Dream Records Punjab

Dream Records Punjab Dreamrecords Punjab

https://youtu.be/tCd_X8fGjxg?si=yYaLtilQ_PJqKNmXMahashivratri te Dream records Punjab da bhajan Damru Vajda Ae Singer & ...
24/02/2025

https://youtu.be/tCd_X8fGjxg?si=yYaLtilQ_PJqKNmX
Mahashivratri te Dream records Punjab da bhajan
Damru Vajda Ae
Singer & lyrics _Guramanat
Video Mandeep Randhawa
Kar Deo share

Damru Vajda Ae | Guramanat | Sunita Rani | Latest Punjabi Song 2025Deep Allachouria proudly presents "Damru Vajda Ae by one and only Guramanat by Deep Al...

ਸ਼ਿਵ ਰਾਤਰੀ ਤੇ ਡਰੀਮ ਰਿਕਾਰਡਜ਼ ਪੰਜਾਬ ਗੁਰਾਮੰਨਤ ਦਾ ਭਜਨ ਡਮਰੂ ਵੱਜਦਾ ਏ ਰਿਲੀਜ਼ ਕਰਨ ਜਾ ਰਹੇ ਹਾਂ ਜਿਸ ਦਾ ਪੋਸਟਰ ਅੱਜ ਸ਼ੇਅਰ ਕਰ ਰਹੇ ਆ ਭਜਨ...
22/02/2025

ਸ਼ਿਵ ਰਾਤਰੀ ਤੇ ਡਰੀਮ ਰਿਕਾਰਡਜ਼ ਪੰਜਾਬ ਗੁਰਾਮੰਨਤ ਦਾ ਭਜਨ ਡਮਰੂ ਵੱਜਦਾ ਏ ਰਿਲੀਜ਼ ਕਰਨ ਜਾ ਰਹੇ ਹਾਂ ਜਿਸ ਦਾ ਪੋਸਟਰ ਅੱਜ ਸ਼ੇਅਰ ਕਰ ਰਹੇ ਆ ਭਜਨ ਦਾ ਵੀਡੀਓ ਵੀ ਜਲਦੀ ਰਿਲੀਜ਼ ਕਰਾਂਗੇ ਪੋਸਟਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

https://youtu.be/bY4bbzC4wS8ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇ ਗੁਰਪੁਰਬ ਮੌਕੇ ਤੇ ਸੰਗਤਾਂ ਦੇ ਰੂਬਰੂ ਗਾਇਕਾ ਪੂਜਾ ਸ਼ਾਹ ਦਾ ਸ਼...
10/02/2025

https://youtu.be/bY4bbzC4wS8
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇ ਗੁਰਪੁਰਬ ਮੌਕੇ ਤੇ ਸੰਗਤਾਂ ਦੇ ਰੂਬਰੂ ਗਾਇਕਾ ਪੂਜਾ ਸ਼ਾਹ ਦਾ ਸ਼ਬਦ ਰਹਿਮਤਾ ਜਿਸ ਨੂੰ ਲਿਖਿਆ ਹੈ ਓਮ ਜੱਸਲ ਨੇ ਸੰਗੀਤ ਪੀ ਬੀ ਟਰੈਕਸ ਨੇ ਬਣਾਇਆ ਹੈ ਵੀਡੀਓ ਮਨਦੀਪ ਰੰਧਾਵਾ ਅਤੇ ਕਿੰਗ ਮੀਡੀਆ ਨੇ ਤਿਆਰ ਕੀਤਾ ਹੈ ਪਰੋਜੈਕਟ ਰਣਧੀਰ ਸਿੰਘ ਅਤੇ ਪਰਡੀਉਸਰ ਸੁਨੀਤਾ ਰਾਣੀ ਦੀ ਰੇਖ ਦੇਖ ਚ ਡਰੀਮ ਰਿਕਾਰਡਸ ਵੱਲੋਂ ਵਿਸ਼ਵ ਭਰ ਵਿੱਚ ਰਿਲੀਜ਼ ਕੀਤਾ ਗਿਆ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਜੈ ਗੁਰੂ ਦੇਵ ਜੀ

Rehmaatan |Pooja Shah | Latest Punjabi Song 2025Deep Allachouria proudly presents "Rehmtaan by one and only Pooja shahpenned by Deep Allachouria and musi...

ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇ ਗੁਰਪੁਰਬ ਤੇ ਪੂਜਾ ਸ਼ਾਹ ਦੀ ਅਵਾਜ਼ ਵਿੱਚ ਗਾਇਆ ਸ਼ਬਦ ਰਹਿਮਤਾਂ ਕੱਲ ਸਵੇਰੇ ਰਿਲੀਜ਼ ਕੀ...
09/02/2025

ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇ ਗੁਰਪੁਰਬ ਤੇ ਪੂਜਾ ਸ਼ਾਹ ਦੀ ਅਵਾਜ਼ ਵਿੱਚ ਗਾਇਆ ਸ਼ਬਦ ਰਹਿਮਤਾਂ ਕੱਲ ਸਵੇਰੇ ਰਿਲੀਜ਼ ਕੀਤਾ ਜਾ ਰਿਹਾ ਜਿਸ ਨੂੰ ਲਿਖਿਆ ਓਮ ਜੱਸਲ ਨੇ ਅਤੇ ਮਿਊਜ਼ਿਕ ਪੀ ਬੀ ਟਰੈਕਰਜ ਵੱਲੋਂ ਤਿਆਰ ਕੀਤਾ ਗਿਆ ਹੈ ਵੀਡੀਓ ਮਨਦੀਪ ਰੰਧਾਵਾ ਜੀ ਨੇ ਬਾਕਮਾਲ ਬਣਾਈ ਹੈ ਇਸ ਪਰੋਜੈਕਟ ਨੂੰ ਪਰਡੀਉਸਰ ਸੁਨੀਤਾ ਰਾਣੀ ਦੀ ਰੇਖ ਦੇਖ ਚ ਡਰੀਮ ਰਿਕਾਰਡਸ ਪੰਜਾਬ ਯੂਟਿਬ ਚੈਨਲ ਤੇ ਵਿਸ਼ਵ ਭਰ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ ਪੋਸਟਰ ਸ਼ੇਅਰ ਕਰ ਦਿਉ ਪੂਰਾ ਸ਼ਬਦ ਕੱਲ ਸੰਗਤਾਂ ਦੇ ਰੂਬਰੂ ਕਰਾਂਗੇ

https://youtu.be/DbymFA_bu7k?si=lXSAKU8ouqHoHpcs"ਧੰਨ-ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਤੇ ਤੁਹਾਡੇ ...
06/02/2025

https://youtu.be/DbymFA_bu7k?si=lXSAKU8ouqHoHpcs

"ਧੰਨ-ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਤੇ ਤੁਹਾਡੇ ਆਪਣੇ ਗਾਇਕ ਅਮਨ ਏਕੇਐਸ ਦੀ ਅਵਾਜ਼ ਵਿੱਚ ਗੀਤਕਾਰ ਹਾਏ ਕਲਸੀ ਜੀ ਦੇ ਲਿਖੇ ਗੀਤ”ਲਗਨ ਲੱਗੀ ਸ਼ਬਦ ਦਾ ਵਿਡੀਉ ਸ਼ੇਅਰ ਰਹੇ ਆ ਮਿਊਜਕ ਫਿਉਜਨ ਬੀਟ ਨੇ ਕੀਤਾ ਹੈ ਜੀ ਵੀਡੀਓ ਮਨਦੀਪ ਰੰਧਾਵਾ ਨੇ ਬਣਾਈ ਹੈ
ਪ੍ਰਡਿਊਸਰਃ-ਸੁਨੀਤਾ ਰਾਣੀ ਵਲੋਂ ਡਰੀਮ ਰਿਕਾਰਡਜ਼ ਪੰਜਾਬ ਦੇ ਯੂਟਿਊਬ ਚੈਨਲ ਤੇ ਵਿਸ਼ਵ ਭਰ ਵਿੱਚ ਰਿਲੀਜ਼ ਕੀਤਾ ਗਿਆ ਹੈ ਉਮੀਦ ਹੈ ਇਹ ਸ਼ਬਦ ਸੰਗਤਾਂ ਪ੍ਰਵਾਨ ਕਰਨਗੀਆਂ
🙏🙏🙏🙏🙏🙏🙏🙏🙏🙏🙏🙏🙏🙏 ਕਰੋ ਜੀ ਵੱਧ ਤੋ ਵੱਧ ਸ਼ੇਅਰ

