ਼ਰੀ ਕੈੰਪ ਲਗਾਇਆ ਗਿਆ। ਹੜ੍ਹਾਂ ਕਾਰਨ ਫੈਲ ਰਹੀਆਂ ਬਿਮਾਰੀਆਂ ...
12/09/2025

ਪਿੰਡ ਪੰਦਰਾਵਲ ਵਿਖੇ ਡਾ. ਬਿੱਟੂ ਪਾਬਲਾ ਉੜਾਪੜ ਦੀ ਡਾਕਟਰੀ ਟੀਮ ਵਲੋਂ ਦਵਾਈਆਂ ਦਾ ਫ਼ਰੀ ਕੈੰਪ ਲਗਾਇਆ ਗਿਆ। ਹੜ੍ਹਾਂ ਕਾਰਨ ਫੈਲ ਰਹੀਆਂ ਬਿਮਾਰੀਆਂ ਦੇ ਬਚਾਅ ਤੋਂ ਲੋਕਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਜਥੇਦਾਰ ਬਾਬਾ ਕਾਬਲ ਸਿੰਘ ਜੀ ਨੇ ਡਾਕਟਰੀ ਟੀਮ ਦਾ ਕੀਤਾ ਧੰਨਵਾਦ।

ਔਡ਼- ਪਿੰਡ ਪੰਦਰਾਵਲ ਵਿਖੇ ਲਗਾਇਆ ਫ਼ਰੀ ਚੈੱਕਅੱਪ ਕੈੰਪ।ਕੈੰਪ ਦੌਰਾਨ ਫ਼ਰੀ ਦਵਾਈਆਂ ਵੰਡੀਆਂ।ਪਿੰਡ ਵਾਸੀਆਂ ਅਤੇ ਸਮੂਹ ਗ੍ਰਾਮ ਪੰਚਾਇਤ ਨ...

04/09/2025

ਲੁਧਿਆਣਾ ਦੇ ਪ੍ਰਸ਼ਾਸ਼ਨ ਵਲੋਂ ਤਹਿਸੀਲ ਫਿਲੌਰ ਅਧੀਨ ਪੈਂਦੇ ਪਿੰਡ ਲਸਾੜਾ ਵਲੋਂ ਜ਼ਬਰੀ ਸਤਲੁਜ ਦਰਿਆ ਦਾ ਬੰਨ੍ਹ ਨੂੰ ਢਾਹ ਕੇ ਪਾਣੀ ਦਾ ਰੁਖ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਪੂਰੇ ਇਲਾਕੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਇਲਾਕੇ ਦੀਆਂ ਪੰਚਾਇਤਾਂ ਵਲੋਂ ਮੇਨ ਜਲੰਧਰ-ਲੁਧਿਆਣਾ ਹਾਈਵੇਅ ਨੂੰ ਜਾਮ ਕਰਕੇ ਆਪਣਾ ਰੋਸ ਮੁਜ਼ਾਹਰਾ ਕਰਨ ਦੇ ਮਤੇ ਵੀ ਸਹਿਮਤੀ ਵੀ ਜਤਾਈ ਗਈ। ਇਹ ਸਾਰੀ ਜਾਣਕਾਰੀ ਸ. ਦਵਿੰਦਰ ਸਿੰਘ ਲਸਾੜਾ ਸਰਪੰਚ ਪਿੰਡ ਲਸਾੜਾ ਹੁਣਾਂ ਨੇ ਲਾਈਵ ਹੋ ਕੇ ਦਿੱਤੀ ਅਤੇ ਇਲਾਕੇ ਦੇ ਵਸਨੀਕਾਂ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਲਈ ਕਿਹਾ ਗਿਆ ਤਾਂ ਕੇ ਪ੍ਰਸ਼ਾਸ਼ਨ ਕਿਸੇ ਵੀ ਤਰ੍ਹਾਂ ਦਾ ਧੱਕਾ ਨਾ ਕਰ ਸਕੇ।

Celebrating my 4th year on Facebook. Thank you for your continuing support. I could never have made it without you. 🙏🤗🎉
25/08/2023

Celebrating my 4th year on Facebook. Thank you for your continuing support. I could never have made it without you. 🙏🤗🎉

