Dream Records Punjab

  • Home
  • Dream Records Punjab

Dream Records Punjab Dreamrecords Punjab

https://youtu.be/xb_bbP4lXmk?si=c5aDFBZ4LOi4Hs1vਰਾਜਾ ਸਾਹਿਬ ਜੀ ਦੀ ਬਰਸੀ ਤੇ ਸਮੂਹ ਸੰਗਤਾਂ ਦੇ ਰੂਬਰੂ ਗਾਇਕ ਸਰਦਾਰ ਅਲੀ ਵਲੋਂ ਗਾਇਆ ਸ...
22/08/2025

https://youtu.be/xb_bbP4lXmk?si=c5aDFBZ4LOi4Hs1v
ਰਾਜਾ ਸਾਹਿਬ ਜੀ ਦੀ ਬਰਸੀ ਤੇ ਸਮੂਹ ਸੰਗਤਾਂ ਦੇ ਰੂਬਰੂ
ਗਾਇਕ ਸਰਦਾਰ ਅਲੀ ਵਲੋਂ ਗਾਇਆ ਸ਼ਬਦ ਦੀਵਾਨੇ ਰਾਜਾ ਸਾਹਿਬ ਦੇ ਰਿਲੀਜ਼ ਕੀਤਾ ਹੈ ਜਿਸ ਨੂੰ ਲਿਖਿਆ ਦੀਪ ਅਲਾਚੌਰੀਆ ਨੇ ਹੈ ਸੰਗੀਤ ਜਤਿੰਦਰ ਜੀਤੂ ਜੀ ਨੇ ਬਣਾਇਆ ਹੈ ਵੀਡੀਓ ਸਰਦਾਰ ਅਲੀ ਟੀਮ ਅਤੇ ਕਿੰਗ ਮੀਡੀਆ ਨੇ ਰਾਜੇ ਦੇ ਦਰਵਾਰ ਤੇ ਬਣਾਈ ਹੈ ਕੈਮਰਾ ਮੈਨ ਦੀ ਭੂਮਿਕਾਵਾਂ ਸੋਨੂੰ ਬੈਂਸ ਵਲੋਂ ਨਿਭਾਈ ਗਈ ਹੈ ਪ੍ਰੋਜੈਕਟ ਰਣਧੀਰ ਸਿੰਘ ਗੰਗੜ ਅਤੇ ਡਰੀਮ ਰਿਕਾਰਡਜ਼ ਪੰਜਾਬ ਦੇ ਪਰਡੀਉਸਰ ਸੁਨੀਤਾ ਰਾਣੀ ਦੀ ਰੇਖ ਦੇਖ ਚ ਤਿਆਰ ਕੀਤਾ ਗਿਆ ਹੈ ਜਿਸ ਨੂੰ ਅੱਜ ਵਿਸ਼ਵ ਭਰ ਵਿੱਚ ਰਿਲੀਜ਼ ਕੀਤਾ ਗਿਆ ਹੈ ਵੱਧ ਤੋਂ ਵੱਧ ਸ਼ਬਦ ਨੂੰ ਸ਼ੇਅਰ ਕਰਕੇ ਰਾਜਾ ਸਾਹਿਬ ਦੀਆਂ ਰਹਿਮਤਾਂ ਪ੍ਰਾਪਤ ਕਰੋ ਜੀ

ਦੀਵਾਨੇ ਰਾਜਾ ਸਹਿਬ ਦੇ | Diwane Raja Sahib De | Sardar Ali Deep Allachouria | Latest Punjabi Song 2025Deep Allachouria proudly presents "Diwane Raja Sahib De ...

ਧੰਨ ਧੰਨ ਸ਼੍ਰੀ ਨਾਭ ਕੰਵਲ 108 ਰਾਜਾ ਸਾਹਿਬ ਜੀ ਦੀ ਬਰਸੀ ਤੇ ਰਾਜਾ ਸਾਹਿਬ ਜੀ ਦੀ ਰਹਿਮਤ ਨਾਲ ਇੱਕ ਸ਼ਬਦ ਸੰਗਤਾਂ ਦੇ ਰੂਬਰੂ ਕਰਨ ਜਾ ਰਹੇ ਇਸ ਸ਼...
19/08/2025