Lagan LAGGI | Aman Aks | | Latest Punjabi Song 2025Deep Allachouria proudly presents "Lagan Laggi " by one and only Aman Aks “ penned by Deep Allachouria...

ਗੁਰੂ ਮਹਾਰਾਜ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇ ਗੁਰਪੁਰਬ ਮੌਕੇ ਅਮਨ ਅਕਸ ਦਾ ਸਰਦਾ ਭਰਿਆ ਸ਼ਬਦ ਲਗਨ ਲੱਗੀ ਦਾ ਪੋਸਟਰ ਸਾਂਝਾ ਕਰ ਰਹੇ...
03/02/2025

ਗੁਰੂ ਮਹਾਰਾਜ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇ ਗੁਰਪੁਰਬ ਮੌਕੇ ਅਮਨ ਅਕਸ ਦਾ ਸਰਦਾ ਭਰਿਆ ਸ਼ਬਦ ਲਗਨ ਲੱਗੀ ਦਾ ਪੋਸਟਰ ਸਾਂਝਾ ਕਰ ਰਹੇ ਆ ਜਿਸ ਨੂੰ ਕਲਮਬੰਦ ਕੀਤਾ ਹੈ ਰਾਏ ਕਲਸੀ ਨੇ ਵੀਡੀਓ ਮਨਦੀਪ ਰੰਧਾਵਾ ਵੱਲੋਂ ਬਣਾਈ ਗਈ ਹੈ ਪੋਸਟਰ ਵੱਧ ਤੋਂ ਵੱਧ ਸ਼ੇਅਰ ਕਰੋ ਜਲਦੀ ਸ਼ਬਦ ਦੀ ਪੂਰੀ ਵੀਡੀਓ ਸ਼ੇਅਰ ਕਰ ਰਹੇ ਆ

https://youtu.be/QAM1J04SpTA?si=L5r937qh4nQAoGWkਧੰਨ-ਧੰਨ ਸਤਿਗੁਰੂ ਸਾਹਿਬੇ-ਕਮਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼...
29/01/2025

https://youtu.be/QAM1J04SpTA?si=L5r937qh4nQAoGWk
ਧੰਨ-ਧੰਨ ਸਤਿਗੁਰੂ ਸਾਹਿਬੇ-ਕਮਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਤੇ ਡ੍ਰੀਮ ਰਿਕਾਰਡਜ਼ ਪੰਜਾਬ ਅਤੇ ਦੀਪ ਅਲਾਚੌਰੀਆ ਦੀ ਰਹਿਨੁਮਾਈ ਹੇਠ ਰਣਜੀਤ ਰਾਣਾ ਜੀ ਦੀ ਆਵਾਜ਼ ਵਿੱਚ ਸ਼ਹਿਦ ਤੋ ਮਿੱਠਾ ਸ਼ਬਦ ਬੱਚਿਆਂ ਨੂੰ ਗੁਰੂ ਰਵਿਦਾਸ ਬਾਰੇ ਦੱਸੋ ਆਪ ਸੱਭ ਦੇ ਰੂਬਰੂ ਕਰ ਰਹੇ ਹਾਂ ਜਿਸ ਨੂੰ ਲਿਖਿਆ ਹੈ ਮਾਹਣੀ ਫਗਵਾੜੇ ਵਾਲੇ ਨੇ ਸਂਗੀਤ ਅਮਦਾਦ ਅਲੀ ਜੀ ਨੇ ਤਿਆਰ ਕੀਤਾ ਹੈ ਵਿਡੀਉ ਮਨਦੀਪ ਰੰਧਾਵਾ ਅਤੇ ਕਿੰਗ ਮੀਡੀਆ ਨੇ ਫ਼ਿਲਮਾਇਆ ਹੈ ਪ੍ਰੋਜੈਕਟ ਰਣਧੀਰ ਸਿੰਘ ਅਤੇ ਪਰਡਿਊਸਰ ਸੁਨੀਤਾ ਰਾਣੀ ਵਲੋ ਵਿਸ਼ਵ ਪੱਧਰ ਤੇ ਡ੍ਰੀਮ ਰਿਕਾਰਡਜ਼ ਪੰਜਾਬ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ ਉਮੀਦ ਹੈ ਕਿ ਇਹ ਸ਼ਬਦ ਗੁਰੂ ਮਹਾਰਾਜ ਨਾਲ ਬੱਚਿਆਂ ਨੂੰ ਜਰੂਰ ਜੋੜੇਗਾ ਕਰੋ ਜੀ ਵੱਧ ਤੋ ਵੱਧ ਸ਼ੇਅਰ ਅਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਯੂਟਿਊਬ ਚੈਨਲ ਨੂੰ ਵੀ ਸੁਬਸਕ੍ਰਿਬ ਕਰਨਾ ਜੀ ਧੰਨਵਾਦ

