MH Punjab

MH Punjab ਅਸੀਂ ਹਮੇਸ਼ਾ ਸੱਚੀ ਪੱਤਰਕਾਰਤਾ ਲਈ ਸਮਰਪਤ ਹਾਂ...

06/11/2025

"2027 ਦੀਆ ਚੋਣਾਂ" ਹਲਕਾ ਭੋਆ 'ਚ ਹੋਵੇਗਾ ਵੱਡਾ ਬਦਲਾਅ - Teena Choudhary
ਹਲਕਾ ਭੋਆ 'ਚ ਘਰ ਬਣਾਉਣ ਤੋਂ ਬਾਅਦ ਪਹਿਲੀ Interview, ਨਿਜੀ ਜਿੰਦਗੀ ਤੇ ਰਾਜਨੀਤੀ ਨੂੰ ਲੈਕੇ ਸਭ ਕੀਤਾ ਕਲੀਅਰ

05/11/2025

"ਬੱਲਾ ਘੁਮਾਏ, ਨਸ਼ਾ ਹਟਾਏ – Pathankot ਦੇ Partap World School ਵਲੋਂ ਨਵਾਂ ਮਿਸ਼ਨ!"..... "Cricket ਦੀ ਪਿਚ 'ਤੇ ਨਸ਼ਾ ਮੁਕਤੀ ਦਾ Shot!"
Partap World School

05/11/2025

"Navchetan Hospital" Pathankot ਵਲੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਜਿਲ੍ਹਾ ਵਾਸੀਆਂ ਨੂੰ ਵੱਡੀ ਸੌਗਾਤ, ਹਰ ਕੋਈ ਲੈ ਸਕਦਾ ਇਸ ਸਕੀਮ ਦਾ ਫਾਇਦਾ

05/11/2025

ਬੁੱਢਾ ਨਗਰ ਗੁਰੂਦਵਾਰਾ ਸਾਹਿਬ ਮਨਾਇਆ ਗਿਆ ਗੁਰੂਪੁਰਬ, ਗੁਰੂ ਜੀ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ

MH Punjab 04.11.2025Lal Chand Kataruchak
04/11/2025

MH Punjab 04.11.2025
Lal Chand Kataruchak

04/11/2025

ਨਲਕਿਆਂ 'ਚ ਵਗਿਆ ਜੀਵਨ — ਪਿੰਡ ਵਾਸੀਆਂ ਨੇ ਮਨਾਇਆ ਜਸ਼ਨ
ਦਹਾਕਿਆਂ ਪਿੱਛੋਂ ਪਿੰਡ 'ਚ ਵੱਜੇ ਖੁਸ਼ੀ ਦੇ ਨਗਾਰੇ, ਦਾਰਾਸਲਾਮ ਦੇ ਲੋਕਾਂ ਨੇ ਮੰਤਰੀ "ਕਟਾਰੂਚੱਕ" ਦਾ ਕੀਤਾ ਸ਼ੁਕਰਾਨਾ
Lal Chand Kataruchak

04/11/2025

ਭਾਜਪਾ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਦਾ ਸਾੜਿਆ ਪੁਤਲਾ, ਮਾਰਿਆ ਚਪੇੜਾ ਤੇ ਲੱਤਾਂ
SC ਜਿਲ੍ਹਾ ਪ੍ਰਧਾਨ ਨੇ ਕਿਹਾ ਇਹ ਗੱਲ ਇਥੇ ਮੁੱਕਣ ਵਾਲੀ ਨਹੀਂ - ਅਵਤਾਰ ਸਿੰਘ

03/11/2025

ਬਮਿਆਲ ਵਿਖੇ ਹੜ੍ਹ ਪੀੜਤ ਪਰਿਵਾਰਾਂ ਨੂੰ 1.30 ਕਰੋੜ ਰੁਪਏ ਦੀ ਰਾਹਤ — ਸਰਕਾਰ ਨੇ ਕੀਤਾ ਵਾਅਦਾ ਪੂਰਾ, ਬੋਲੇ ਕੈਬਿਨੇਟ ਮੰਤਰੀ, ਪੰਜਾਬ

03/11/2025

ਬਟਾਲਾ ਦੇ ਡੇਰਾ ਰੋਡ ਤੇ ਚੱਲੀਆ ਸ਼ਰੇਆਮ ਗੋਲੀਆ, ਮੌਕੇ ਤੇ ਹੀ ਹੋਈ ਵਿਅਕਤੀ ਦੀ ਮੌ/ਤ
ਸੁਣੋ ਕਿ ਬੋਲਿਆ ਪੁਲਿਸ ਪ੍ਰਸ਼ਾਸਨ

02/11/2025

ਆਉਂਦਾ ਬਾਪੂ ਬਾਦਲ ਯਾਦ ਹੁਣ - ਮੁਖ ਮੰਤਰੀ, ਪੰਜਾਬ

Address

Near Civil Hospital
Pathankot
145001

Alerts

Be the first to know and let us send you an email when MH Punjab posts news and promotions. Your email address will not be used for any other purpose, and you can unsubscribe at any time.

Contact The Business

Send a message to MH Punjab:

Share