ਧੰਨ ਧੰਨ ਸ਼੍ਰੀ ਨਾਭ ਕੰਵਲ 108 ਰਾਜਾ ਸਾਹਿਬ ਜੀ ਦੀ ਬਰਸੀ ਤੇ ਰਾਜਾ ਸਾਹਿਬ ਜੀ ਦੀ ਰਹਿਮਤ ਨਾਲ ਇੱਕ ਸ਼ਬਦ ਸੰਗਤਾਂ ਦੇ ਰੂਬਰੂ ਕਰਨ ਜਾ ਰਹੇ ਇਸ ਸ਼ਬਦ ਨੂੰ ਵਿਸ਼ਵ ਪ੍ਰਸਿੱਧ ਗਾਇਕ ਸਰਦਾਰ ਅਲੀ ਜੀ ਨੇ ਅਪਣੀ ਆਵਾਜ਼ ਦਿੱਤੀ ਹੈ ਲਿਖਿਆ ਦੀਪ ਅਲਾਚੌਰੀਆ ਨੇ ਹੈ ਸੰਗੀਤ ਜਤਿੰਦਰ ਜੀਤੂ ਜੀ ਕਰਿਆ ਹੈ ਵੀਡੀਓ ਕਿੰਗ ਮੀਡੀਆ ਅਤੇ ਸਰਦਾਰ ਅਲੀ ਟੀਮ ਨੇ ਰਾਜਾ ਸਾਹਿਬ ਦੇ ਗੁਰੂ ਘਰ ਵਿੱਚ ਫਿਲਮਾਇਆ ਹੈ ਕੈਮਰਾ ਮੈਨ ਸੋਨੂੰ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ ਇਹ ਪ੍ਰੋਜੈਕਟ ਰਣਧੀਰ ਸਿੰਘ ਗੰਗੜ ਅਤੇ ਪਰਡੀਉਸਰ ਸੁਨੀਤਾ ਰਾਣੀ ਦੀ ਅਗਵਾਈ ਵਿੱਚ ਕੀਤਾ ਗਿਆ ਹੈ ਜਿਸ ਨੂੰ ਡਰੀਮ ਰਿਕਾਰਡਜ਼ ਪੰਜਾਬ ਵਿੱਚ ਵਿਸ਼ਵ ਪੱਧਰ ਤੇ ਰਿਲੀਜ਼ ਕੀਤਾ ਜਾਵੇਗਾ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੋਸਟਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

29/07/2025
https://youtu.be/7o3w9V8H2zo?si=vI3I65q1hVJRG2Oj ਰਾਜਾ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਬਾਬਾ ਗੁਲਾਬ ਸਿੰਘ ਜੀ ਦਾ ਗਾਇਆ ਰਾਜਾ ਸਾਹਿਬ ਜ...
23/07/2025

https://youtu.be/7o3w9V8H2zo?si=vI3I65q1hVJRG2Oj
ਰਾਜਾ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਬਾਬਾ ਗੁਲਾਬ ਸਿੰਘ ਜੀ ਦਾ ਗਾਇਆ ਰਾਜਾ ਸਾਹਿਬ ਜੀ ਦਾ ਨਗ਼ਮਾ ਜੈ ਰਾਜੇ ਦੀ ਬੋਲ ਸੰਗਤਾਂ ਦੇ ਰੂਬਰੂ ਕਰ ਰਹੇ ਆ ਰਾਜਾ ਸਾਹਿਬ ਮੇਹਰ ਕਰਨ ।ਜਿਵੇਂ ਤੁਸੀਂ ਸਾਡੇ ਰਿਲੀਜ਼ ਕੀਤੇ ਅਤੇ ਮੇਰੇ ਲਿਖੇ ਸ਼ਬਦ ਰਾਜਾ ਸਾਹਿਬ ਜੀ ਨੇ ਬੇੜੀ ਬੰਨੇ ਲਾਉਣੀ ਅਤੇ ਰਾਜਾਂ ਸਾਹਿਬ ਜੀ ਦਾ ਸ਼ੁਕਰਾਨਾ ਨੂੰ ਪਿਆਰ ਬਖਸ਼ਿਆ ਉਸ ਤਰਾਂ ਹੀ ਨਵੇਂ ਸ਼ਬਦ ਨੂੰ ਵੀ ਪਿਆਰ ਬਖਸੋਗੇ ਕਰ ਦਿਓ ਸ਼ੇਅਰ ਜੈ ਰਾਜੇ ਦੀ ਕਹਿਕੇ

Jai Raje Di | Baba Gulab Singh Ji Deep Allachouria | Latest Punjabi Song 2025Deep Allachouria proudly presents "Jai Raje Di " by one and only Baba Gulab Sin...