Baccheyan Nu Guru Ravidass Bare Dasseyol | Ranjit Rana | | Latest Punjabi Song 2025Deep Allachouria proudly presents "Baccheyan Nu Guru Ravidass Bare Dass...

ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਤੇ ਸੁਰੀਲੀ ਅਵਾਜ਼ ਦੇ ਮਾਲਕ ਗਾਇਕ ਰਣਜੀਤ ਰਾਣਾ ਜੀ ਦੀ ਬਲੁੰਦ ਅਵਾਜ਼ ਗਾਏ ਬੱ...
25/01/2025

ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਤੇ ਸੁਰੀਲੀ ਅਵਾਜ਼ ਦੇ ਮਾਲਕ ਗਾਇਕ ਰਣਜੀਤ ਰਾਣਾ ਜੀ ਦੀ ਬਲੁੰਦ ਅਵਾਜ਼ ਗਾਏ ਬੱਚਿਆਂ ਨੂੰ ਗੁਰੂ ਰਵਿਦਾਸ ਬਾਰੇ ਦੱਸੋ ਦਾ ਪੋਸਟਰ ਸ਼ੇਅਰ ਕਰ ਰਹੇ ਹਾਂ ਜਿਸ ਨੂੰ ਲਿਖਿਆ ਹੈ ਮਾਣੀ ਫਗਵਾੜੇ ਵਾਲੇ ਨੇ ਇਸ ਸ਼ਬਦ ਦਾ ਸੰਗੀਤ ਅਮਦਾਦ ਅਲੀ ਜੀ ਨੇ ਤਿਆਰ ਕੀਤਾ ਹੈ ਵੀਡੀਉ ਮਨਦੀਪ ਰੰਧਾਵਾ ਅਤੇ ਕਿੰਗ ਮੀਡੀਆ ਨੇ ਬਣਾਈ ਹੈ ਅਤੇ ਪਰਡੀਉਸਰ ਸੁਨੀਤਾ ਰਾਣੀ ਦੀ ਰੇਖ ਦੇਖ ਚ ਦੀਪ ਅਲਾਚੌਰੀਆ ਦੀ ਪੇਸ਼ਕਸ਼ ਵਿੱਚ ਡਰੀਮ ਰਿਕਾਰਡਸ ਪੰਜਾਬ ਕੰਪਨੀ ਰਾਹੀਂ ਵਿਸ਼ਵ ਭਰ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ ਪੋਸਟਰ ਵੱਧ ਤੋਂ ਵੱਧ ਸ਼ੇਅਰ ਕਰੋ

https://youtu.be/l9tXBQHHOsg?si=CU3C6RKWiK81XP9Gਰਾਜਾ ਸਾਹਿਬ ਜੀ ਦਾ ਨਵਾ ਨਗਮਾ ਰਾਜਾ ਸਾਹਿਬ ਜੀ ਦਾ ਸ਼ੁਕਰਾਨਾ ਆਪ ਸਭ ਸੰਗਤਾਂ ਦੇ ਰੂਹ ...
06/10/2024