ਗੜ੍ਹੇਮਾਰੀ ਮੀਂਹ ਨੇ ਕਿਸਾਨਾਂ ਦੀ ਫ਼ਸਲ ਕੀਤੀ ਤਬਾਹ,, ਵਾਹਿਗੁਰੂ ਜੀ ਮਿਹਰ ਕਰਨ 🙏🙏🙏😒😒😒
20/04/2023

ਗੜ੍ਹੇਮਾਰੀ ਮੀਂਹ ਨੇ ਕਿਸਾਨਾਂ ਦੀ ਫ਼ਸਲ ਕੀਤੀ ਤਬਾਹ,, ਵਾਹਿਗੁਰੂ ਜੀ ਮਿਹਰ ਕਰਨ 🙏🙏🙏😒😒😒

ਇਸ ਤਸਵੀਰ ਵਿੱਚ 10 ਰੁਪਏ ਦੇ ਨੋਟ ਤੋਂ ਇਲਾਵਾ ਇੱਕ ਹੋਰ ਨੋਟ ਹੈ, ਪਛਾਣ ਕੇ ਦੱਸੋ ।🧐
20/04/2023

ਇਸ ਤਸਵੀਰ ਵਿੱਚ 10 ਰੁਪਏ ਦੇ ਨੋਟ ਤੋਂ ਇਲਾਵਾ ਇੱਕ ਹੋਰ ਨੋਟ ਹੈ, ਪਛਾਣ ਕੇ ਦੱਸੋ ।🧐

18/04/2023

ਇਲਾਕੇ ਦੇ ਕੁੱਝ ਨੌਜਵਾਨਾਂ ਨੂੰ ਅੱਪਰਾ-ਲਸਾੜਾ ਸੜਕ ਤੇ ਡਿੱਗੇ ਹੋਏ ਪੈਸੇ ਮਿਲੇ ਹਨ। ਜਿਸਦੀ ਵੀ ਅਮਾਨਤ ਹੈ ਨਿਸ਼ਾਨੀ ਦੱਸ ਕੇ ਲਿਜਾ ਸਕਦਾ ਹੈ। 9814183444

16/04/2023

ਪੰਜਾਬੀ ਅਤੇ ਅੰਗਰੇਜ਼ੀ ਮੈਟਰ ਟਾਈਪ ਅਤੇ ਡਿਜ਼ਾਈਨ ਕਰਵਾਉਣ ਲਈ ਸੰਪਰਕ ਕਰੋ।

ਮੋਬ- 7527844582

ਦੇਰ ਰਾਤ ਦੇ ਪੈਂਦੇ ਤੇਜ਼ ਮੀਂਹ ਕਾਰਨ ਕਿਸਾਨਾਂ ਦੀ ਪੁੱਤਾਂ ਵਰਗੀ ਫਸਲ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ, ਹੁਣ ਤਾਂ ਪ੍ਰਮਾਤਮਾ ਅੱਗੇ ਇਹੋ ਅਰਦਾਸ ਹੈ...
03/04/2023

ਦੇਰ ਰਾਤ ਦੇ ਪੈਂਦੇ ਤੇਜ਼ ਮੀਂਹ ਕਾਰਨ ਕਿਸਾਨਾਂ ਦੀ ਪੁੱਤਾਂ ਵਰਗੀ ਫਸਲ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ, ਹੁਣ ਤਾਂ ਪ੍ਰਮਾਤਮਾ ਅੱਗੇ ਇਹੋ ਅਰਦਾਸ ਹੈ ਕਿ ਇਹੋ ਜਿਹਾ ਕਹਿਰ ਨਾ ਕਰ ਤੇ ਕਿਸਾਨਾਂ ਨੂੰ ਉਹਨਾਂ ਦੀ ਕੀਤੀ ਮਹਿਨਤ ਦਾ ਮੁੱਲ ਪਾ ਲੈਣਦੇ 🙏🙏🙏😒😒

21/03/2023

ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ

I have reached 500 followers! Thank you for your continued support. I could not have done it without each of you. 🙏🤗🎉
21/03/2023

I have reached 500 followers! Thank you for your continued support. I could not have done it without each of you. 🙏🤗🎉

30/11/2022
02/11/2022

Address

7527844582
Nawanshahr Doaba
527844

Telephone

+917527844582

Alerts

Be the first to know and let us send you an email when Jatinder Kumar Pandrawal posts news and promotions. Your email address will not be used for any other purpose, and you can unsubscribe at any time.

Contact The Business

Send a message to Jatinder Kumar Pandrawal:

Share

Category