ਜੈ ਰਾਜਾ ਸਾਹਿਬ ਦੀ ਅਪਾਰ ਕਿਰਪਾ ਨਾਲ ਰਾਜਾ ਸਾਹਿਬ ਜੀ ਦਾ ਨਵਾਂ ਨਗ਼ਮਾ ਜੈ ਰਾਜੇ ਦੀ ਜਲਦੀ ਰਿਲੀਜ਼ ਕਰ ਰਹੇ ਹਾਂ ਜਿਸ ਦਾ ਪੋਸਟਰ ਰਾਜਾ ਸਾਹਿਬ ਜੀ...
22/07/2025

ਜੈ ਰਾਜਾ ਸਾਹਿਬ ਦੀ ਅਪਾਰ ਕਿਰਪਾ ਨਾਲ ਰਾਜਾ ਸਾਹਿਬ ਜੀ ਦਾ ਨਵਾਂ ਨਗ਼ਮਾ ਜੈ ਰਾਜੇ ਦੀ ਜਲਦੀ ਰਿਲੀਜ਼ ਕਰ ਰਹੇ ਹਾਂ ਜਿਸ ਦਾ ਪੋਸਟਰ ਰਾਜਾ ਸਾਹਿਬ ਜੀ ਦੀ ਮੇਹਰ ਨਾਲ ਸ਼ੇਅਰ ਕਰ ਰਿਹਾ ਹਾਂ ਵੱਧ ਤੋਂ ਵੱਧ ਸੰਗਤਾਂ ਸ਼ੇਅਰ ਕਰੋ ਜੀ ਇਸ ਨਗ਼ਮੇ ਨੂੰ ਅਵਾਜ਼ ਬਾਬਾ ਗੁਲਾਬ ਸਿੰਘ ਜੀ ਨੇ ਦਿੱਤੀ ਹੈ ਲਿਖਿਆ ਦੀਪ ਅਲਾਚੌਰੀਆ ਨੇ ਹੈ ਸੰਗੀਤ ਈਜੀ ਮਿਊਜ਼ਿਕ ਵੱਲੋਂ ਤਿਆਰ ਕੀਤਾ ਹੈ ਵੀਡੀਓ ਮਨਦੀਪ ਹੰਧਾਵਾ ਅਤੇ ਕਿੰਗ ਮੀਡੀਆ ਵੱਲੋਂ ਤਿਆਰ ਕੀਤਾ ਗਿਆ ਹੈ ਪ੍ਰੋਜੈਕਟ ਰਣਧੀਰ ਸਿੰਘ ਗੰਗੜ ਦੀ ਰਹਿਨੁਮਾਈ ਹੇਠ ਬਣਾਇਆ ਗਿਆ ਜਿਸ ਨੂੰ ਪਰਡੀਉਸਰ ਸੁਨੀਤਾ ਰਾਣੀ ਵੱਲੋਂ ਡਰੀਮ ਰਿਕਾਰਡਜ਼ ਪੰਜਾਬ ਚੈਨਲ ਤੇ ਵਿਸ਼ਵ ਪੱਧਰ ਤੇ ਰਿਲੀਜ਼ ਕੀਤਾ ਜਾ ਰਿਹਾ ਹੈ ਕਰੋ ਪੋਸਟਰ ਵੱਧ ਤੋਂ ਵੱਧ ਸ਼ੇਅਰ ਰਾਜਾ ਜੀ ਭਲੀ ਕਰਨ ਗੇ

https://youtu.be/tCd_X8fGjxg?si=yYaLtilQ_PJqKNmXMahashivratri te Dream records Punjab da bhajan Damru Vajda Ae Singer & ...
24/02/2025

https://youtu.be/tCd_X8fGjxg?si=yYaLtilQ_PJqKNmX
Mahashivratri te Dream records Punjab da bhajan
Damru Vajda Ae
Singer & lyrics _Guramanat
Video Mandeep Randhawa
Kar Deo share

Damru Vajda Ae | Guramanat | Sunita Rani | Latest Punjabi Song 2025Deep Allachouria proudly presents "Damru Vajda Ae by one and only Guramanat by Deep Al...

ਸ਼ਿਵ ਰਾਤਰੀ ਤੇ ਡਰੀਮ ਰਿਕਾਰਡਜ਼ ਪੰਜਾਬ ਗੁਰਾਮੰਨਤ ਦਾ ਭਜਨ ਡਮਰੂ ਵੱਜਦਾ ਏ ਰਿਲੀਜ਼ ਕਰਨ ਜਾ ਰਹੇ ਹਾਂ ਜਿਸ ਦਾ ਪੋਸਟਰ ਅੱਜ ਸ਼ੇਅਰ ਕਰ ਰਹੇ ਆ ਭਜਨ...
22/02/2025