https://youtu.be/l9tXBQHHOsg?si=CU3C6RKWiK81XP9G
ਰਾਜਾ ਸਾਹਿਬ ਜੀ ਦਾ ਨਵਾ ਨਗਮਾ ਰਾਜਾ ਸਾਹਿਬ ਜੀ ਦਾ ਸ਼ੁਕਰਾਨਾ ਆਪ ਸਭ ਸੰਗਤਾਂ ਦੇ ਰੂਹ ਬ ਰੂਹ ਹੈ ਰਾਜਾ ਸਾਹਿਬ ਜੀ ਰਹਿਮਤ ਕਰਨ ਜਿਵੇ ਰਾਜਾ ਸਾਹਿਬ ਜੀ ਨੇ ਬੇੜੀ ਬੰਨੇ ਲਾਉਣੀ ਨੂੰ ਰਾਜਾ ਸਾਹਿਬ ਜੀ ਨੇ ਪ੍ਰਵਾਨ ਕਰਿਆ ਉਸ ਤਰ੍ਹਾ ਇਸ ਸ਼ਬਦ ਨੂੰ ਵੀ ਪ੍ਰਵਾਨ ਕਰਨ ਸਾਰੀਆ ਸੰਗਤਾਂ ਦਾ ਪਿਆਰ ਮਿਲੇ ਰਾਜਾ ਸਾਹਿਬ ਜੀ ਅੱਗੇ ਅਰਦਾਸ ਬੇਨਤੀਆ ਕਰਦੇ ਆ
ਇਸ ਨਗ਼ਮੇ ਨੂੰ ਗਾਇਆ ਬਾਬਾ ਗੁਲਾਬ ਸਿੰਘ ਜੀ ਨੇ ਹੈ ਲਿਖਿਆ ਆਪ ਜੀ ਦੇ ਦੀਪ ਅਲਾਚੌਰੀਆ ਨੇ ਸੰਗੀਤ ਏਜ਼ੀ ਮਿਊਜ਼ਿਕ ਨੇ ਰੈਡੀ ਕੀਤਾ ਹੈ ਵੀਡੀਓ ਮਨਦੀਪ ਰੰਧਾਵਾ ਅਤੇ ਕਿੰਗ ਮੀਡੀਆ ਵੱਲੋਂ ਫਿਲਮਾਇਆ ਗਿਆ ਹੈ ਇਹ ਨਗਮਾ ਰਣਧੀਰ ਸਿੰਘ ਗੰਗੜ ਯੂਐਸਏ ਦੀ ਰੇਖ ਦੇਖ ਚ ਬਣਿਆ ਇਸ ਨੂੰ ਪ੍ਰਡਿਊਸਰ ਸੁਨੀਤਾ ਵਲੋ ਡ੍ਰੀਮ ਰਿਕਾਰਡਜ਼ ਪੰਜਾਬ ਵਿੱਚ ਰਿਲੀਜ਼ ਕੀਤਾ ਗਿਆ ਹੈ ਨਗ਼ਮੇ ਨੂੰ ਰਾਜਾ ਸਾਹਿਬ ਜੀ ਦਾ ਨਾਮ ਲੈਕੇ ਸ਼ੇਅਰ ਕਰ ਦਿਓ ਰਾਜਾ ਸਾਹਿਬ ਅਪਾਰ ਕ੍ਰਿਪਾ ਕਰਨਗੇ

Raja Sahib Ji Da Shukrana | Baba Gulab Singh Ji | | Latest Punjabi Song 2024Deep Allachouria proudly presents "Raja Sahib Ji Da Shukrana " by one and onl...

