20/07/2025
ਮੁੱਦਾ ਚੌਂਤਾ ਪਿੰਡ ਦੇ ਟ੍ਰਾਂਸਫਾਰਮਰ ਦਾ,,,,,
ਹੁਣ ਪਿੰਡ ਚੌਂਤਾ ਵਿਖੇ ਨਵਾਂ ਟਰਾਂਸਫਾਰਮਰ ਦਾ ਉਦਘਟਨ ਆਪ ਆਗੂ ਸ਼ਮਸ਼ੇਰ ਸਿੰਘ ਨੇ ਕੀਤਾ।
ਦੱਸ ਦਈਏ ਕਿ ਇਸ ਮੁੱਦੇ ਤੇ ਭਾਜਪਾ ਵੀ ਪ੍ਰੋਗਰਾਮ ਕਰਕੇ ਜ਼ਿਲਾ ਪ੍ਰਸ਼ਾਸ਼ਨ ਤੇ ਬਿਜਲੀ ਬੋਰਡ ਦਾ ਧੰਨਵਾਦ ਕਰ ਚੁੱਕੀ ਹੈ।
ਤੁਹਾਡੀ ਕੀ ਰਾਏ ਹੈ? ਇਸ ਨੂੰ ਲੈ ਕੇ???