ਸ਼ਿਵ ਰਾਤਰੀ ਤੇ ਡਰੀਮ ਰਿਕਾਰਡਜ਼ ਪੰਜਾਬ ਗੁਰਾਮੰਨਤ ਦਾ ਭਜਨ ਡਮਰੂ ਵੱਜਦਾ ਏ ਰਿਲੀਜ਼ ਕਰਨ ਜਾ ਰਹੇ ਹਾਂ ਜਿਸ ਦਾ ਪੋਸਟਰ ਅੱਜ ਸ਼ੇਅਰ ਕਰ ਰਹੇ ਆ ਭਜਨ ਦਾ ਵੀਡੀਓ ਵੀ ਜਲਦੀ ਰਿਲੀਜ਼ ਕਰਾਂਗੇ ਪੋਸਟਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

https://youtu.be/bY4bbzC4wS8ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇ ਗੁਰਪੁਰਬ ਮੌਕੇ ਤੇ ਸੰਗਤਾਂ ਦੇ ਰੂਬਰੂ ਗਾਇਕਾ ਪੂਜਾ ਸ਼ਾਹ ਦਾ ਸ਼...
10/02/2025

https://youtu.be/bY4bbzC4wS8
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇ ਗੁਰਪੁਰਬ ਮੌਕੇ ਤੇ ਸੰਗਤਾਂ ਦੇ ਰੂਬਰੂ ਗਾਇਕਾ ਪੂਜਾ ਸ਼ਾਹ ਦਾ ਸ਼ਬਦ ਰਹਿਮਤਾ ਜਿਸ ਨੂੰ ਲਿਖਿਆ ਹੈ ਓਮ ਜੱਸਲ ਨੇ ਸੰਗੀਤ ਪੀ ਬੀ ਟਰੈਕਸ ਨੇ ਬਣਾਇਆ ਹੈ ਵੀਡੀਓ ਮਨਦੀਪ ਰੰਧਾਵਾ ਅਤੇ ਕਿੰਗ ਮੀਡੀਆ ਨੇ ਤਿਆਰ ਕੀਤਾ ਹੈ ਪਰੋਜੈਕਟ ਰਣਧੀਰ ਸਿੰਘ ਅਤੇ ਪਰਡੀਉਸਰ ਸੁਨੀਤਾ ਰਾਣੀ ਦੀ ਰੇਖ ਦੇਖ ਚ ਡਰੀਮ ਰਿਕਾਰਡਸ ਵੱਲੋਂ ਵਿਸ਼ਵ ਭਰ ਵਿੱਚ ਰਿਲੀਜ਼ ਕੀਤਾ ਗਿਆ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਜੈ ਗੁਰੂ ਦੇਵ ਜੀ

Rehmaatan |Pooja Shah | Latest Punjabi Song 2025Deep Allachouria proudly presents "Rehmtaan by one and only Pooja shahpenned by Deep Allachouria and musi...

ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇ ਗੁਰਪੁਰਬ ਤੇ ਪੂਜਾ ਸ਼ਾਹ ਦੀ ਅਵਾਜ਼ ਵਿੱਚ ਗਾਇਆ ਸ਼ਬਦ ਰਹਿਮਤਾਂ ਕੱਲ ਸਵੇਰੇ ਰਿਲੀਜ਼ ਕੀ...
09/02/2025

ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇ ਗੁਰਪੁਰਬ ਤੇ ਪੂਜਾ ਸ਼ਾਹ ਦੀ ਅਵਾਜ਼ ਵਿੱਚ ਗਾਇਆ ਸ਼ਬਦ ਰਹਿਮਤਾਂ ਕੱਲ ਸਵੇਰੇ ਰਿਲੀਜ਼ ਕੀਤਾ ਜਾ ਰਿਹਾ ਜਿਸ ਨੂੰ ਲਿਖਿਆ ਓਮ ਜੱਸਲ ਨੇ ਅਤੇ ਮਿਊਜ਼ਿਕ ਪੀ ਬੀ ਟਰੈਕਰਜ ਵੱਲੋਂ ਤਿਆਰ ਕੀਤਾ ਗਿਆ ਹੈ ਵੀਡੀਓ ਮਨਦੀਪ ਰੰਧਾਵਾ ਜੀ ਨੇ ਬਾਕਮਾਲ ਬਣਾਈ ਹੈ ਇਸ ਪਰੋਜੈਕਟ ਨੂੰ ਪਰਡੀਉਸਰ ਸੁਨੀਤਾ ਰਾਣੀ ਦੀ ਰੇਖ ਦੇਖ ਚ ਡਰੀਮ ਰਿਕਾਰਡਸ ਪੰਜਾਬ ਯੂਟਿਬ ਚੈਨਲ ਤੇ ਵਿਸ਼ਵ ਭਰ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ ਪੋਸਟਰ ਸ਼ੇਅਰ ਕਰ ਦਿਉ ਪੂਰਾ ਸ਼ਬਦ ਕੱਲ ਸੰਗਤਾਂ ਦੇ ਰੂਬਰੂ ਕਰਾਂਗੇ

Address


Telephone

+919814009786

Website

Alerts

Be the first to know and let us send you an email when Dream Records Punjab posts news and promotions. Your email address will not be used for any other purpose, and you can unsubscribe at any time.

Contact The Business

Send a message to Dream Records Punjab:

  • Want your business to be the top-listed Media Company?

Share