ਧੰਨ ਧੰਨ ਸ੍ਰੀ ਨਾਭ ਕੰਵਲ ਜੀ ਮਹਾਰਾਜ ਰਾਜਾ ਸਹਿਬ ਜੀ ਦਾ ਨਵਾਂ ਸ਼ਬਦ ਰਾਜਾ ਸਹਿਬ ਜੀ ਦਾ ਸ਼ੁਕਰਾਨਾਂ ਕੱਲ ਸਵੇਰ ਰਿਲੀਜ਼ ਕਰ ਰਹੇ ਆ ਰਾਜਾ ਸਹਿਬ ਜ...
05/10/2024

ਧੰਨ ਧੰਨ ਸ੍ਰੀ ਨਾਭ ਕੰਵਲ ਜੀ ਮਹਾਰਾਜ ਰਾਜਾ ਸਹਿਬ ਜੀ ਦਾ ਨਵਾਂ ਸ਼ਬਦ ਰਾਜਾ ਸਹਿਬ ਜੀ ਦਾ ਸ਼ੁਕਰਾਨਾਂ ਕੱਲ ਸਵੇਰ ਰਿਲੀਜ਼ ਕਰ ਰਹੇ ਆ ਰਾਜਾ ਸਹਿਬ ਜੀ ਨੇ ਬੇੜੀ ਬੰਨੇ ਲਾਉਣੀ ਦੀ ਤਰ੍ਹਾ ਰਾਜਾ ਸਾਹਿਬ ਪਰਵਾਨ ਕਰਨ ਸੱਭ ਸੰਗਤਾ ਅੱਗੇ ਬੇਨਤੀ ਹੈ ਕਿ ਪੋਸਟਰ ਨੂੰ ਸ਼ੇਅਰ ਕਰ ਦਿਓ ਕੱਲ ਸਵੇਰ ਜਦੋਂ ਨਵਾ ਨਗਮਾ ਰਿਲੀਜ਼ ਕਰਦੇ ਆ ਤੁਸੀ ਉਹਨੂੰ ਵੀ ਸ਼ੇਅਰ ਕਰਨਾ ਜੀ

https://youtu.be/2LkzdyAAcRc?si=bmp56ALqhgmE-yIyਬਾਬਾ ਗੁਲਾਬ ਸਿੰਘ ਜੀ ਦੀ ਆਵਾਜ਼ ਵਿੱਚ ਰਾਜਾ ਸਾਹਿਬ ਜੀ ਦਾ ਨਗਮਾ ਰਾਜਾ ਸਾਹਿਬ ਜੀ ਨੇ ...
12/06/2024

https://youtu.be/2LkzdyAAcRc?si=bmp56ALqhgmE-yIy

ਬਾਬਾ ਗੁਲਾਬ ਸਿੰਘ ਜੀ ਦੀ ਆਵਾਜ਼ ਵਿੱਚ ਰਾਜਾ ਸਾਹਿਬ ਜੀ ਦਾ ਨਗਮਾ ਰਾਜਾ ਸਾਹਿਬ ਜੀ ਨੇ ਬੇੜੀ ਬੰਨੇ ਲਾਉਣੀ ਆਪ ਸਭ ਸੰਗਤਾਂ ਦੇ ਰੂਹ ਬ ਰੂਹ ਹੈ ਰਾਜਾ ਸਾਹਿਬ ਜੀ ਦੇ ਭਗਤ ਪਿਆਰੇ ਨਗ਼ਮੇ ਨੂੰ ਸੁਣਕੇ ਅੱਗੇ ਸ਼ੇਅਰ ਕਰੋ ਰਾਜਾ ਸਾਹਿਬ ਜੀ ਭਲੀ ਕਰਨਗੇ ਇਸ ਨਗ਼ਮੇ ਨੂੰ ਲਿਖਿਆ ਦੀਪ ਅਲਾਚੌਰੀਆ ਨੇ ਹੈ ਸੰਗੀਤ ਏਜ਼ੀ ਮਿਊਜ਼ਿਕ ਨੇ ਕੀਤਾ ਏ ਵੀਡੀਓ ਮਨਦੀਪ ਰੰਧਾਵਾ ਅਤੇ ਕਿੰਗ ਮੀਡੀਆ ਵਲੋ ਤਿਆਰ ਕੀਤਾ ਗਿਆ ਏ ਪ੍ਰੋਜੈਕਟ ਰਣਧੀਰ ਸਿੰਘ ਅਤੇ ਪ੍ਰਡਿਊਸਰ ਸੁਨੀਤਾ ਰਾਣੀ ਦੀ ਰੇਖ ਦੇਖ ਚ ਡ੍ਰੀਮ ਰਿਕਾਰਡਜ਼ ਪੰਜਾਬ ਚ ਰੀਲੇਜ਼ ਕੀਤਾ ਹੈ ਆਪ ਸਭ ਦੇ ਪਿਆਰ ਦੀ ਲੋੜ ਹੈ ਸਪੋਟ ਕਰੋ ਰਾਜਾ ਸਾਹਿਬ ਜੀ ਦੇ ਚਰਨਾ ਚ ਹਾਜਰੀ ਲਗਵਾਓ

Raja Sahib Ji Ne Bedi Banne Launi | Baba Gulab Singh | | Latest Punjabi Song 2024Deep Allachouria proudly presents "Raja Sahib Ji Ne Bedi Banne Launi " by...

https://youtu.be/8WyEFVEXZ_A?si=wx0Zbf6wmlXHiI1cਰਾਜਾ ਸਹਿਬ ਜੀ ਦੀ ਕ੍ਰਿਪਾ ਨਾਲ ਰਾਜਾ ਸਹਿਬ ਜੀ ਨੇ ਬੇੜੀ ਬੰਨੇ ਲਾਉਣੀ ਨਗਮੇ ਦਾ ਟ੍ਰੇਲ...
08/06/2024

https://youtu.be/8WyEFVEXZ_A?si=wx0Zbf6wmlXHiI1c
ਰਾਜਾ ਸਹਿਬ ਜੀ ਦੀ ਕ੍ਰਿਪਾ ਨਾਲ
ਰਾਜਾ ਸਹਿਬ ਜੀ ਨੇ ਬੇੜੀ ਬੰਨੇ ਲਾਉਣੀ ਨਗਮੇ ਦਾ ਟ੍ਰੇਲਰ ਸ਼ੇਅਰ ਕਰ ਰਿਹਾ ਹਾ ਅਵਾਜ਼ ਬਾਬਾ ਗੁਲਾਬ ਸਿੰਘ ਜੀ ਲਿਖਿਆ ਮੇਰਾ ਹੈ ਸੰਗੀਤ ਏਜੀ 🎵 ਨੇ ਕੀਤਾ ਹੈ ਵੀਡੀਓ ਮਨਦੀਪ ਰੰਧਾਵਾ ਅਤੇ ਕਿੰਗ ਮੀਡੀਆ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਨੂੰ ਪਰਡਿਊਸਰ ਸੁਨੀਤਾ ਰਾਣੀ ਵਲੋ ਡ੍ਰੀਮ ਰਿਕਾਰਡਜ਼ ਪੰਜਾਬ ਦੇ ਚੈਨਲ ਤੇ ਪੂਰਾ ਨਗਮਾ 11 ਜੂਨ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਡ੍ਰੀਮ ਰਿਕਾਰਡਜ਼ ਪੰਜਾਬ ਦੇ ਯੂਟਿਊਬ ਚੈਨਲ ਨੂੰ ਸੁਬਸਕ੍ਰਿਬ ਕਰ ਲਓ ਜਲਦੀ ਜਲਦੀ

Raja Sahib Ji Ne Bedi Banne Launi | Baba Gulab Singh | | Latest Punjabi Teaser Song 2024Deep Allachouria proudly presents "Raja Sahib Ji Ne Bedi Banne Laun...

06/06/2024

Baba Gulab Singh ji live

ਰਾਜਾ ਸਾਹਿਬ ਜੀ ਦੀ ਅਪਾਰ ਕ੍ਰਿਪਾ ਨਾਲ ਰਾਜਾ ਸਾਹਿਬ ਜੀ ਨੇ ਬੇੜੀ ਬੰਨੇ ਲਾਉਣੀ ਨਗਮਾ ਜਲਦੀ ਰਿਲੇਜ ਕਰਨ ਜਾ ਰਹੇ ਹਾ ਜਿਸ ਨੂੰ ਲਿਖਿਆ ਦੀਪ ਅਲਾਚੌਰ...
06/06/2024

ਰਾਜਾ ਸਾਹਿਬ ਜੀ ਦੀ ਅਪਾਰ ਕ੍ਰਿਪਾ ਨਾਲ ਰਾਜਾ ਸਾਹਿਬ ਜੀ ਨੇ ਬੇੜੀ ਬੰਨੇ ਲਾਉਣੀ ਨਗਮਾ ਜਲਦੀ ਰਿਲੇਜ ਕਰਨ ਜਾ ਰਹੇ ਹਾ ਜਿਸ ਨੂੰ ਲਿਖਿਆ ਦੀਪ ਅਲਾਚੌਰੀਆ ਨੇ ਹੈ ਜਿਸ ਦਾ ਸੰਗੀਤ ਈਜ਼ੀ ਮਿਊਜ਼ਿਕ ਨੇ ਕੀਤਾ ਹੈ ਵੀਡੀਓ ਮਨਦੀਪ ਸਿੰਘ ਅਤੇ ਕਿੰਗ ਮੀਡੀਆ ਵਲੋ ਕੀਤੀ ਗਈ ਹੈ ਇਸ ਨਗ਼ਮੇ ਨੂੰ ਡਰੀਮ ਰਿਕਾਰਡਜ਼ ਪੰਜਾਬ ਦੇ ਚੈਨਲ ਤੇ ਰੀਲੇਜ ਕੀਤਾ ਜਾ ਰਿਹਾ ਹੈ ਪੋਸਟਰ ਨੂੰ ਸ਼ੇਅਰ ਕਰੋ ਪੂਰਾ ਨਗ਼ਮਾ ਜਲਦੀ ਆਪ ਸੰਗਤਾਂ ਦੇ ਰੂਹ ਬੀ ਰੂਹ ਕਰਾਗੇ

https://youtu.be/wimHVVhcMPM?si=Vicky saab Jhoothe vaade Kar deo share
31/05/2024

https://youtu.be/wimHVVhcMPM?si=
Vicky saab Jhoothe vaade
Kar deo share

Vaade | Vicky Saab || Deep Allachouria | Sunita Rani || Latest Punjabi Song 2024Dinesh pb09 proudly presents "Jhoothe Vaade " by one and only Vick...

ਇੱਕ ਨਵਾ ਟਰੈਕ ਝੂਠੇ ਵਾਅਦੇ ਗਾਇਕ ਵਿੱਕੀ ਸਾਬ ਨਵਾ ਉਬਰਦਾ ਸੁਰੀਲਾ ਫਨਕਾਰ ਆਪ ਸਭ ਦੇ ਰੂਹ ਬਾ ਰੂਹ ਕਰਨ ਜਾ  ਰਿਹਾ ਉਮੀਦ  ਹੈ  ਤੁਸੀ ਪਿਆਰ ਦਿਓਗੇ...
24/05/2024

ਇੱਕ ਨਵਾ ਟਰੈਕ ਝੂਠੇ ਵਾਅਦੇ ਗਾਇਕ ਵਿੱਕੀ ਸਾਬ ਨਵਾ ਉਬਰਦਾ ਸੁਰੀਲਾ ਫਨਕਾਰ ਆਪ ਸਭ ਦੇ ਰੂਹ ਬਾ ਰੂਹ ਕਰਨ ਜਾ ਰਿਹਾ ਉਮੀਦ ਹੈ ਤੁਸੀ ਪਿਆਰ ਦਿਓਗੇ ਪੋਸਟਰ ਸ਼ੇਅਰ ਕਰ ਰਿਹਾ ਫੁਲ ਗੀਤ ਜਲਦੀ ਰੀਲੇਜ਼ ਕਰਾਗਾ

Address

Nawanshahr Doaba

Telephone

+919814009786

Website

Alerts

Be the first to know and let us send you an email when Dream Records Punjab posts news and promotions. Your email address will not be used for any other purpose, and you can unsubscribe at any time.

Contact The Business

Send a message to Dream Records Punjab:

Share

Category